Advertisment

'ਪਦਮਾਵਤ' ਵਿਵਾਦ:ਸੰਜੇ ਲੀਲਾ ਦੀ ਫਿਲਮ ਨੇ ਪਹਿਲੇ ਦਿਨ ਕੀਤੀ ਕਿੰਨੀ ਕਮਾਈ

author-image
Shanker Badra
New Update
'ਪਦਮਾਵਤ' ਵਿਵਾਦ:ਸੰਜੇ ਲੀਲਾ ਦੀ ਫਿਲਮ ਨੇ ਪਹਿਲੇ ਦਿਨ ਕੀਤੀ ਕਿੰਨੀ ਕਮਾਈ
Advertisment
'ਪਦਮਾਵਤ' ਵਿਵਾਦ:ਸੰਜੇ ਲੀਲਾ ਦੀ ਫਿਲਮ ਨੇ ਪਹਿਲੇ ਦਿਨ ਕੀਤੀ ਕਿੰਨੀ ਕਮਾਈ:ਦੇਸ਼ ਭਰ ਦੀ ਸਭ ਤੋਂ ਵਿਵਾਦਿਤ ਫਿਲਮਾਂ ਤੋਂ ਇੱਕ 'ਪਦਮਾਵਤ' ਨੂੰ 25 ਜਨਵਰੀ ਦੇ ਦਿਨ ਵਰਲਡ ਵਾਈਡ ਰਿਲੀਜ਼ ਕਰਨ ਤੋਂ ਬਾਅਦ ਦਰਸ਼ਕਾਂ ਦੁਆਰਾ ਬਾਕਸ ਆਫਿਸ ਕਲੈਕਸ਼ਨ ਕਾਫੀ ਚੰਗਾ ਦੇਖਣ ਨੂੰ ਮਿਲਿਆ ਹੈ।'ਪਦਮਾਵਤ' ਵਿਵਾਦ:ਸੰਜੇ ਲੀਲਾ ਦੀ ਫਿਲਮ ਨੇ ਪਹਿਲੇ ਦਿਨ ਕੀਤੀ ਕਿੰਨੀ ਕਮਾਈਸੰਜੇ ਲੀਲਾ ਭੰਸਾਲੀ ਦੇ ਡਾਇਰੈਕਸ਼ਨ ਵਿੱਚ ਬਣੀ ਇਹ ਫਿਲਮ ਸ਼ੂਟਿੰਗ ਦੇ ਸ਼ੁਰੂਆਤ ਤੋਂ ਲੈ ਕੇ ਰਿਲੀਜ਼ ਤੱਕ ਹੱਥੋਪਾਈ,ਧਮਕੀ ਅਤੇ ਕਈ ਵਿਵਾਦਾਂ ਦੇ ਨਾਲ ਗੁਜਰੀ ਹੈ।ਇਸਦੇ ਬਾਵਜੂਦ ਵੀਰਵਾਰ ਨੂੰ ਦੀਪਿਕਾ ਪਾਦੁਕੋਣ ਦੇ ਪ੍ਰਸ਼ੰਸਕਾਂ ਦੀ ਭਾੜੀ ਬਾਕਸ ਆਫਿਸ ਤੇ ਦੇਖਣ ਨੂੰ ਮਿਲੀ।ਦੀਪਿਕਾ ਪਾਦੁਕੋਣ ਨੂੰ ਫੈਨਜ਼ ਨੇ ਫਿਲਮ ਦੇ ਪਹਿਲੇ ਦਿਨ ਵਿਰੋਧੀਆਂ ਨੂੰ ਕੜਾ ਜਵਾਬ ਦਿੰਦੇ ਹੋਏ ਬਾਕਸ ਆਫਿਸ ਕਲੈਕਸ਼ਨ ਨਾਲ ਜੋਰਦਾਰ ਜਵਾਬ ਦਿੱਤਾ।
Advertisment
'ਪਦਮਾਵਤ' ਵਿਵਾਦ:ਸੰਜੇ ਲੀਲਾ ਦੀ ਫਿਲਮ ਨੇ ਪਹਿਲੇ ਦਿਨ ਕੀਤੀ ਕਿੰਨੀ ਕਮਾਈਘਰੇਲੂ ਸਿਨੇਮਾ ਘਰਾਂ ਦੇ 35 ਫੀਸਦੀ ਸਕ੍ਰੀਨ ਤੇ ਇਸ ਫਿਲਮ ਨੂੰ ਰਿਲੀਜ਼ ਕੀਤਾ ਜਾ ਰਿਹਾ ਸਕਿਆ ਇਸਦੇ ਬਾਵਜੂਦ ਫਿਲਮ ਨੇ ਪਹਿਲੇ ਦਿਨ 20 ਕਰੋੜ ਕਮਾਏ।ਪਦਮਾਵਤ' ਦੀ ਅਮਰੀਕਾ ਅਤੇ ਕੈਨੇਡਾ ਦੀ ਕਮਾਈ ਨੂੰ ਜੋੜ ਲਿਆ ਜਾਵੇ ਤਾਂ ਲਗਭਗ 2 ਕਰੋੜ ਬਾਕਸ ਆਫਿਸ ਤੋਂ ਕਮਾਏ।ਉੱਥੇ ਆਸਟ੍ਰੇਲਿਆ ਵਿੱਚ 1.8 ਕਰੋੜ ਅਤੇ ਸਾਰੇ ਅਰਬ ਅਮੀਰਾਤ ਵਿੱਚ 2.4 ਕਰੋੜ ਦੀ ਕਮਾਈ ਹੋਈ।'ਪਦਮਾਵਤ' ਵਿਵਾਦ:ਸੰਜੇ ਲੀਲਾ ਦੀ ਫਿਲਮ ਨੇ ਪਹਿਲੇ ਦਿਨ ਕੀਤੀ ਕਿੰਨੀ ਕਮਾਈ'ਪਦਮਾਵਤ' ਭਲੇ ਹੀ ਦੇਸ਼ ਭਰ ਵਿੱਚ ਰਿਲੀਜ਼ ਕਰ ਦਿੱਤੀ ਗਈ ਹੋਵੇ ਪਰ ਇਸਦੀ ਸਕੀ੍ਰਨਿੰਗ 4 ਰਾਜਾਂ ਵਿੱਚ ਨਹੀਂ ਕਰਨ ਦਿੱਤੀ ਗਈ।ਮੱਧ ਪ੍ਰਦੇਸ਼, ਰਾਜਸਥਾਨ,ਗੁਜਰਾਤ ਅਤੇ ਗੋਆ ਦੇ ਕਿਸੇ ਵੀ ਸ਼ਹਿਰ ਵਿੱਚ ਫਿਲਮ ਨੂੰ ਸਿਨੇਮਾ ਘਰਾਂ ਵਿੱਚ ਲਗੱਣ ਨਹੀਂ ਦਿੱਤਾ ਗਿਆ।ਇਸਦੇ ਬਾਵਜੂਦ ਫਿਲਮ ਨੇ ਇੰਨੀ ਕਮਾਈ ਕਰ ਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ।'ਪਦਮਾਵਤ' ਵਿਵਾਦ:ਸੰਜੇ ਲੀਲਾ ਦੀ ਫਿਲਮ ਨੇ ਪਹਿਲੇ ਦਿਨ ਕੀਤੀ ਕਿੰਨੀ ਕਮਾਈਦੱਸ ਦੇਈਏ ਕਿ ਇਸ ਪਦਮਾਵਤ ਵਿੱਚ ਦੀਪਿਕਾ ਪਾਦੁਕੋਣ ਨੇ ਪਦਮਾਵਤੀ ਦੇ ਕਿਰਦਾਰ ਵਿੱਚ ਮੁੱਖ ਭੂਮਿਕਾ ਅਦਾ ਕਰ ਰਹੀ ਹੈ।ਉੱਥੇ ਰਣਵੀਰ ਸਿੰਘ ਨੇ ਅਲਾਊਦੀਨ ਖਿਲਜੀ ਅਤੇ ਸ਼ਾਹਿਦ ਕਪੂਰ ਨੇ ਰਾਜਾ ਰਤਨ ਸਿੰਘ ਦਾ ਰੋਲ ਨਿਭਾਇਆ ਹੈ।ਸਭ ਨੂੰ ਹੈਰਾਨ ਕਰਨ ਵਾਲੀ ਗੱਲ ਹੈ ਕਿ ਦੀਪਿਕਾ ਪਾਦੁਕੋਣ ਨੇ ਇੱਕ ਟੀਵੀ ਸ਼ੋਅ ਦੇ ਦੌਰਾਨ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਇਸ ਪਦਮਾਵਤ ਦੇ ਲਈ ਰਣਵੀਰ ਸਿੰਘ ਅਤੇ ਸ਼ਾਹਿਦ ਕਪੂਰ ਦੀ ਤੁਲਨਾ ਵਿੱਚ ਵੱਧ ਪੈਸਿਆਂ ਵਿੱਚ ਸਾਈਨ ਕੀਤਾ ਗਿਆ ਸੀ।'ਪਦਮਾਵਤ' ਵਿਵਾਦ:ਸੰਜੇ ਲੀਲਾ ਦੀ ਫਿਲਮ ਨੇ ਪਹਿਲੇ ਦਿਨ ਕੀਤੀ ਕਿੰਨੀ ਕਮਾਈਫਿਲਹਾਲ ਉਨ੍ਹਾਂ ਦਾ ਕਿਰਦਾਰ ਹੀ ਇਸ ਫਿਲਮ ਵਿੱਚ ਸਭ ਤੋਂ ਅਹਿਮ ਹੈ,ਜਿਸਦੇ ਕਾਰਨ ਤੋਂ ਫਿਲਮ ਵਿਰੋਧੀਆਂ ਨੇ ਆਏ ਦਿਨ ਉਨ੍ਹਾਂ ਦੀ ਧਮਕੀ ਦਿੰਦੇ ਰਹੇ।ਰਾਜਪੂਤ ਕਰਨੀ ਸੇਨਾ ਦੇ ਸਮਰਥਕਾਂ ਨੇ ਪਦਮਾਵਤ ਫਿਲਮ ਦੇ ਕਾਰਨ ਤੋਂ ਦੀਪਿਕਾ ਨੂੰ ਧਮਕੀ ਦਿੰਦੇ ਹੋਏ ਨੱਕ ਕੱਟਣ ਤੱਕ ਦੀ ਗੱਲ ਕਹਿ ਦਿੱਤੀ ਸੀ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment