Advertisment

ਹੁਣ ਪੈਟਰੋਲ ਅਤੇ ਡੀਜ਼ਲ ਵੀ ਆਨਆਈਨ ਮਿਲੇਗਾ

author-image
Gagan Bindra
New Update
ਹੁਣ ਪੈਟਰੋਲ ਅਤੇ ਡੀਜ਼ਲ ਵੀ ਆਨਆਈਨ ਮਿਲੇਗਾ
Advertisment
ਹੁਣ ਪੈਟਰੋਲ ਅਤੇ ਡੀਜ਼ਲ ਵੀ ਆਨਆਈਨ ਮਿਲੇਗਾ: ਇੰਟਰਨੈੱਟ ਦੇ ਆਉਣ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਸਹੂਲਤਾਂ ਦਾ ਲਾਭ ਮਿਲਣ ਲੱਗਾ ਹੈ। ਜਿਸ ਕੰਮ ਲਈ ਪਹਿਲਾਂ ਦੂਰ-ਦੁਰਾਡੇ ਜਾਣਾ ਪੈਂਦਾ ਸੀ ਉਸ ਦੇ ਲਈ ਹੁਣ ਕਿਤੇ ਵੀ ਜਾਣ ਦੀ ਲੋੜ ਨਹੀਂ ਰਹਿ ਗਈ।ਹੁਣ ਪੈਟਰੋਲ ਅਤੇ ਡੀਜ਼ਲ ਵੀ ਆਨਆਈਨ ਮਿਲੇਗਾ: ਇੰਟਰਨੈੱਟਕਿਉਂਕਿ
Advertisment
ਇੰਟਰਨੈੱਟ ਆਉਣ ਨਾਲ ਸਭ  ਕੰਮ ਬੜੀ ਅਸਾਨੀ ਨਾਲ ਹੋਣ ਲੱਗ ਗਏ ਹਨ। ਕੇਂਦਰ ਸਰਕਾਰ ਵੱਲੋਂ ਆਨ ਲਾਈਨ ਸੇਵਾਵਾਂ ਨੂੰ ਹੇਠਾਂ ਤੱਕ ਲਾਗੂ ਕਰਵਾਉੁਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਜੋ ਕਿ ਪਹਿਲਾਂ ਬੈਂਕ ਖਾਤਿਆਂ, ਏ ਟੀ ਐੱਮ ਕਾਰਡ ਅਤੇ ਹੋਰ ਲੋਕ ਪੱਖੀ ਮਿਲਣ ਵਾਲੀਆਂ ਸਹੂਲਤਾਂ ਨੂੰ ਆਨ ਲਾਈਨ ਕੀਤਾ ਗਿਆ।ਹੁਣ ਪੈਟਰੋਲ ਅਤੇ ਡੀਜ਼ਲ ਵੀ ਆਨਆਈਨ ਮਿਲੇਗਾ: ਇੰਟਰਨੈੱਟਜਿਸ ਕਰਕੇ ਆਨ ਲਾਈਨ ਦੇ ਰਾਹੀ ਸਮਾਨ ਦਾ ਲੈਣ-ਦੇਣ ਕਰਨਾ ਸੋਖਾ ਹੋ ਗਿਆ ਹੈ ਜਿਸ ਦੇ ਤਹਿਤ ਹੁਣ ਭਾਰਤੀ ਪੈਟਰੋਲੀਅਮ ਅਤੇ ਡੀਜ਼ਲ ਨੂੰ ਵੀ ਉਹੀਂ ਹੀ ਤਰ੍ਹਾਂ ਆਨ ਲਾਈਨ ਕੀਤਾ ਜਾ ਰਿਹਾ ਹੈ।ਹੁਣ ਪੈਟਰੋਲ ਅਤੇ ਡੀਜ਼ਲ ਵੀ ਆਨਆਈਨ ਮਿਲੇਗਾ: ਇੰਟਰਨੈੱਟਜਿਸ ਦੀ ਬਾਰੇ ਪੈਟਰੋਲੀਅਮ ਮੰਤਰੀ ਧਰਮਿੰਦਰ ਨੇ ਤਿੰਨ ਦਿਨਾਂ ਦੀ ਮੋਬਾਇਲ ਵਰਲਡ ਕਾਂਗਰਸ ਨੂੰ ਸਬੋਧਨ ਕਰਦਿਆਂ ਕਿਹਾ ਕਿ ਅਸੀਂ ਸਾਰੇ ਪੈਟਰੋਲੀਅਮ ਉਦਪਾਦਾਂ ਨੂੰ ਈ-ਕਾਮਰਸ ਪਲੇਟਫਾਰਮ 'ਤੇ ਲਿਆਉਣ ਦੀ ਯੋਜਨਾ ਬਣਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਆਈ ਟੀ ਅਤੇ ਦੂਰਸੰਚਾਰ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਾਂ।ਹੁਣ ਪੈਟਰੋਲ ਅਤੇ ਡੀਜ਼ਲ ਵੀ ਆਨਆਈਨ ਮਿਲੇਗਾ: ਇੰਟਰਨੈੱਟਪੈਟਰੋਲੀਅਮ ਮੰਤਰੀ ਨੇ ਕਿਹਾ ਹੈ ਕਿ ਚਾਰ ਕਰੋੜ ਖਪਤਕਾਰਾਂ ਲਈ ਪੈਟਰੋਲੀਅਮ ਉਤਪਾਦਾਂ ਦੇ ਮਹਿਜ ਇੱਕ ਲੱਖ ਆਉਟਲੇਟਸ ਹੀ ਹਨ।ਜਿਸ ਦੇ ਲਈ ਸਾਰੇ ਸਬੰਧਿਤ ਵਿਭਾਗਾਂ ਤੋਂ ਇਸ ਸਬੰਧੀ ਮਨਜ਼ੂਰੀ ਲੈ ਲਈ ਹੈ।-
latest-news india politics petrol latest-news-in-punjabi latest-news-in-punjab narender-modi gst-india pmo-india news-in-punjabi news-in-punjab
Advertisment

Stay updated with the latest news headlines.

Follow us:
Advertisment