Advertisment

ਜਲੰਧਰ ਪੁਲਿਸ ਦੇ ਹੱਥ ਲੱਗੀ ਇੱਕ ਵੱਡੀ ਸਫਲਤਾ

author-image
Ragini Joshi
New Update
ਜਲੰਧਰ ਪੁਲਿਸ ਦੇ ਹੱਥ ਲੱਗੀ ਇੱਕ ਵੱਡੀ ਸਫਲਤਾ
Advertisment
Gurpreet Sekhon Gang Case: ਗੁਰਪ੍ਰੀਤ ਸੇਖੋਂ ਗੈਂਗ ਗ੍ਰਿਫ਼ਤਾਰੀ ਮਾਮਲਾ ਗੁਰਪ੍ਰੀਤ ਸੇਖੋਂ ਗੈਂਗ ਗ੍ਰਿਫ਼ਤਾਰੀ ਮਾਮਲਾਜਲੰਧਰ ਪੁਲਿਸ ਦੇ ਹੱਥ ਇੱਕ ਵੱਡੀ ਸਫਲਤਾ ਲੱਗੀ ਹੈ। ਪੁਲਿਸ ਨੇ ਇਕ ਹੋਰ ਗੈਂਗ ਮੈਂਬਰ ਹਰਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਗੜ੍ਹੀਬਖਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗੁਰਪ੍ਰੀਤ ਸੇਖੋਂ ਗੈਂਗ ਗ੍ਰਿਫ਼ਤਾਰੀ ਮਾਮਲਾਉਸਨੂੰ 6 ਅਕਤੂਬਰ ਤੱਕ ਪੁਲਿਸ ਰਿਮਾਂਡ 'ਤੇ ਰੱਖਿਆ ਗਿਆ ਹੈ। ਗੁਰਪ੍ਰੀਤ ਸੇਖੋਂ ਗੈਂਗ ਗ੍ਰਿਫ਼ਤਾਰੀ ਮਾਮਲਾਇਸ ਤੋਂ ਪਹਿਲਾਂ ਜਲੰਧਰ ਦਿਹਾਤੀ ਪੁਲਿਸ ਨੇ ਬੀਤੀ 30 ਸਤੰਬਰ ਨੂੰ ਗੈਂਗਸਟਰ ਸੇਖ਼ੋਂ ਦੇ 5 ਸਾਥੀ ਹਥਿਆਂਰਾਂ ਸਣੇ ਕਾਬੂ ਕੀਤੇ ਸਨ। —PTC News-
punjabi-news latest-news-in-punjabi news-in-punjabi news-from-punjab news-punjabi happening-news-from-punjab gurpreet-sekhon-gang-war gurpreet-sekhon
Advertisment

Stay updated with the latest news headlines.

Follow us:
Advertisment