Advertisment

ਕਿਸ ਦੇਸ਼ ਵਿੱਚ ਹੁਣ ਘੱਟ ਖਰਚੇ 'ਤੇ ਪੜ੍ਹ ਸਕਦੇ ਹਨ ਵਿਦਿਆਰਥੀ

author-image
Gagan Bindra
New Update
ਕਿਸ ਦੇਸ਼ ਵਿੱਚ ਹੁਣ ਘੱਟ ਖਰਚੇ 'ਤੇ ਪੜ੍ਹ ਸਕਦੇ ਹਨ ਵਿਦਿਆਰਥੀ
Advertisment
ਕਿਸ ਦੇਸ਼ ਵਿੱਚ ਹੁਣ ਘੱਟ ਖਰਚੇ 'ਤੇ ਪੜ੍ਹ ਸਕਦੇ ਹਨ ਵਿਦਿਆਰਥੀ: ਭਾਰਤੀ ਵਿਦਿਆਰਥੀ ਹੁਣ ਪੜ੍ਹਾਈ ਲਈ ਵਿਦੇਸ਼ਾਂ ਵਲ ਕੂਚ ਕਰਨ ਲੱਗੇ ਹਨ।ਕਿਸ ਦੇਸ਼ ਵਿੱਚ ਹੁਣ ਘੱਟ ਖਰਚੇ 'ਤੇ ਪੜ੍ਹ ਸਕਦੇ ਹਨ ਵਿਦਿਆਰਥੀਬ੍ਰਿਟੇਨ ਦੀਆਂ ਯੂਨੀਵਰਸਿਟੀਆਂ ਵਿੱਚ ਦਾਖਲਾ ਲੈਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।ਜਿਵੇਂ ਬ੍ਰਿਟੇਨ ਦੀ ਕਾਰਡਿਫ , ਬਾਥ ਅਤੇ ਐਡਿਨਬਰਗ ਦੀਆਂ ਯੂਨੀਵਰਸਿਟੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਵਿੱਚ ਚੀਨ ਦੇ ਵਿਦਿਆਰਥੀਆਂ ਦੀ ਗਿਣਤੀ ਵੱਧ ਹੁੰਦੀ ਸੀ ਪਰ ਇਸ ਸਾਲ ਭਾਰਤ ਦੇ ਵਿਦਿਆਰਥੀਆਂ ਦੀ ਗਿਣਤੀ ਸਭ ਤੋਂ ਜਿਆਦਾ ਹੈ।
Advertisment
ਕਿਸ ਦੇਸ਼ ਵਿੱਚ ਹੁਣ ਘੱਟ ਖਰਚੇ 'ਤੇ ਪੜ੍ਹ ਸਕਦੇ ਹਨ ਵਿਦਿਆਰਥੀਜਦਕਿ ਸਟੱਡੀ ਵੀਜਾ ਵੀ ਬਹੁਤ ਹੀ ਮੁਸ਼ਕਲ ਨਾਲ ਮਿਲਦਾ ਹੈ ਪਰ ਇਸ ਦੇ ਬਾਵਜੂਦ ਵੀ ਭਾਰਤ ਦੇ ਵਿਦਿਆਰਥੀ ਪੜ੍ਹਾਈ ਲਈ ਬ੍ਰਿਟੇਨ ਵੱਲ ਕੂਚ ਕਰ ਰਹੇ ਹਨ।ਬਾਥ ਯੂਨੀਵਰਸਿਟੀ ਦੇ ਕੋਰਸਾਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ 20 ਫ਼ੀਸਦੀ ਵਧੀ ਹੈ।ਐਡਿਨਬਰਗ ਯੂਨੀਵਰਸਿਟੀ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ 20 ਫ਼ੀਸਦੀ ਵਧੀ ਹੈ।ਕਿਸ ਦੇਸ਼ ਵਿੱਚ ਹੁਣ ਘੱਟ ਖਰਚੇ 'ਤੇ ਪੜ੍ਹ ਸਕਦੇ ਹਨ ਵਿਦਿਆਰਥੀਯੂਰਪੀ ਸੰਘ ਤੋਂ ਬਾਹਰ ਹੋਣ ਦੇ ਫੈਸਲੇ ਤੋਂ ਬਾਅਦ ਯੂ.ਕੇ. ਦੀ ਕਰੰਸੀ ਵਿੱਚ ਗਿਰਾਵਟ ਆਈ ਹੈ। ਪੌਂਡ ਕਮਜ਼ੋਰ ਹੋਣ ਕਰਕੇ ਵਿਦੇਸ਼ਾਂ ਦੀਆਂ ਯੂਨੀਵਰਸਿਟੀਆ ਵਿੱਚ ਪੜ੍ਹਨਾ ਹੁਣ ਹੋਰ ਵੀ ਅਸਾਨ ਹੋ ਗਿਆ ਹੈ। ਜਿਸ ਨਾਲ ਖਰਚਾ ਝੱਲ ਸਕਦੇ ਵਿਦਿਆਰਥੀ ਵਿਦੇਸ਼ਾਂ ਵਿੱਚ ਪੜ੍ਹ ਸਕਦੇ ਹਨ। ਪਿਛਲੇ ਸਾਲ ਵਿੱਚ ਬਹੁਤ ਸਾਰੇ ਵਿਦਿਆਰਥੀਆਂ ਨੇ ਯੂ.ਕੇ. ਪੜ੍ਹਨ ਜਾਣ ਦਾ ਇਰਾਦਾ ਬਦਲ ਦਿੱਤਾ ਸੀ।ਕਿਸ ਦੇਸ਼ ਵਿੱਚ ਹੁਣ ਘੱਟ ਖਰਚੇ 'ਤੇ ਪੜ੍ਹ ਸਕਦੇ ਹਨ ਵਿਦਿਆਰਥੀਉਨ੍ਹਾਂ ਦਾ ਕਹਿਣਾ ਸੀ ਕਿ ਬ੍ਰੇਗਜ਼ਿਟ ਅਤੇ ਫੁਲ ਟਾਈਮ ਕੰਮ ਕਰਨ ਦੀ ਸੰਭਾਵਨਾ ਘੱਟ ਹੋਣ ਕਾਰਨ ਉਹ ਉੱਥੇ ਪੜ੍ਹਾਈ ਨਹੀਂ ਕਰਨ ਜਾਣਾ ਚਾਹੁੰਦੇ। ਥਰੇਸਾ ਦੀ ਸਰਕਾਰ ਨੇ ਵਿਦੇਸ਼ੀ ਵਿਦਿਆਰਥੀਆਂ ਦੀ ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉੱਥੇ ਰੁਕਣ ਦੇ ਸਮੇਂ 'ਚ ਵੀ ਕਮੀ ਕੀਤੀ ਹੈ ਪਰ ਇਸ ਦੇ ਬਾਵਜੂਦ ਉੱਥੇ ਦੀਆਂ ਯੂਨੀਵਰਸਟੀਆਂ 'ਚ ਭਾਰਤੀਆਂ ਦੀ ਗਿਣਤੀ 'ਚ ਵਾਧਾ ਹੋਇਆ ਹੈ।ਕਿਸ ਦੇਸ਼ ਵਿੱਚ ਹੁਣ ਘੱਟ ਖਰਚੇ 'ਤੇ ਪੜ੍ਹ ਸਕਦੇ ਹਨ ਵਿਦਿਆਰਥੀ-
latest-news latest-news-in-punjabi latest-news-in-punjab news-in-punjabi news-in-punjab
Advertisment

Stay updated with the latest news headlines.

Follow us:
Advertisment