Advertisment

ਥਰਮਲ ਪਲਾਂਟ ਦੇ ਮੁਲਜ਼ਮਾਂ ਦਾ ਨਵਾਂ ਸਾਲ ਸ਼ੁਰੂ ਹੋਵੇਗਾ ਰੋਸ ਦਿਨ ਵਜੋਂ

author-image
Shanker Badra
New Update
ਥਰਮਲ ਪਲਾਂਟ ਦੇ ਮੁਲਜ਼ਮਾਂ ਦਾ ਨਵਾਂ ਸਾਲ ਸ਼ੁਰੂ ਹੋਵੇਗਾ ਰੋਸ ਦਿਨ ਵਜੋਂ
Advertisment
ਥਰਮਲ ਪਲਾਂਟ ਦੇ ਮੁਲਜ਼ਮਾਂ ਦਾ ਨਵਾਂ ਸਾਲ ਸ਼ੁਰੂ ਹੋਵੇਗਾ ਰੋਸ ਦਿਨ ਵਜੋਂ:ਪੰਜਾਬ ਮੰਤਰੀ ਮੰਡਲ ਨੇ ਆਪਣੀ ਮਿਆਦ ਪੁਗਾ ਚੁੱਕੇ ਬਠਿੰਡਾ ਥਰਮਲ ਪਲਾਂਟ ਦੇ ਸਾਰੇ ਤੇ ਰੋਪੜ ਦੇ ਦੋ ਯੂਨਿਟ ਇਕ ਜਨਵਰੀ 2018 ਤੋਂ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ।ਥਰਮਲ ਪਲਾਂਟ ਦੇ ਮੁਲਜ਼ਮਾਂ ਦਾ ਨਵਾਂ ਸਾਲ ਸ਼ੁਰੂ ਹੋਵੇਗਾ ਰੋਸ ਦਿਨ ਵਜੋਂਕਈ ਦਿਨਾਂ ਤੋਂ ਦੋਵੇਂ ਥਰਮਲ ਪਲਾਂਟ ਦੇ ਮੁਲਜ਼ਮਾਂ ਦਾ ਕਾਂਗਰਸ ਸਰਕਾਰ ਦੇ ਖਿਲਾਫ਼ ਸੰਘਰਸ਼ ਚੱਲ ਰਿਹਾ ਹੈ।ਜਾਣਕਾਰੀ ਅਨੁਸਾਰ ਆਉਣ ਵਾਲੇ ਨਵੇਂ ਸਾਲ ਦੇ ਵਿਚ ਵੀ ਥਰਮਲ ਪਲਾਂਟ ਦੇ ਮੁਲਜ਼ਮਾਂ ਦਾ ਸੰਘਰਸ਼ ਭਖਣਾ ਹੈ।ਥਰਮਲ ਪਲਾਂਟ ਦੇ ਮੁਲਜ਼ਮਾਂ ਨੇ ਨਵੇਂ ਸਾਲ ਦਾ ਪਹਿਲਾਂ ਦਿਨ ਕਾਲੇ ਦਿਨ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ।ਥਰਮਲ ਪਲਾਂਟ ਦੇ ਮੁਲਜ਼ਮਾਂ ਦਾ ਨਵਾਂ ਸਾਲ ਸ਼ੁਰੂ ਹੋਵੇਗਾ ਰੋਸ ਦਿਨ ਵਜੋਂਉਹ ਉਸ ਦਿਨ ਕਾਲੇ ਬਿਲੇ ਲਗਾ ਕੇ ਸਰਕਾਰ ਵੱਲੋਂ ਲਏ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਫ਼ੈਸਲੇ ਦੀ ਨਿਖੇਧੀ ਕਰਨਗੇ।ਥਰਮਲ ਪਲਾਂਟ ਦੀ ਐਕਸ਼ਨ ਕਮੇਟੀ ਨੇ ਕਿਹਾ ਹੈ ਕਿ 3 ਜਨਵਰੀ ਨੂੰ ਹੰਗਾਮੀ ਮੀਟਿੰਗ ਮਗਰੋਂ ਰੋਪੜ ਅਤੇ ਬਠਿੰਡਾ ਦੋਵਾਂ ਥਰਮਲ ਪਲਾਂਟ ਦੇ ਮੁਲਾਜ਼ਮ ਧਰਨਾ ਲਗਾਉਣਗੇ।ਥਰਮਲ ਪਲਾਂਟ ਦੇ ਮੁਲਜ਼ਮਾਂ ਦਾ ਨਵਾਂ ਸਾਲ ਸ਼ੁਰੂ ਹੋਵੇਗਾ ਰੋਸ ਦਿਨ ਵਜੋਂਥਰਮਲ ਪਲਾਂਟ ਦੇ ਮੁਲਾਜ਼ਮ ਵੀਨੂੰ ਪ੍ਰਸ਼ਾਦ ਦਾ ਕਹਿਣਾ ਹੈ ਕਿ ਅਸੀਂ ਕਿਸੇ ਨੂੰ ਪ੍ਰੇਸ਼ਾਨੀ ਨਹੀਂ ਆਉਣ ਦੇਵਾਂਗੇ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment