Advertisment

ਜਨਮ ਸਮੇਂ ਲਿੰਗ ਅਨੁਪਾਤ :ਪੰਜਾਬ 'ਚ ਸੁਧਾਰ,ਹਰਿਆਣਾ,ਹਿਮਾਚਲ 'ਚ ਸਥਿਤੀ ਚਿੰਤਾਜਨਕ

author-image
Shanker Badra
New Update
ਜਨਮ ਸਮੇਂ ਲਿੰਗ ਅਨੁਪਾਤ :ਪੰਜਾਬ 'ਚ ਸੁਧਾਰ,ਹਰਿਆਣਾ,ਹਿਮਾਚਲ 'ਚ ਸਥਿਤੀ ਚਿੰਤਾਜਨਕ
Advertisment
ਜਨਮ ਸਮੇਂ ਲਿੰਗ ਅਨੁਪਾਤ :ਪੰਜਾਬ 'ਚ ਸੁਧਾਰ,ਹਰਿਆਣਾ,ਹਿਮਾਚਲ 'ਚ ਸਥਿਤੀ ਚਿੰਤਾਜਨਕ:ਨੀਤੀ ਅਯੋਗ ਵਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਿਕ 21 ਵਿਚੋਂ 17 ਵੱਡੇ ਸੂਬਿਆਂ ਵਿਚ ਜਨਮ ਦੇ ਸਮੇਂ ਲਿੰਗ ਅਨੁਪਾਤ (ਐਸ.ਆਰ.ਬੀ.) 'ਚ ਚਿੰਤਾਜਨਕ ਵੱਡੀ ਕਮੀ ਪਾਈ ਗਈ ਹੈ ਤੇ ਰਿਪੋਰਟ 'ਚ ਲਿੰਗ-ਚੋਣ ਗਰਭਪਾਤ ਨੂੰ ਜਾਂਚਣ ਦੀ ਲੋੜ 'ਤੇ ਜੋਰ ਦਿੱਤਾ ਗਿਆ ਹੈ।ਜਨਮ ਸਮੇਂ ਲਿੰਗ ਅਨੁਪਾਤ :ਪੰਜਾਬ 'ਚ ਸੁਧਾਰ,ਹਰਿਆਣਾ,ਹਿਮਾਚਲ 'ਚ ਸਥਿਤੀ ਚਿੰਤਾਜਨਕਰਿਪੋਰਟ ਅਨੁਸਾਰ ਗੁਜਰਾਤ 'ਚ 53 ਪੁਆਇੰਟ ਕਮੀ ਨਾਲ ਉੱਥੇ 1000 ਮਰਦਾਂ ਮੁਕਾਬਲੇ 854 ਔਰਤਾਂ ਦਰਜ ਹੋਈਆਂ ਹਨ,ਜੋ ਪਹਿਲਾ 907 ਸਨ।ਇਸੇ ਤਰ੍ਹਾਂ ਜਨਮ ਦੇ ਸਮੇਂ ਲਿੰਗ ਅਨੁਪਾਤ 'ਚ ਹਰਿਆਣਾ 'ਚ 35 ਪੁਆਇੰਟ,ਰਾਜਸਥਾਨ 'ਚ 32 ਪੁਆਇੰਟ,ਉੱਤਰਾਖੰਡ 'ਚ 27 ਪੁਆਇੰਟ,ਮਹਾਰਾਸ਼ਟਰ 'ਚ 18 ਪੁਆਇੰਟ,ਹਿਮਾਚਲ ਪ੍ਰਦੇਸ਼ 'ਚ 14 ਪੁਆਇੰਟ ਕਮੀ ਪਾਈ ਗਈ ਹੈ।ਜਨਮ ਸਮੇਂ ਲਿੰਗ ਅਨੁਪਾਤ :ਪੰਜਾਬ 'ਚ ਸੁਧਾਰ,ਹਰਿਆਣਾ,ਹਿਮਾਚਲ 'ਚ ਸਥਿਤੀ ਚਿੰਤਾਜਨਕਰਿਪੋਰਟ ਅਨੁਸਾਰ ਪੰਜਾਬ 'ਚ ਜਨਮ ਦੇ ਸਮੇਂ ਲਿੰਗ ਅਨੁਪਾਤ 'ਚ 19 ਪੁਆਇੰਟ ਵਾਧਾ ਦਰਜ ਕੀਤਾ ਹੈ,ਉਤਰ ਪ੍ਰਦੇਸ਼ 'ਚ 10 ਤੇ ਬਿਹਾਰ 'ਚ 9 ਪੁਆਇੰਟ ਵਾਧਾ ਦਰਜ ਕੀਤਾ ਗਿਆ ਹੈ।ਜਨਮ ਸਮੇਂ ਲਿੰਗ ਅਨੁਪਾਤ :ਪੰਜਾਬ 'ਚ ਸੁਧਾਰ,ਹਰਿਆਣਾ,ਹਿਮਾਚਲ 'ਚ ਸਥਿਤੀ ਚਿੰਤਾਜਨਕਜਨਮ ਦੇ ਸਮੇਂ ਲਿੰਗ ਅਨੁਪਾਤ (ਐਸ.ਆਰ.ਬੀ.) ਇਕ ਅਹਿਮ ਸੰਕੇਤਕ ਹੈ ਅਤੇ ਲਿੰਗ-ਚੋਣ ਗਰਭਪਾਤ ਕਾਰਨ ਲੜਕੀਆਂ ਦੇ ਜਨਮ ਵਿਚ ਵੱਡੀ ਕਮੀ ਦਰਸਾਉਂਦਾ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment