Advertisment

ਗਵਾਲੀਅਰ 'ਚ ਵਿਆਹ ਸਮਾਗਮ ਦੌਰਾਨ ਗੋਲੀ ਚੱਲਣ ਨਾਲ 7 ਸਾਲਾ ਬੱਚੀ ਦੀ ਹੋਈ ਮੌਤ

author-image
Shanker Badra
New Update
ਗਵਾਲੀਅਰ 'ਚ ਵਿਆਹ ਸਮਾਗਮ ਦੌਰਾਨ ਗੋਲੀ ਚੱਲਣ ਨਾਲ 7 ਸਾਲਾ ਬੱਚੀ ਦੀ ਹੋਈ ਮੌਤ
Advertisment
ਗਵਾਲੀਅਰ 'ਚ ਵਿਆਹ ਸਮਾਗਮ ਦੌਰਾਨ ਗੋਲੀ ਚੱਲਣ ਨਾਲ 7 ਸਾਲਾ ਬੱਚੀ ਦੀ ਹੋਈ ਮੌਤ:ਮੱਧ ਪ੍ਰਦੇਸ਼ ਦੇ ਗਵਾਲੀਅਰ 'ਚ ਇੱਕ ਵਿਆਹ ਸਮਾਰੋਹ ਦੌਰਾਨ ਚਲਾਈ ਗੋਲੀ ਨਾਲ ਇੱਕ 7 ਸਾਲਾ ਬੱਚੀ ਦੀ ਮੌਤ ਹੋ ਗਈ।ਗਵਾਲੀਅਰ 'ਚ ਵਿਆਹ ਸਮਾਗਮ ਦੌਰਾਨ ਗੋਲੀ ਚੱਲਣ ਨਾਲ 7 ਸਾਲਾ ਬੱਚੀ ਦੀ ਹੋਈ ਮੌਤਪੁਲਿਸ ਇੰਸਪੈਕਟਰ ਐਮ.ਐਮ.ਮਾਲਵੀਆ ਨੇ ਕਿਹਾ ਕਿ ਕੱਲ੍ਹ ਤੜਕੇ ਪੁਰਾਣੇ ਗਵਾਲੀਅਰ ਇਲਾਕੇ 'ਚ ਇਕ ਵਿਆਹ ਦੌਰਾਨ ਕੁਝ ਲੋਕ ਹਵਾ 'ਚ ਗੋਲੀਆਂ ਚਲਾ ਰਹੇ ਸਨ।
Advertisment
ਗਵਾਲੀਅਰ 'ਚ ਵਿਆਹ ਸਮਾਗਮ ਦੌਰਾਨ ਗੋਲੀ ਚੱਲਣ ਨਾਲ 7 ਸਾਲਾ ਬੱਚੀ ਦੀ ਹੋਈ ਮੌਤਇਸੇ ਦੌਰਾਨ ਇਕ ਗੋਲੀ ਸੇਜਲ ਜਾਦੋਂ (7) ਦੇ ਢਿੱਡ 'ਚ ਲੱਗੀ।ਜਦੋਂ ਬੱਚੀ ਨੂੰ ਗੋਲੀ ਲੱਗੀ ਉਹ ਵਿਆਹ ਵਾਲੇ ਸਥਾਨ 'ਤੇ ਕੁਰਸੀ 'ਤੇ ਬੈਠੀ ਸੀ।ਗਵਾਲੀਅਰ 'ਚ ਵਿਆਹ ਸਮਾਗਮ ਦੌਰਾਨ ਗੋਲੀ ਚੱਲਣ ਨਾਲ 7 ਸਾਲਾ ਬੱਚੀ ਦੀ ਹੋਈ ਮੌਤਇੰਸਪੈਕਟਰ ਮਾਲਵੀਆ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਧਾਰਾ 304 ਤਹਿਤ ਕੇਸ ਦਰਜ ਕਰ ਲਿਆ।ਪੁਲਿਸ ਦੋਸ਼ੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।ਗਵਾਲੀਅਰ 'ਚ ਵਿਆਹ ਸਮਾਗਮ ਦੌਰਾਨ ਗੋਲੀ ਚੱਲਣ ਨਾਲ 7 ਸਾਲਾ ਬੱਚੀ ਦੀ ਹੋਈ ਮੌਤਬੀਤੇ ਦਿਨੀ ਪੰਜਾਬ ਦੇ ਹੁਸ਼ਿਆਰਪੁਰ 'ਚ ਵਿਆਹ ਸਮਾਗਮ ਦੌਰਾਨ ਚੱਲੀ ਗੋਲੀ ਨਾਲ 22 ਸਾਲਾਂ ਕੁੜੀ ਸਾਕਸ਼ੀ ਅਰੋੜਾ ਦੀ ਮੌਤ ਹੋ ਗਈ ਸੀ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment