Advertisment

ਜੇ ਤੁਹਾਡੇ ਬੱਚੇ ਵੀ ਫਲ ਸਬਜ਼ੀਆਂ ਖਾਣ 'ਚ ਕਤਰਾਉਂਦੇ ਹਨ ਕੰਨੀ ਤਾਂ ਜ਼ਰੂਰ ਪੜ੍ਹੋ ਇਹ ਖਬਰ! 

author-image
Ragini Joshi
New Update
ਜੇ ਤੁਹਾਡੇ ਬੱਚੇ ਵੀ ਫਲ ਸਬਜ਼ੀਆਂ ਖਾਣ 'ਚ ਕਤਰਾਉਂਦੇ ਹਨ ਕੰਨੀ ਤਾਂ ਜ਼ਰੂਰ ਪੜ੍ਹੋ ਇਹ ਖਬਰ! 
Advertisment
ਜੇ ਤੁਹਾਡੇ ਬੱਚੇ ਵੀ ਫਲ ਸਬਜ਼ੀਆਂ ਖਾਣ 'ਚ ਕਤਰਾਉਂਦੇ ਹਨ ਕੰਨੀ ਤਾਂ ਜ਼ਰੂਰ ਪੜ੍ਹੋ ਇਹ ਖਬਰ! ਹਿਮਾਚਲ ਪ੍ਰਦੇਸ਼ ਦੇ ਪਾਲਮਪੁਰ ਵਿੱਚ ਸੀ.ਐੱਸ.ਆਈ.ਆਰ.-ਆਈ.ਐੱਚ.ਬੀ.ਟੀ. ਨੇ ਇਕ ਇਸ ਤਰ੍ਹਾਂ ਦੀ ਤਕਨੀਕ ਤਿਆਰ ਕੀਤੀ ਹੈ ਜੋ ਕਿ ਸਬਜ਼ੀਆਂ ਅਤੇ ਫਲਾਂ ਨੂੰ ਸੁਆਦੀ ਬਣਾ ਦੇਵੇਗੀ। ਜਿਹੜੇ ਫਲ ਅਤੇ ਸਬਜ਼ੀਆਂ ਲੋਕਾਂ ਨੂੰ ਬੇਸੁਆਦ ਲੱਗਦੇ ਹਨ , ਹੁਣ ਸਵਾਦੀ ਅਤੇ ਕਰਾਰੇ ਹੋਣ ਦੀ ਤਿਆਰੀ ਵਿੱਚ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦਾ ਸੁਆਦ ਸਨੈਕਸ ਦੀ ਤਰ੍ਹਾਂ ਹੋਵੇਗਾ। ਸਬਜ਼ੀਆਂ ਅਤੇ ਫਲਾਂ 'ਚੋਂ ਪਾਣੀ ਨੂੰ ਸੁਕਾ ਦਿੱਤਾ ਜਾਵੇਗਾ। ਜੇ ਤੁਹਾਡੇ ਬੱਚੇ ਵੀ ਫਲ ਸਬਜ਼ੀਆਂ ਖਾਣ 'ਚ ਕਤਰਾਉਂਦੇ ਹਨ ਕੰਨੀ ਤਾਂ ਜ਼ਰੂਰ ਪੜ੍ਹੋ ਇਹ ਖਬਰ! ਇਸ ਤਕਨੀਕ ਦੇ ਨਾਲ ਫਲਾਂ 'ਚੋਂ ਪਾਣੀ ਕੱਢ ਦਿੱਤਾ ਜਾਵੇਗਾ ਜਿਸ ਨਾਲ ਇਹ ਡ੍ਰਾਈ ਹੋ ਜਾਣਗੇ। ਦੱਸਿਆ ਜਾ ਰਿਹਾ ਕਿ ਇਸ ਤਕਨੀਕ ਦਾ ਫਾਇਦਾ ਸਬਜ਼ੀਆਂ ਅਤੇ ਬਾਗਬਾਨੀ ਕਿੱਤੇ ਨਾਲ ਜੁੜੇ ਕਿਸਾਨਾਂ ਨੂੰ ਵੀ ਹੋਵੇਗਾ। ਇਸ ਤਕਨੀਕ ਨੂੰ ਸ਼ੁਰੂ ਕਰਨ ਲਈ ਭਾਵ ਮਸ਼ੀਨਰੀ ਨੂੰ ਵੱਡੇ ਪ੍ਰਜੈਕਟ ਦੇ ਰੂਪ 'ਚ ਲਗਾਉਣ 'ਤੇ ੩੫ ਲੱਖ ਤੋਂ ੨ ਕਰੋੜ ਰੁਪਏ ਤੱਕ ਦਾ ਖਰਚਾ ਆ ਸਕਦਾ ਹੈ। ਇਸ ਤਕਨੀਕ ਦੇ ਜਰੀਏ ਅਸੀ ਫਲ ਅਤੇ ਸਬਜ਼ੀਆਂ ਨੂੰ ਸਨੈਕਸ ਦੀ ਤਰ੍ਹਾਂ ਵੀ ਖਾ ਸਕਦੇ ਹਾਂ। ਜੇ ਤੁਹਾਡੇ ਬੱਚੇ ਵੀ ਫਲ ਸਬਜ਼ੀਆਂ ਖਾਣ 'ਚ ਕਤਰਾਉਂਦੇ ਹਨ ਕੰਨੀ ਤਾਂ ਜ਼ਰੂਰ ਪੜ੍ਹੋ ਇਹ ਖਬਰ! ਇਸ ਵਿੱਚ ਕਿਸੇ ਵੀ ਤਰ੍ਹਾਂ ਦੇ ਕੈਮੀਕਲ ਦੀ ਵਰਤੋਂ ਨਹੀਂ ਕੀਤੀ ਜਾਂਦੀ ਹੈ।  ਹੁਣ ਇਨ੍ਹਾਂ ਸਬਜ਼ੀਆਂ ਅਤੇ ਫਲਾਂ ਨੂੰ ਵੱਡੇ ਜਾਂ ਬੱਚੇ ਸੁਆਦ ਲੈ ਕੇ ਖਾ ਸਕਣਗੇ, ਪੌਸ਼ਟਿਕਤਾ ਨਾਲ ਭਰਪੂਰ ਹੋਣ ਕਾਰਨ ਸਵਾਦ ਦੇ ਨਾਲ-ਨਾਲ ਇਸ ਨਾਲ ਸਿਹਤ ਵੀ ਮਿਲੇਗੀ। ਪਰਿਵਾਰ ਵਾਲਿਆਂ ਨੂੰ ਹੁਣ ਬੱਚਿਆਂ ਨੂੰ ਸਬਜ਼ੀਆਂ ਅਤੇ ਫਲ ਖਵਾਉਣ ਲਈ ਪਿੱਛੇ ਨਹੀ ਭੱਜਣਾ ਪਵੇਗਾ। ਬੱਚਿਆਂ  ਨੂੰ ਆਸਾਨੀ ਨਾਲ ਫਲ ਅਤੇ ਸਬਜ਼ੀਆਂ ਖਵਾ ਸਕਦੇ ਹਾਂ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment