Advertisment

ਡਾ: ਸੁਰਜੀਤ ਪਾਤਰ, ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਚੁਣੇ ਗਏ

author-image
Ragini Joshi
New Update
ਡਾ: ਸੁਰਜੀਤ ਪਾਤਰ, ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਚੁਣੇ ਗਏ
Advertisment
ਡਾ: ਸੁਰਜੀਤ ਪਾਤਰ, ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਚੁਣੇ ਗਏ ਡਾ: ਸੁਰਜੀਤ ਪਾਤਰ, ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਚੁਣੇ ਗਏਡਾ: ਸੁਰਜੀਤ ਪਾਤਰ ਨੂੰ ਸਰਬਸੰਮਤੀ ਨਾਲ ਪੰਜਾਬ ਆਰਟਸ ਕੌਂਸਲ ਦਾ ਦੇਅਰਮੈਨ ਚੁਣ ਲਿਆ ਗਿਆ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਸ ਅਹੁਦੇ 'ਤੇ ਸਤਿੰਦਰ ਸੱਤੀ ਸੀ। ਡਾ: ਸੁਰਜੀਤ ਪਾਤਰ, ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਚੁਣੇ ਗਏਸਤਿੰਦਰ ਸੱਤੀ ਦੇ ਜਾਣ ਅਤੇ ਪਾਤਰ ਸਾਹਿਬ ਦੇ ਆਉਣ ਵਿਚਕਾਰ ਕਈ ਵਿਵਾਦਾਂ ਨੇ ਜਨਮ ਲਿਆ ਸੀ, ਜਿਹਨਾਂ 'ਚ ਬਿਨ੍ਹਾਂ ਨੋਟੀਫਿਕੇਸ਼ਨ ਪਾਤਰ ਸਾਹਿਬ ਨੂੰ ਇਸ ਅਹੁਦੇ ਲਈ ਚੁਣ ਲਏ ਜਾਣਾ ਸ਼ਾਮਿਲ ਹੈ। ਡਾ: ਸੁਰਜੀਤ ਪਾਤਰ, ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਚੁਣੇ ਗਏਡਾ: ਨੀਲਮ ਸਿੰਘ ਮਾਨ ਨੂੰ ਸੀਨੀਅਰ ਚੇਅਰਪਰਸਨ ਬਣਾਇਆ ਗਿਆ ਹੈ। ਇਸ ਮੀਟਿੰਗ ਵਿੱਚ ਜਸਪਾਲ ਸਿੰਘ, ਪ੍ਰਿੰਸੀਪਲ ਸੈਕਰੀ ਕਲਚਰ ਐਂਡ ਟੂਰਿਜ਼ਮ ਡਿਪਾਰਟਮੈਂਟ, ਸੈਕਟਰ 16 ਸ਼ਾਮਿਲ ਸਨ। ਸੁਰਜੀਤ ਪਾਤਰ ਸਾਹਿਬ ਨੇ ਪੰਜਾਬੀ ਬੋਲੀ ਅਤੇ ਸਾਹਿਤ ਨੂੰ ਖੂਬਸੂਰਤ ਲਿਖਤਾਂ ਨਾਲ ਸੰਵਾਰਿਆ ਹੈ। —PTC News-
Advertisment

Stay updated with the latest news headlines.

Follow us:
Advertisment