Advertisment

ਚੋਣ ਪ੍ਰਚਾਰ ਵਿੱਚ ਪਾਇਆ ਕਾਂਗਰਸ ਨੇ ਵਿਘਨ, ਅਕਾਲੀਆਂ ਕੀਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ

author-image
PTC NEWS
New Update
ਚੋਣ ਪ੍ਰਚਾਰ ਵਿੱਚ ਪਾਇਆ ਕਾਂਗਰਸ ਨੇ ਵਿਘਨ, ਅਕਾਲੀਆਂ ਕੀਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ
Advertisment
ਗੁਰਦਾਸਪੁਰ ਜ਼ਿਮਨੀ ਚੋਣ ਪ੍ਰਚਾਰ ਦੌਰਾਨ ਬਿਕਰਮ ਮਜੀਠੀਆ ਦੇ ਕਾਫਲੇ ਨੂੰ ਰੋਕਣ ਦੀ ਕੋਸ਼ਿਸ਼ ਅਤੇ ਗੁਰਦਾਸਪੁਰ ਵਿਚ ਚਲ ਰਹੀ SAD-BJP ਦੀ ਚੋਣ ਮੀਟਿੰਗ ਵਿਚ ਰੁਕਾਵਟ ਪਾਉਣ ਦੀ ਕੋਸ਼ਿਸ਼ ਨੂੰ ਲੈ ਕੇ ਭਾਜਪਾ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਪ੍ਰਭਾਤ ਝਾਅ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨਾਲ ਕਰਨਗੇ ਮੁਲਾਕਾਤ -- ਡਾਕਟਰ ਦਲਜੀਤ ਸਿੰਘ ਚੀਮਾ ਮੁਤਾਬਿਕ ਪੰਜਾਬ ਚੋਣ ਅਧਿਕਾਰੀ ਨੂੰ ਵੀਡੀਓ ਸਮੇਤ ਕਰ ਚੁੱਕੇ ਨੇ ਸ਼ਿਕਾਇਤ -- ਪੈਰਾ ਮਿਲਟਰੀ ਫੋਰਸਾਂ ਦੀ ਤੈਨਾਤੀ ਦੀ ਕੀਤੀ ਗਈ ਮੰਗ -- ਚੀਮਾ http://demo.infowayit.com/ptcnews/wp-content/uploads/2017/10/WhatsApp-Video-2017-10-04-at-8.02.49-AM.mp4-
Advertisment

Stay updated with the latest news headlines.

Follow us:
Advertisment