Advertisment

ਪੂਰੇ ਦੇਸ਼ ਦੀ ਅਜਿਹੀ ਗੱਡੀਆਂ ਲਈ ਸਰਕਾਰ ਨੇ ਲਾਗੂ ਕੀਤਾ ਇਹ ਨਿਯਮ,1 ਅਪ੍ਰੈਲ ਆਖਰੀ ਤਾਰੀਖ਼

author-image
Shanker Badra
New Update
ਪੂਰੇ ਦੇਸ਼ ਦੀ ਅਜਿਹੀ ਗੱਡੀਆਂ ਲਈ ਸਰਕਾਰ ਨੇ ਲਾਗੂ ਕੀਤਾ ਇਹ ਨਿਯਮ,1 ਅਪ੍ਰੈਲ ਆਖਰੀ ਤਾਰੀਖ਼
Advertisment
ਪੂਰੇ ਦੇਸ਼ ਦੀ ਅਜਿਹੀ ਗੱਡੀਆਂ ਲਈ ਸਰਕਾਰ ਨੇ ਲਾਗੂ ਕੀਤਾ ਇਹ ਨਿਯਮ,1 ਅਪ੍ਰੈਲ ਆਖਰੀ ਤਾਰੀਖ਼:ਸਰਕਾਰ ਨੇ ਸਾਰੇ ਪਬਲਿਕ ਵਾਹਨ ਵਿਚ ਗਲੋਬਲ ਪੋਜੀਸ਼ਨਿੰਗ ਸਿਸਟਮ (GPS) ਲਗਾਉਣ ਨੂੰ ਲਾਜ਼ਮੀ ਕਰ ਦਿੱਤਾ ਹੈ।ਇਸਦੇ ਨਾਲ ਹੀ ਵਾਹਨ ਓਨਰਸ ਨੂੰ ਪੈਨਿਕ ਬਟਨ ਵੀ ਲਾਜ਼ਮੀ ਤੌਰ ਉਤੇ ਲਗਾਉਣਾ ਹੋਵੇਗਾ।ਇਸਦੇ ਲਈ ਵਾਹਨ ਓਨਰਸ ਨੂੰ 1 ਅਪ੍ਰੈਲ 2018 ਤੱਕ ਦਾ ਟਾਇਮ ਦਿੱਤਾ ਗਿਆ ਹੈ।ਇਹ ਕਦਮ ਯਾਤਰੀ ਖਾਸ ਤੌਰ ਉਤੇ ਔਰਤਾਂ ਨੂੰ ਸੇਫ ਰੱਖਣ ਲਈ ਚੁੱਕਿਆ ਗਿਆ ਹੈ।ਪੂਰੇ ਦੇਸ਼ ਦੀ ਅਜਿਹੀ ਗੱਡੀਆਂ ਲਈ ਸਰਕਾਰ ਨੇ ਲਾਗੂ ਕੀਤਾ ਇਹ ਨਿਯਮ,1 ਅਪ੍ਰੈਲ ਆਖਰੀ ਤਾਰੀਖ਼ਪਬਲਿਕ ਵਾਹਨ ਵਿਚ ਜੇਕਰ ਕੋਈ ਵੀ ਔਰਤ ਅਸੁਰੱਖਿਅਤ ਹੈ ਤਾਂ ਉਹ ਪੈਨਿਕ ਬਟਨ ਦਬਾ ਸਕਦੀ ਹੈ। ਸਬੰਧਤ ਯਾਤਰੀ ਦੇ ਪੈਨਿਕ ਬਟਨ ਦਬਾਉਂਦੇ ਹੀ ਟਰਾਂਸਪੋਰਟ ਡਿਪਾਰਟਮੈਂਟ ਦੇ ਨਾਲ ਹੀ ਪੁਲਿਸ ਕੰਟਰੋਲ ਰੂਮ ਦੇ ਕੋਲ ਅਲਰਟ ਪਹੁੰਚ ਜਾਵੇਗਾ।ਵਾਹਨਾਂ ਵਿਚ ਜੀਪੀਐਸ ਵੀ ਲੱਗਿਆ ਹੋਵੇਗਾ।ਇਸ ਤੋਂ ਪੁਲਿਸ ਵਾਹਨਾਂ ਨੂੰ ਟ੍ਰੈਕ ਕਰ ਸਕੇਗੀ।ਅਜਿਹੇ ਵਿਚ ਕਿਸੇ ਵੀ ਯਾਤਰੀ ਨੂੰ ਮੁਸੀਬਤ ਦੇ ਸਮੇਂ ਤੁਰੰਤ ਮਦਦ ਮਿਲੇਗੀ।ਸਾਰੇ ਪਬਲਿਕ ਵਾਹਨ ਵਿਚ ਜੀਪੀਐਸ ਅਤੇ ਪੈਨਿਕ ਬਟਨ ਲਗਾਉਣਾ ਜਰੂਰੀ ਹੈ।ਪੂਰੇ ਦੇਸ਼ ਦੀ ਅਜਿਹੀ ਗੱਡੀਆਂ ਲਈ ਸਰਕਾਰ ਨੇ ਲਾਗੂ ਕੀਤਾ ਇਹ ਨਿਯਮ,1 ਅਪ੍ਰੈਲ ਆਖਰੀ ਤਾਰੀਖ਼ਇਸ ਵਿਚ ਬੱਸਾਂ ਦੇ ਨਾਲ ਹੀ ਟੈਕਸੀ,ਤਿੰਨ ਪਹੀਆ ਵਾਹਨ ਅਤੇ ਰਿਕਸ਼ਾ ਵੀ ਸ਼ਾਮਿਲ ਹੋਣਗੇ।ਰੋਡ ਟਰਾਂਸਪੋਰਟ ਮਿਨਿਸਟਰੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਕਿ ਸਾਰੇ ਯਾਤਰੀ ਟਰਾਂਸਪੋਰਟ ਵਾਹਨਾਂ ਵਿਚ ਜੀਪੀਐਸ ਡਿਵਾਇਸ ਲੱਗਣਾ ਲਾਜ਼ਮੀ ਕਰ ਦਿੱਤਾ ਗਿਆ ਹੈ।ਮਿਨਿਸਟਰੀ ਨਾਲ ਜੁੜੇ ਸੀਨੀਅਰ ਅਫਸਰ ਨੇ ਮੀਡੀਆ ਨੂੰ ਇਹ ਵੀ ਦੱਸਿਆ ਹੈ ਕਿ ਇਸ ਤਾਰੀਖ ਨੂੰ ਹੁਣ ਅੱਗੇ ਨਹੀਂ ਵਧਾਇਆ ਜਾਵੇਗਾ।ਪੂਰੇ ਦੇਸ਼ ਦੀ ਅਜਿਹੀ ਗੱਡੀਆਂ ਲਈ ਸਰਕਾਰ ਨੇ ਲਾਗੂ ਕੀਤਾ ਇਹ ਨਿਯਮ,1 ਅਪ੍ਰੈਲ ਆਖਰੀ ਤਾਰੀਖ਼ਇਹ ਪਬਲਿਕ ਦੀ ਸੇਫਟੀ ਨਾਲ ਜੁੜਿਆ ਮਾਮਲਾ ਹੈ।ਕਿਸੇ ਵੀ ਹਾਲ ਵਿਚ ਵਾਹਨ ਓਨਰਸ ਨੂੰ 1 ਅਪ੍ਰੈਲ ਤੱਕ ਡਿਵਾਇਸ ਲਗਾਉਣਾ ਹੀ ਹੋਵੇਗਾ।ਸਾਰੇ ਸੂਬਿਆਂ ਦੇ ਟਰਾਂਸਪੋਰਟ ਡਿਪਾਰਟਮੈਂਟ ਦੀ ਇਹ ਜੰਿਮੇਦਾਰੀ ਹੈ ਕਿ ਯਾਤਰੀ ਵਾਹਨਾਂ ਵਿਚ ਇਹ ਡਿਵਾਇਸ ਲਗਾਏ ਜਾਣ।ਜਿਨ੍ਹਾਂ ਵਾਹਨਾਂ ਵਿਚ ਇਹ ਡਿਵਾਇਸ ਨਹੀਂ ਲਗਾਏ ਜਾਣਗੇ, ਉਨ੍ਹਾਂ ਉਤੇ ਕਾਰਵਾਈ ਹੋ ਸਕਦੀ ਹੈ।ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੀ ਗੱਡੀਆਂ ਉਤੇ ਚਾਲਾਨੀ ਕਾਰਵਾਈ ਦੇ ਨਾਲ ਹੀ ਪਰਮਿਟ ਮੁਅੱਤਲ ਕਰਨ ਦੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਅਜਿਹੀ ਸਾਰੀ ਬੱਸਾਂ ਜਿਨ੍ਹਾਂ ਵਿਚ 23 ਸੀਟਾਂ ਤੋਂ ਜਆਿਦਾ ਦੀ ਗਿਣਤੀ ਹੈ, ਉਨ੍ਹਾਂ ਵਿਚ ਸੀਸੀਟੀਵੀ ਕੈਮਰਾ ਲਗਾਉਣ ਨੂੰ ਲਾਜ਼ਮੀ ਕੀਤਾ ਗਿਆ ਸੀ।ਹਾਲਾਂਕਿ ਪ੍ਰਾਇਵੇਸੀ ਚਿੰਤਾ ਦੇ ਚਲਦੇ ਇਹ ਪ੍ਰਪੋਜਲ ਡਰਾਪ ਹੋ ਗਿਆ ਸੀ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment