Advertisment

ਗਰਲਫ੍ਰੈਂਡ ਨੂੰ ਤੰਗ ਕਰਦਾ ਸੀ ਦੋਸਤ, ਬਦਲਾ ਲੈਣ ਲਈ ਸ਼ਰਾਬ ਪਿਲਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ

author-image
Ragini Joshi
New Update
ਗਰਲਫ੍ਰੈਂਡ ਨੂੰ ਤੰਗ ਕਰਦਾ ਸੀ ਦੋਸਤ, ਬਦਲਾ ਲੈਣ ਲਈ ਸ਼ਰਾਬ ਪਿਲਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ
Advertisment
ਗਰਲਫ੍ਰੈਂਡ ਨੂੰ ਤੰਗ ਕਰਦਾ ਸੀ ਦੋਸਤ, ਬਦਲਾ ਲੈਣ ਲਈ ਸ਼ਰਾਬ ਪਿਲਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ: ਸੰਗਰੂਰ ਦੇ ਬਾਂਪਲਾ ਪਿੰਡ 'ਚ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਇੱਕ ਦੋਸਤ ਵੱਲੋਂ ਆਪਣੇ ਹੀ ਦੋਸਤ ਦਾ ਪੱਥਰ ਮਾਰ ਕੇ ਕਤਲ ਕਰਨ ਦੀ ਖਬਰ ਹੈ। ਦਰਅਸਲ, ਆਰੋਪੀ ਆਪਣੇ ਦੋਸਤ ਦੀਆਂ ਹਰਕਤਾਂ ਤੋਂ ਪਰੇਸ਼ਾਨ ਸੀ ਕਿਉਂਕਿ ਉਹ ਉਸਦੀ ਗਰਲਫਰੈਂਡ ਨੂੰ ਫੋਨ ਕਰ ਕੇ ਤੰਗ ਪਰੇਸ਼ਾਨ ਕਰਦਾ ਸੀ। ਇਸ ਤੋਂ ਗੁੱਸੇ 'ਚ ਆ ਕੇ ਦੋਸ਼ੀ ਨੇ ਪਹਿਲਾਂ ਤਾਂ ਆਪਣੇ ਦੋਸਤ ਨੂੰ ਸ਼ਰਾਬ ਪਿਆਈ ਅਤੇ ਫਿਰ ਪੱਥਰ ਮਾਰ ਕੇ ਉਸਦਾ ਕਤਲ ਕਰ ਦਿੱਤਾ। ਇਸ ਮਾਮਲੇ 'ਚ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment