Advertisment

ਡਾਲਰ ਦੇ ਮੁਕਾਬਲੇ ਰੁਪਏ ਦੀ ਸਥਿਤੀ ਹੋਈ ਮਜਬੂਤ

author-image
Ragini Joshi
New Update
ਡਾਲਰ ਦੇ ਮੁਕਾਬਲੇ ਰੁਪਏ ਦੀ ਸਥਿਤੀ ਹੋਈ ਮਜਬੂਤ
Advertisment
ਮੁੰਬਈ: ਅੱਜ ਡਾਲਰ (64.32) ਦੇ ਮੁਕਾਬਲੇ ਰੁਪਏ ਦੀ ਸਥਿਤੀ 11 ਪੈਸੇ ਦੇ ਫਰਕ ਨਾਲ ਮਜਬੂਤ ਹੋ ਗਈ ਹੈ। ਘਰੇਲੂ ਇਕਾਈ ਦੀ ਮੌਜੂਦਾ ਸਥਿਤੀ ਲਈ ਸਟਾਕ ਦੀ ਵਧੀਆ ਸ਼ੁਰੂਆਤ ਵੀ ਇੱਕ ਕਾਰਨ ਰਿਹਾ। ਸ਼ੁਰੂਆਤੀ ਦੌਰ 'ਚ, ਬਾਜ਼ਾਰ ਸੂਚਕ ਅੰਕ ਸੈਂਸੈਕਸ 'ਚ 146.23 ਦੀ ਤੇਜ਼ੀ ਰਹੀ | ਮੁੱਖ ਸੂਚਕ ਅੰਕ ਸੈਂਸੈਕਸ 146.23 ਅੰਕਾਂ ਦੀ ਤੇਜ਼ੀ ਨਾਲ 31,202.63 'ਤੇ ਖੁੱਲਿਆ।-
Advertisment

Stay updated with the latest news headlines.

Follow us:
Advertisment