Advertisment

ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਕੇਂਦਰੀ ਬਜਟ ਤੋਂ ਵੱਡੀ ਆਸ : ਡਾ.ਚੀਮਾ

author-image
Shanker Badra
New Update
ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਕੇਂਦਰੀ ਬਜਟ ਤੋਂ ਵੱਡੀ ਆਸ : ਡਾ.ਚੀਮਾ
Advertisment
ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਕੇਂਦਰੀ ਬਜਟ ਤੋਂ ਵੱਡੀ ਆਸ : ਡਾ.ਚੀਮਾ:ਕੇਂਦਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐਨ.ਡੀ.ਏ ਸਰਕਾਰ ਵਲੋਂ ਪੇਸ਼ ਕੀਤੇ ਜਾਣ ਵਾਲੇ ਬਜਟ ਤੋਂ ਪੰਜਾਬ ਦੀ ਕਿਸਾਨੀ ਨੁੰ ਬਚਾਉਣ ਲਈ ਵੱਡੇ ਹੰਭਲੇ ਦੀ ਆਸ ਹੈ ਤਾਂ ਜੋ ਘਾਟੇ ਦਾ ਸੋਦਾ ਬਣ ਚੁੱਕਾ ਖੇਤੀਬਾੜੀ ਦਾ ਕੰਮ ਕੁਝ ਲੀਹਾਂ ਤੇ ਆ ਸਕੇ।ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਕੇਂਦਰੀ ਬਜਟ ਤੋਂ ਵੱਡੀ ਆਸ : ਡਾ.ਚੀਮਾਡਾ.ਚੀਮਾ ਨੇ ਕਿਹਾ ਕਿ ਜ਼ਿਲ੍ਹਾ ਰੂਪਨਗਰ ਵਰਗੇ ਪਛੜੇ ਇਲਾਕੇ ਵਿਚ 50 ਦੇ ਕਰੀਬ ਸੇਵਾ ਕੇਦਰ ਬੰਦ ਕੀਤੇ ਜਾ ਰਹੇ ਹਨ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕਿਉਕਿ ਸਮੁੱਚਾ ਰੂਪਨਗਰ ਜਿਲ੍ਹਾ ਕੰਢੀ ਘਾੜ ਅਤੇ ਚੰਗਰ ਨਾਲ ਸਬੰਧਿਤ ਹੈ ਅਤੇ ਸ਼ਹਿਰੀ ਖੇਤਰ ਤੋ ਵੀ ਦੂਰ ਹੈ।ਅਕਾਲੀ ਭਾਜਪਾ ਸਰਕਾਰ ਵਲੋਂ ਲੋਕਾ ਨੂੰ ਸਹੂਲਤਾਂ ਦੇਣ ਲਈ ਇਹ ਉਪਰਾਲਾ ਕੀਤਾ ਗਿਆ ਸੀ ਪ੍ਰੰਤੂ ਇਨਾ ਕੇਂਦਰਾ ਦੇ ਬੰਦ ਹੋਣ ਨਾਲ ਜਿੱਥੇ ਨੌਜਵਾਨ ਬੇਰੁਜਗਾਰ ਹੋ ਜਾਣਗੇ ਉਥੇ ਹੀ ਲੋਕ ਸਹੂਲਤਾਂ ਤੋ ਵੀ ਵਾਝੇ ਹੋ ਜਾਣਗੇ।ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਕੇਂਦਰੀ ਬਜਟ ਤੋਂ ਵੱਡੀ ਆਸ : ਡਾ.ਚੀਮਾਡਾ.ਚੀਮਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤਾ ਗਿਆ ਲੁਧਿਆਣਾ ਨਗਰ ਨਿਗਮ ਚੋਣਾ ਦਾ ਐਲਾਨ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿਉਕਿ ਚੋਣ ਕਮਿਸ਼ਨ ਦਾ ਸਾਰਾ ਕੰਮ ਕਾਂਗਰਸ ਸਰਕਾਰ ਕਰ ਰਹੀ ਹੈ ਅਤੇ ਸਰਕਾਰ ਹਰੇਕ ਤਰ੍ਹਾਂ ਦੇ ਹੀਲੇ ਵਸੀਲੇ ਵਰਤ ਕੇ ਇਹ ਚੋਣਾ ਜਿੱਤਣਾ ਚਾਹੁੰਦੀ ਹੈ। -PTCNews-
latest-news india-latest-news news-in-punjabi news-in-punjab budget-2018
Advertisment

Stay updated with the latest news headlines.

Follow us:
Advertisment