Wed, Apr 24, 2024
Whatsapp

ਨਿਊਯਾਰਕ 'ਚ ਹੈਲੀਕਾਪਟਰ ਕਰੈਸ਼, 2 ਲੋਕਾਂ ਦੀ ਮੌਤਾਂ

Written by  Shanker Badra -- March 12th 2018 12:54 PM -- Updated: March 12th 2018 12:56 PM
ਨਿਊਯਾਰਕ 'ਚ ਹੈਲੀਕਾਪਟਰ ਕਰੈਸ਼, 2 ਲੋਕਾਂ ਦੀ ਮੌਤਾਂ

ਨਿਊਯਾਰਕ 'ਚ ਹੈਲੀਕਾਪਟਰ ਕਰੈਸ਼, 2 ਲੋਕਾਂ ਦੀ ਮੌਤਾਂ

ਨਿਊਯਾਰਕ 'ਚ ਹੈਲੀਕਾਪਟਰ ਕਰੈਸ਼, 2 ਲੋਕਾਂ ਦੀ ਮੌਤਾਂ:ਨਿਊਯਾਰਕ ਸ਼ਹਿਰ ਦੀ ਪੂਰਵੀ ਨਦੀ ਵਿਚ ਇੱਕ ਹੈਲੀਕਾਪਟਰ ਦੇ ਕਰੈਸ਼ ਹੋਣ ਕਾਰਨ ਘੱਟ ਤੋਂ ਘੱਟ ਦੋ ਲੋਕਾਂ ਦੀ ਮੌਤ ਹੋ ਗਈ।ਨਿਊਯਾਰਕ 'ਚ ਹੈਲੀਕਾਪਟਰ ਕਰੈਸ਼, 2 ਲੋਕਾਂ ਦੀ ਮੌਤਾਂਮੇਅਰ ਦਫ਼ਤਰ ਦੇ ਬੁਲਾਰੇ ਨੇ ਟਵਿਟਰ 'ਤੇ ਮਾਰੇ ਗਏ ਲੋਕਾਂ ਦੀ ਪੁਸ਼ਟੀ ਕੀਤੀ ਹੈ।ਗੋਤਾਖੋਰ ਅਜੇ ਵੀ ਪਾਣੀ 'ਚ ਹਨ।ਉਨ੍ਹਾਂ ਨੇ ਇੱਕ ਹੋਰ ਵਿਅਕਤੀ ਨੂੰ ਬਚਾਏ ਜਾਣ ਦੀ ਵੀ ਪੁਸ਼ਟੀ ਕੀਤੀ।ਨਿਊਯਾਰਕ 'ਚ ਹੈਲੀਕਾਪਟਰ ਕਰੈਸ਼, 2 ਲੋਕਾਂ ਦੀ ਮੌਤਾਂਬਚਾਅ ਲਈ ਕਿਸ਼ਤੀਆਂ ਦਾ ਇੱਕ ਬੇੜਾ ਜਿਊਂਦੇ ਬਚੇ ਹੋਏ ਲੋਕਾਂ ਦੀ ਭਾਲ ਕਰ ਰਿਹਾ ਹੈ।ਟਵਿਟਰ 'ਤੇ ਪੋਸਟ ਕੀਤੀ ਗਈ ਵੀਡੀਓ ਵਿਚ ਇੱਕ ਲਾਲ ਹੈਲੀਕਾਪਟਰ ਤੇਜ਼ੀ ਨਾਲ ਪਾਣੀ ਵਿਚ ਡਿੱਗਦਾ ਅਤੇ ਫੇਰ ਪਲਟਦਾ ਹੋਇਆ ਨਜ਼ਰ ਆਉਂਦਾ ਹੈ।ਨਿਊਯਾਰਕ 'ਚ ਹੈਲੀਕਾਪਟਰ ਕਰੈਸ਼, 2 ਲੋਕਾਂ ਦੀ ਮੌਤਾਂਫੈਡਰਲ ਉਡਾਣ ਪ੍ਰਸ਼ਾਸਨ ਦੀ ਬੁਲਾਰਾ ਨੇ ਦੱਸਿਆ ਕਿ ਯੂਰੋਕਾਪਟਰ ਏਐਸ 350 ਸਥਾਨਕ ਸਮੇਂ ਅਨੁਸਾਰ ਰਾਤ ਸੱਤ ਵਜੇ ਦੇ ਥੋੜ੍ਹੀ ਦੇਰ ਬਾਅਦ ਕਰੈਸ਼ ਹੋ ਗਿਆ।ਨਿਊਯਾਰਕ 'ਚ ਹੈਲੀਕਾਪਟਰ ਕਰੈਸ਼, 2 ਲੋਕਾਂ ਦੀ ਮੌਤਾਂਹੈਲੀਕਾਪਟਰ ਵਿਚ ਕਿੰਨੇ ਲੋਕ ਸਵਾਰ ਸੀ,ਇਸ ਦਾ ਤੁਰੰਤ ਪਤਾ ਨਹੀਂ ਚਲ ਸਕਿਆ ਹੈ। -PTCNews


Top News view more...

Latest News view more...