Advertisment

ਜਾਣੋਂ,ਮਾਨੁਸ਼ੀ ਛਿੱਲਰ ਖਿਤਾਬ ਜਿੱਤਣ ਤੋਂ ਬਾਅਦ ਕਿਸ ਮੰਦਰ 'ਚ ਪਹੁੰਚੀ

author-image
Shanker Badra
New Update
ਜਾਣੋਂ,ਮਾਨੁਸ਼ੀ ਛਿੱਲਰ ਖਿਤਾਬ ਜਿੱਤਣ ਤੋਂ ਬਾਅਦ ਕਿਸ ਮੰਦਰ 'ਚ ਪਹੁੰਚੀ
Advertisment
ਜਾਣੋਂ,ਮਾਨੁਸ਼ੀ ਛਿੱਲਰ ਖਿਤਾਬ ਜਿੱਤਣ ਤੋਂ ਬਾਅਦ ਕਿਸ ਮੰਦਰ 'ਚ ਪਹੁੰਚੀ:'ਮਿਸ ਵਰਲਡ' ਦਾ ਖਿਤਾਬ ਜਿੱਤਣ ਵਾਲੀ ਮਾਨੁਸ਼ੀ ਛਿੱਲਰ ਹਾਲ ਹੀ 'ਚ ਮੁੰਬਈ ਦੇ ਸਿੱਧੀਵਿਨਾਇਕ ਮੰਦਰ 'ਚ ਬੱਪਾ ਦੇ ਦਰਸ਼ਨ ਕਰਨ ਲਈ ਪਹੁੰਚੀ।ਜਾਣੋਂ,ਮਾਨੁਸ਼ੀ ਛਿੱਲਰ ਖਿਤਾਬ ਜਿੱਤਣ ਤੋਂ ਬਾਅਦ ਕਿਸ ਮੰਦਰ 'ਚ ਪਹੁੰਚੀਇਸ ਮੌਕੇ 'ਤੇ ਮਾਨੁਸ਼ੀ ਨਾਲ ਉਸਦੇ ਮਾਤਾ-ਪਿਤਾ ਵੀ ਮੌਜੂਦ ਸਨ।ਸੂਤਰਾਂ ਮੁਤਾਬਕ ਉਹ ਕਰੀਬ ਅੱਧਾ ਘੰਟਾ ਬੱਪਾ ਦੇ ਦਰਬਾਰ 'ਚ ਰਹੀ ਅਤੇ ਆਰਤੀ 'ਚ ਸ਼ਾਮਿਲ ਹੋਈ।ਮਿਸ ਵਰਲਡ ਦਾ ਖਿਤਾਬ ਜਿੱਤਣ ਤੋਂ ਬਾਅਦ ਉਸਨੂੰ ਸ਼ਨੀਵਾਰ ਅੱਧੀ ਰਾਤ ਨੂੰ ਮੁੰਬਈ ਏਅਰਪੋਰਟ 'ਤੇ ਪਹੁੰਚੀ,ਜਿੱਥੇ ਉਸਦਾ ਭਰਵਾਂ ਸਵਾਗਤ ਕੀਤਾ ਗਿਆ।
Advertisment
ਜਾਣੋਂ,ਮਾਨੁਸ਼ੀ ਛਿੱਲਰ ਖਿਤਾਬ ਜਿੱਤਣ ਤੋਂ ਬਾਅਦ ਕਿਸ ਮੰਦਰ 'ਚ ਪਹੁੰਚੀਮਾਨੁਸ਼ੀ ਦੇ ਫੈਨਜ਼ ਉਸਦੀ ਇਕ ਜ਼ਬਰਦਸਤ ਝਲਕ ਨੂੰ ਦੇਖਣ ਲਈ ਏਅਰਪੋਰਟ 'ਤੇ ਕਈ ਘੰਟੇ ਪਹਿਲਾਂ ਪਹੁੰਚ ਗਏ।ਇਸ ਦੌਰਾਨ ਮਾਨੁਸ਼ੀ ਲਈ ਏਅਰਪੋਰਟ 'ਤੇ ਸੁਰਖਿਆ ਪੁਖਤਾ ਇੰਤਜ਼ਾਮ ਨਹੀਂ ਸੀ।ਜਾਣੋਂ,ਮਾਨੁਸ਼ੀ ਛਿੱਲਰ ਖਿਤਾਬ ਜਿੱਤਣ ਤੋਂ ਬਾਅਦ ਕਿਸ ਮੰਦਰ 'ਚ ਪਹੁੰਚੀਭੀੜ ਨੂੰ ਕਾਬੂ 'ਚ ਕਰਨ ਲਈ ਸੀ ਆਈ.ਐੱਸ.ਐੱਫ. ਦੇ ਜਵਾਨਾਂ ਨੂੰ ਲੋਕਾਂ ਨਾਲ ਹੱਥੋ-ਪਾਈ ਕਰਨੀ ਪਈ।ਜਾਣੋਂ,ਮਾਨੁਸ਼ੀ ਛਿੱਲਰ ਖਿਤਾਬ ਜਿੱਤਣ ਤੋਂ ਬਾਅਦ ਕਿਸ ਮੰਦਰ 'ਚ ਪਹੁੰਚੀਦੱਸਣਯੋਗ ਹੈ ਕਿ ਮਾਨੁਸ਼ੀ ਛਿੱਲਰ ਭਾਰਤ ਦੀ 6ਵੀਂ ਮਹਿਲਾ ਹੈ ਜਿਸਨੇ ਮਿਸ ਵਰਲਡ ਦਾ ਖਿਤਾਬ ਜਿੱਤਿਆ ਹੈ,ਉਸਨੇ ਦੁਨੀਆ-ਭਰ ਦੀਆਂ 117 ਸੁੰਦਰੀਆਂ ਨੂੰ ਹਰਾ ਕੇ ਮਿਸ ਵਰਲਡ ਦਾ ਖਿਤਾਬ ਜਿੱਤ ਕੇ ਭਾਰਤ ਦਾ ਮਾਨ ਵਧਾਇਆ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment