Advertisment

ਦੇਖੋ ਕਿਸ ਤਰੀਕੇ ਨਾਲ ਲਿਆਇਆ 13 ਲੱਖ ਦਾ ਸੋਨਾ

author-image
Gagan Bindra
New Update
ਦੇਖੋ ਕਿਸ ਤਰੀਕੇ ਨਾਲ ਲਿਆਇਆ 13 ਲੱਖ ਦਾ ਸੋਨਾ
Advertisment
ਦੇਖੋ ਕਿਸ ਤਰੀਕੇ ਨਾਲ ਲਿਆਇਆ 13 ਲੱਖ ਦਾ ਸੋਨਾ: ਹਰ ਕੋਈ ਰਾਤੋਂ-ਰਾਤ ਅਮੀਰ ਬਣਨ ਦੇ ਸੁਪਨਾ ਦੇਖਦਾ ਰਹਿੰਦਾ ਹੈ।ਅਜਿਹਾ ਹੀ ਸੁਪਨਾ ਇੱਕ ਸਖਸ ਨੇ ਵੀ ਦੇਖਿਆ ਸੀ ਪਰ ਜਲਦੀ ਹੀ ਫੜਿਆ ਗਿਆ।ਦੇਸ਼ ਵਿੱਚ ਤਿਉਹਾਰ ਦਾ ਸੀਜਨ ਅਤੇ ਦੀਵਾਲੀ ਆਉਣ ਦੀ ਵਜ੍ਹਾਂ ਨਾਲ ਸੋਨੇ ਦੀ ਤਸ਼ਕਰੀ ਵੱਧ ਗਈ ਹੈ।ਦੇਖੋ ਕਿਸ ਤਰੀਕੇ ਨਾਲ ਲਿਆਇਆ 13 ਲੱਖ ਦਾ ਸੋਨਾਜਿਸ ਕਰਕੇ ਵਿਦੇਸ਼ਾ ਤੋਂ ਲਿਆਏ ਗਏ ਇਸ ਸੋਨੇ ਨੂੰ ਭਾਰਤੀ ਬਾਜ਼ਾਰਾਂ ਵਿੱਚ ਗੈਰ ਕਾਨੂੰਨੀ ਰੂਪ ਵਿੱਚ ਵੇਚਿਆ ਜਾਂਦਾ ਹੈ। ਜਾਣਕਾਰੀ ਅਨੁਸਾਰ ਪਤਾ ਲੱਗਾ ਕਿ ਇੱਕ ਸਮਗਲਿੰਗ ਜਹਾਜ਼ ਰਾਹੀਂ ਦੁਬਈ ਤੋਂ ਚੇਨਈ ਏਅਰਪੋਰਟ ਉਪਰ ਉੱਤਰਿਆ ਸੀ।ਦੇਖੋ ਕਿਸ ਤਰੀਕੇ ਨਾਲ ਲਿਆਇਆ 13 ਲੱਖ ਦਾ ਸੋਨਾਏਅਰ ਦੇ ਵਿਜ਼ੀਲੈਂਸ ਅਧਿਕਾਰੀ ਨੇ ਇਸ ਸਮਗਲਿੰਗ ਦਾ ਖੁਲਾਸਾ ਕੀਤਾ ਸੀ ਜਿਸ ਨੂੰ ਚੇਨਈ ਏਅਰਪੋਰਟ ਦੇ ਅਧਿਕਾਰੀਆਂ ਨੇ ਗ੍ਰਿਫਤਾਰ ਕੀਤਾ। ਜਿਸ ਕੋਲੋਂ ਸੋਨੇ ਦੀਆਂ ਚਾਰ ਛੜੀਆਂ ਬਰਾਮਦ ਕੀਤੀਆਂ ਹਨ।ਇਸ ਨੇ ਇਹ ਛੜੀਆਂ ਆਪਣੇ ਗੁਪਤ ਅੰਗ ਵਿੱਚ ਛੁਪਾ ਰੱਖੀਆਂ ਸਨ।ਪੁਲੀਸ ਮੁਤਾਬਿਕ ਉਸ ਸੋਨੇ ਦੀ ਕੀਮਤ 13 ਲੱਖ ਰੁਪਏ ਦੱਸੀ ਜਾ ਰਹੀ ਹੈ।ਦੇਖੋ ਕਿਸ ਤਰੀਕੇ ਨਾਲ ਲਿਆਇਆ 13 ਲੱਖ ਦਾ ਸੋਨਾ-
latest-news gold latest-news-in-punjabi latest-news-in-punjab narender-modi pmo-india news-in-punjabi news-in-punjab
Advertisment

Stay updated with the latest news headlines.

Follow us:
Advertisment