Advertisment

ਨਿਊਜ਼ੀਲੈਂਡ ਨੇ ਭਾਰਤੀ ਔਰਤਾਂ ਵਿਰੁੱਧ 5 ਮੈਚਾਂ ਦੀ ਲੜੀ ਵਿਚ 3-0 ਦੀ ਲੀਡ ਕੀਤੀ ਹਾਸਲ

author-image
Jaspreet Pandher
New Update
ਨਿਊਜ਼ੀਲੈਂਡ ਨੇ ਭਾਰਤੀ ਔਰਤਾਂ ਵਿਰੁੱਧ 5 ਮੈਚਾਂ ਦੀ ਲੜੀ ਵਿਚ  3-0 ਦੀ ਲੀਡ ਕੀਤੀ ਹਾਸਲ
Advertisment
ਤੀਜੇ ਟੈਸਟ ਮੈਚ ਵਿਚ ਭਾਰਤ ਨੂੰ 3-2 ਨਾਲ ਹਰਾਇਆ। ਪੂਕਕੋਹੇ ਵਿਚ ਖੇਡੇ ਗਏ ਤੀਜੇ ਟੈਸਟ ਮੈਚ ਵਿਚ ਅੱਜ ਨਿਊਜ਼ੀਲੈਂਡ ਦੀ ਔਰਤਾਂ ਦੀ ਹਾਕੀ ਰਾਮ ਨੇ ਭਾਰਤ ਨੂੰ 3-2 ਨਾਲ ਹਾਰਾ ਕੇ ਪੰਜ ਮੈਚ ਦੀ ਲੜੀ ਵਿਚ 3-0 ਦੀ ਲੀਡ ਹਾਸਲ ਕਰ ਲਈ ਹੈ। ਪਹਿਲੇ ਦੋ ਟੈਸਟ ਮੈਚਾਂ ਵਿਚ ਨਿਊਜ਼ੀਲੈਂਡ ਨੇ ਭਾਰਤ ਨੂੰ 4-1 ਅਤੇ 8-2 ਫਰਕ ਨਾਲ ਹਰਾਇਆ ਸੀ। ਬਾਕੀ ਦੇ ਦੋ ਟੈਸਟ ਮੈਚ ਹੁਣ ਹਮਿਲਟਨ ਵਿਚ 19 ਅਤੇ 20 ਮਈ ਨੂੰ ਖੇਡੇ ਜਾਣੇ ਹਨ। —PTC News-
Advertisment

Stay updated with the latest news headlines.

Follow us:
Advertisment