Advertisment

ਨਾਮਧਾਰੀ ਲੇਖਕ ਪ੍ਰੋ:ਤਾਰਾ ਸਿੰਘ ਅਣਜਾਣ ਦਾ ਹੋਇਆ ਦਿਹਾਂਤ

author-image
Shanker Badra
New Update
ਨਾਮਧਾਰੀ ਲੇਖਕ ਪ੍ਰੋ:ਤਾਰਾ ਸਿੰਘ ਅਣਜਾਣ ਦਾ ਹੋਇਆ ਦਿਹਾਂਤ
Advertisment
ਨਾਮਧਾਰੀ ਲੇਖਕ ਪ੍ਰੋ:ਤਾਰਾ ਸਿੰਘ ਅਣਜਾਣ ਦਾ ਹੋਇਆ ਦਿਹਾਂਤ:ਤਾਰਾ ਸਿੰਘ ਅਣਜਾਣ ਜੀ ਪੰਜਾਬੀ ਮਾਂ ਬੋਲੀ ਦੇ ਨਿਧੜਕ ਸੇਵਾਦਾਰ ਸਨ।ਸਾਰੀ ਉਮਰ ਦਿੱਲੀ 'ਚ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੰਮ ਕਰਦੇ ਰਹੇ।ਨਾਮਧਾਰੀ ਲੇਖਕ ਪ੍ਰੋ:ਤਾਰਾ ਸਿੰਘ ਅਣਜਾਣ ਦਾ ਹੋਇਆ ਦਿਹਾਂਤਪੰਜਾਬੀ ਲੇਖਕ ਤੇ ਵਰਿਆਮ ਦੇ ਸੰਪਾਦਕ ਸ: ਜਗਦੀਸ਼ ਸਿੰਘ ਵਰਿਆਮ ਜੀ ਦੇ ਉਹ ਨਿਕਟਵਰਤੀ ਰਿਸ਼ਤੇਦਾਰ ਸਨ।ਜਗਦੀਸ਼ ਜੀ ਦੇ ਦੇਹਾਂਤ ਮਗਰੋਂ ਮੈਗਜ਼ੀਨ ਸੰਪਾਦਨ ਦੀਆਂ ਜ਼ੁੰਮੇਵਾਰੀਆਂ ਉਹੀ ਨਿਭਾ ਰਹੇ ਸਨ।ਨਾਮਧਾਰੀ ਲੇਖਕ ਪ੍ਰੋ:ਤਾਰਾ ਸਿੰਘ ਅਣਜਾਣ ਦਾ ਹੋਇਆ ਦਿਹਾਂਤਪਿਛਲੇ ਕੁਝ ਸਾਲਾਂ ਤੋਂ ਉਹ ਲੁਧਿਆਣਾ 'ਚ ਰਹਿੰਦੇ ਸਨ ਤੇ ਪੰਜਾਬੀ ਸਾਹਿੱਤ ਅਕਾਡਮੀ ਦੀਆਂ ਸਰਗਰਮੀਆਂ ਚ ਵਧ ਚੜ੍ਹ ਕੇ ਹਿੱਸਾ ਲੈਂਦੇ ਸਨ।ਨਾਮਧਾਰੀ ਲੇਖਕ ਪ੍ਰੋ:ਤਾਰਾ ਸਿੰਘ ਅਣਜਾਣ ਦਾ ਹੋਇਆ ਦਿਹਾਂਤਉੱਘੇ ਲਿਖਾਰੀ ਤੇ ਬੁਲਾਰੇ ਦੇ ਤੌਰ ਤੇ ਜਾਣੇ ਜਾਂਦੇ ਪੰਜਾਬੀ ਦੁਨੀਆਂ ਦੇ ਇਸ ਮਹਾਨ ਵਿਦਵਾਨ ਦਾ ਅੰਤਿਮ ਸੰਸਕਾਰ 8 ਮਾਰਚ 2018 ਦਿਨ ਵੀਰਵਾਰ ਨੂੰ ਗੁਰਦੁਆਰਾ ਸ੍ਰੀ ਭੈਣੀ ਸਾਹਿਬ ਵਿਖੇ ਹੋਵੇਗਾ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment