Advertisment

ਜਹਾਜ 'ਚ ਸੌਂ ਰਹੇ ਸਿੱਖ ਵਿਅਕਤੀ ਨੂੰ ਕਿਹਾ ਅੱਤਵਾਦੀ, ਸੋਸ਼ਲ ਮੀਡੀਆ 'ਤੇ ਤਸਵੀਰਾਂ ਕੀਤੀਆਂ ਵਾਇਰਲ

author-image
Ragini Joshi
New Update
ਜਹਾਜ 'ਚ ਸੌਂ ਰਹੇ ਸਿੱਖ ਵਿਅਕਤੀ ਨੂੰ ਕਿਹਾ ਅੱਤਵਾਦੀ, ਸੋਸ਼ਲ ਮੀਡੀਆ 'ਤੇ ਤਸਵੀਰਾਂ ਕੀਤੀਆਂ ਵਾਇਰਲ
Advertisment
ਚੰਡੀਗੜ੍ਹ: ਅਮਰੀਕਾ ਵਿੱਚ ਇੱਕ ਵਿਅਕਤੀ ਨੇ ਸੌਂ ਰਹੇ ਸਿੱਖ ਵਿਅਕਤੀ ਦੀਆਂ ਤਸਵੀਰਾਂ ਖਿੱਚ ਕੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਅਤੇ ਉਸਨੂੰ ਅੱਤਵਾਦੀ ਕਹਿ ਕੇ ਸੰਬੋਧਨ ਵੀ ਕੀਤਾ। publive-image ਸਮੇਂ-ਸਮੇਂ 'ਤੇ ਤਸਵੀਰਾਂ ਪੋਸਟ ਕਰ ਉਸ ਵਿਅਕਤੀ ਨੇ ਸਰਦਾਰ ਬਾਰੇ ਕਿਹਾ ਕਿ "ਸ਼ੁਕਰ ਹੈ ਕਿ ਮੈਂ ਜ਼ਿੰਦਾ ਹਾਂ"। ਦੇਸ਼-ਵਿਦੇਸ਼ ਵਿੱਚ ਉਸ ਵਿਅਕਤੀ ਦੀ ਇਸ ਮਾੜੀ ਕਾਰਗੁਜ਼ਾਰੀ ਦੀ ਨਿੰਦਿਆ ਹੋ ਰਹੀ ਹੈ। —PTC News-
sikh sikhism sikh-racism sikhs-in-america sikh-racism-in-america snapchat-sikh-racism
Advertisment

Stay updated with the latest news headlines.

Follow us:
Advertisment