Advertisment

ਜਬਰ ਜਨਾਹ ਪੀੜਤਾ ਨੇ ਇਨਸਾਫ਼ ਨਾ ਮਿਲਣ 'ਤੇ ਟਰੇਨ ਹੇਠਾਂ ਆ ਕੇ ਕੀਤੀ ਖੁਦਕੁਸ਼ੀ

author-image
Shanker Badra
New Update
ਜਬਰ ਜਨਾਹ ਪੀੜਤਾ ਨੇ ਇਨਸਾਫ਼ ਨਾ ਮਿਲਣ 'ਤੇ ਟਰੇਨ ਹੇਠਾਂ ਆ ਕੇ ਕੀਤੀ ਖੁਦਕੁਸ਼ੀ
Advertisment
ਜਬਰ ਜਨਾਹ ਪੀੜਤਾ ਨੇ ਇਨਸਾਫ਼ ਨਾ ਮਿਲਣ 'ਤੇ ਟਰੇਨ ਹੇਠਾਂ ਆ ਕੇ ਕੀਤੀ ਖੁਦਕੁਸ਼ੀ:ਯੂ.ਪੀ. ਦੇ ਮੁਰਾਦਾਬਾਦ ਇਲਾਕੇ 'ਚ ਰਹਿਣ ਵਾਲੀ ਇੱਕ ਜਬਰ ਜਨਾਹ ਪੀੜਤ ਲੜਕੀ ਇਨਸਾਫ਼ ਲਈ ਭਟਕ ਰਹੀ ਸੀ। ਜਬਰ ਜਨਾਹ ਪੀੜਤਾ ਨੇ ਇਨਸਾਫ਼ ਨਾ ਮਿਲਣ 'ਤੇ ਟਰੇਨ ਹੇਠਾਂ ਆ ਕੇ ਕੀਤੀ ਖੁਦਕੁਸ਼ੀ ਜਦੋਂ ਪੀੜਤਾ ਨੂੰ ਇਨਸਾਫ਼ ਨਾ ਮਿਲਿਆ ਤਾਂ ਉਸ ਨੇ ਟਰੇਨ ਹੇਠਾਂ ਆ ਕੇ ਖੁਦਕੁਸ਼ੀ ਲਈ ਹੈ।ਜਬਰ ਜਨਾਹ ਪੀੜਤਾ ਨੇ ਇਨਸਾਫ਼ ਨਾ ਮਿਲਣ 'ਤੇ ਟਰੇਨ ਹੇਠਾਂ ਆ ਕੇ ਕੀਤੀ ਖੁਦਕੁਸ਼ੀਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਭੂਆ ਦੇ ਲੜਕੇ ਨੇ ਉਨ੍ਹਾਂ ਦੀ ਬੇਟੀ ਨਾਲ 18 ਦਿਨ ਪਹਿਲਾਂ ਜਬਰ ਜਨਾਹ ਕੀਤਾ ਸੀ,ਜਿਸ ਤੋਂ ਬਾਅਦ ਦੋਸ਼ੀ ਆਰਿਫ ਪੀੜਤ ਲੜਕੀ ਨਾਲ ਨਿਕਾਹ ਕਰਨ ਲਈ ਤਿਆਰ ਹੋ ਗਿਆ,ਪ੍ਰੰਤੂ ਬਾਅਦ ਵਿੱਚ ਉਹ ਨਿਕਾਹ ਤੋਂ ਮੁਕਰ ਗਿਆ ਜਬਰ ਜਨਾਹ ਪੀੜਤਾ ਨੇ ਇਨਸਾਫ਼ ਨਾ ਮਿਲਣ 'ਤੇ ਟਰੇਨ ਹੇਠਾਂ ਆ ਕੇ ਕੀਤੀ ਖੁਦਕੁਸ਼ੀਜਿਸ ਤੋਂ ਬਾਅਦ ਉਨ੍ਹਾਂ ਦੀ ਲੜਕੀ ਨੇ ਅੱਜ ਆਪਣੀ ਜਾਨ ਦੇ ਦਿੱਤੀ।ਉਸ ਦੀ ਮੌਤ ਮਗਰੋਂ ਪੁਲਿਸ ਨੇ ਦੋਸ਼ੀ ਆਰਿਫ਼ ਨੂੰ ਗ੍ਰਿਫ਼ਤਾਰ ਕੀਤਾ। -PTCNews-
latest-news india-latest-news news-in-punjabi new-in-punjab
Advertisment

Stay updated with the latest news headlines.

Follow us:
Advertisment