Advertisment

ਡਾਲਰ ਹੋਇਆ ਮਜਬੂਤ, ਰੁਪਏ ਦੀ ਕੀਮਤ ਘਟੀ

author-image
Ragini Joshi
New Update
ਡਾਲਰ ਹੋਇਆ ਮਜਬੂਤ, ਰੁਪਏ ਦੀ ਕੀਮਤ ਘਟੀ
Advertisment
ਮੁੰਬਈ: ਸ਼ੁੱਕਰਵਾਰ ਨੂੰ ਰੁਪਇਆ ਡਾਲਰ ਦੇ ਮੁਕਾਬਲੇ ਇੱਕ ਪੈਸਾ ਘੱਟ ਕੇ 64.46 'ਤੇ ਪਹੁੰਚ ਗਿਆ ਹੈ। ਪੈਸੇ ਆਯਾਤਕਾਂ ਵੱਲੋਂ ਅਮਰੀਕੀ ਮੁਦਰਾ ਦੀ ਨਵੀਂ ਖਰੀਦ ਇਸਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਵੀਰਵਾਰ ਨੂੰ, ਲੋਕਲ ਕਰੰਸੀ 9 ਪੈਸੇ ਦੀ ਮਜਬੂਤੀ ਹਾਸਿਲ ਕਰ ਕੇ 64.45 'ਤੇ ਪਹੁੰਚੀ ਸੀ। ਬਜ਼ਾਰ 'ਚ ਸੈਂਸੈਕਸ 72.37 ਅੰਕ ਜਾਂ 0.22 ਫੀਸਦੀ ਦੀ ਤੇਜ਼ੀ ਨਾਲ 32,109.75 ਅੰਕਾਂ' ਤੇ ਪਹੁੰਚ ਗਿਆ। ਪੀਟੀਆਈ-
Advertisment

Stay updated with the latest news headlines.

Follow us:
Advertisment