Advertisment

ਟਰੇਨ ਡਰਾਈਵਰ ਦੀ ਇਸ ਗ਼ਲਤੀ ਕਰਕੇ ਵਾਪਰ ਸਕਦਾ ਸੀ ਵੱਡਾ ਰੇਲ ਹਾਦਸਾ

author-image
Shanker Badra
New Update
ਟਰੇਨ ਡਰਾਈਵਰ ਦੀ ਇਸ ਗ਼ਲਤੀ ਕਰਕੇ ਵਾਪਰ ਸਕਦਾ ਸੀ ਵੱਡਾ ਰੇਲ ਹਾਦਸਾ
Advertisment
ਟਰੇਨ ਡਰਾਈਵਰ ਦੀ ਇਸ ਗ਼ਲਤੀ ਕਰਕੇ ਵਾਪਰ ਸਕਦਾ ਸੀ ਵੱਡਾ ਰੇਲ ਹਾਦਸਾ:ਵੀਰਵਾਰ ਸਵੇਰੇ ਹਰਿਆਣੇ ਦੇ ਕਰਨਾਲ 'ਚ ਵੱਡਾ ਰੇਲ ਹਾਦਸਾ ਟਲ ਗਿਆ।ਹਿਮਾਲਿਆ ਕਵੀਨ/ਏਕਤਾ ਐਕਸਪ੍ਰੈਸ ਟ੍ਰੇਨ ਦੇ ਡਰਾਇਵਰ ਨੇ ਸਟੇਸ਼ਨ ਮਾਸਟਰ ਦਾ ਮੈਸੇਜ ਨਹੀਂ ਸੁਣਿਆ ਅਤੇ ਰੇਲ ਨੂੰ ਪਲੇਟਫਾਰਮ ਉੱਤੇ ਰੋਕੇ ਬਿਨਾਂ ਅੱਗੇ ਵੱਧ ਗਿਆਟਰੇਨ ਡਰਾਈਵਰ ਦੀ ਇਸ ਗ਼ਲਤੀ ਕਰਕੇ ਵਾਪਰ ਸਕਦਾ ਸੀ ਵੱਡਾ ਰੇਲ ਹਾਦਸਾ।ਉਸਦੇ ਬਾਅਦ ਟ੍ਰੇਨ ਦੇ ਐਮਰਜੈਂਸੀ ਬ੍ਰੇਕ ਲਗਾਉਣੇ ਪਏ।ਜਿਸ ਕਾਰਨ ਕਈ ਯਾਤਰੀਆਂ ਦੇ ਸੱਟਾਂ ਵੀ ਵੱਜੀਆਂ ਹਨ।ਅੰਬਾਲਾ-ਦਿੱਲੀ ਰੇਲ ਮਾਰਗ ਉੱਤੇ ਇਹ ਹਾਦਸਾ ਹੋਣ ਤੋਂ ਟਲ ਗਿਆ।ਜਿਸਦੇ ਬਾਅਦ ਕਈ ਯਾਤਰੀਆਂ ਨੇ ਹੰਗਾਮਾ ਵੀ ਕੀਤਾ।ਸਟੇਸ਼ਨ ਮਾਸਟਰ ਨੇ ਪੂਰੇ ਮਾਮਲੇ ਦੀ ਸ਼ਿਕਾਇਤ ਕੀਤੀ ਹੈ ਅਤੇ ਟਰੇਨ ਡਰਾਈਵਰ ਨੂੰ ਜਿਮੇਦਾਰ ਦੱਸਿਆ।ਟਰੇਨ ਡਰਾਈਵਰ ਦੀ ਇਸ ਗ਼ਲਤੀ ਕਰਕੇ ਵਾਪਰ ਸਕਦਾ ਸੀ ਵੱਡਾ ਰੇਲ ਹਾਦਸਾਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਸੰਗਰੂਰ ਵਿੱਚ ਸ਼ਨੀਵਾਰ ਦੇਰ ਸ਼ਾਮ ਦੋ ਟਰੇਨਾਂ ਆਹਮਣੇ -ਸਾਹਮਣੇ ਆ ਗਈਆਂ ਸਨ।ਕੋਈ ਵੱਡਾ ਹਾਦਸਾ ਹੁੰਦਾ ਇਸ ਤੋਂ ਪਹਿਲਾਂ ਹੀ ਪਾਇੰਟਮੈਨ ਨੇ ਚਿਤਾਵਨੀ ਦਿੰਦੇ ਹੋਏ ਦੋਨਾਂ ਗੱਡੀਆਂ ਨੂੰ ਰੁਕਵਾ ਦਿੱਤਾ ਸੀ।ਹਾਲਾਂਕਿ ,ਇਸ ਘਟਨਾ ਦੇ ਕਾਰਨ ਕਰੀਬ ਦੋ ਘੰਟੇ ਤੱਕ ਰੇਲ ਰਸਤਾ ਪ੍ਰਭਾਵਿਤ ਰਿਹਾ।ਟਰੇਨ ਡਰਾਈਵਰ ਦੀ ਇਸ ਗ਼ਲਤੀ ਕਰਕੇ ਵਾਪਰ ਸਕਦਾ ਸੀ ਵੱਡਾ ਰੇਲ ਹਾਦਸਾਮਿਲੀ ਜਾਣਕਾਰੀ ਦੇ ਅਨੁਸਾਰ ਜਾਖਲ-ਲੁਧਿਆਣਾ ਰੇਲਵੇ ਟ੍ਰੈਕ ਉੱਤੇ ਸ਼ਤਾਬਦੀ ਟ੍ਰੇਨ 100 ਦੀ ਸਪੀਡ ਵਿੱਚ ਰੈੱਡ ਸਿਗਨਲ ਕਰਾਸ ਕਰ ਗਈ।ਅੱਗੇ ਇਸ ਟ੍ਰੈਕ ਉੱਤੇ ਹਿਸਾਰ-ਲੁਧਿਆਣਾ ਪੈਸੇਂਜਰ ਟ੍ਰੇਨ ਗੁਰਨੇ ਸਟੇਸ਼ਨ ਉੱਤੇ ਖੜੀ ਸੀ।ਇਸ ਵਿੱਚ ਪਾਇੰਟਮੈਨ ਦੀ ਨਜ਼ਰ ਸ਼ਤਾਬਦੀ ਉੱਤੇ ਪਈ।ਇਸ ਤੋਂ ਪਹਿਲਾਂ ਮੁਜਫੱਰਨਗਰ ਜ਼ਿਲੇ 'ਚ ਵੱਡਾ ਟਰੇਨ ਹਾਦਸਾ ਹੋਇਆ ਸੀ ਪੁਰੀ ਤੋਂ ਹਰਿਦੁਆਰ ਜਾ ਰਹੀ ਕਲਿੰਗ ਉਤਕਲ ਐਕਸਪ੍ਰੈਸ ਮੁਜਫੱਰਨਗਰ ਜ਼ਿਲੇ 'ਚ ਖਤੌਲੀ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਈ ਸੀ।ਜਿਸ 'ਚ 23 ਯਾਤਰੀਆਂ ਦੀ ਮੌਤ ਹੋ ਗਈ ਅਤੇ ਕਰੀਬ 70 ਯਾਤਰੀਆਂ ਦੇ ਜ਼ਖਮੀ ਹੋਏ ਸਨ। -PTCNews-
latest-news indian-railways india-latest-news news-in-punjabi news-in-punjab
Advertisment

Stay updated with the latest news headlines.

Follow us:
Advertisment