Advertisment

ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਨਾ ਪੁੱਜਣ ਤੇ ਗੋਲਡ ਮੈਡਲ ਜੇਤੂ ਨਵਜੋਤ ਕੌਰ ਨੇ ਜਤਾਈ ਨਰਾਜਗੀ

author-image
Shanker Badra
New Update
ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਨਾ ਪੁੱਜਣ ਤੇ ਗੋਲਡ ਮੈਡਲ ਜੇਤੂ ਨਵਜੋਤ ਕੌਰ ਨੇ ਜਤਾਈ ਨਰਾਜਗੀ
Advertisment
ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਨਾ ਪੁੱਜਣ ਤੇ ਗੋਲਡ ਮੈਡਲ ਜੇਤੂ ਨਵਜੋਤ ਕੌਰ ਨੇ ਜਤਾਈ ਨਰਾਜਗੀ:ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ 'ਚ ਸੋਨੇ ਦਾ ਤਗਮਾ ਜਿੱਤਣ ਵਾਲੀ ਪੰਜਾਬ ਦੀ ਧੀ ਨਵਜੋਤ ਕੌਰ ਅੱਜ ਰਾਜਾਸਾਂਸੀ ਦੇ ਗੁਰੂ ਰਾਮਦਾਸ ਹਵਾਈ ਅੱਡੇ ਪਹੁੰਚੀ ਸੀ।ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਨਾ ਪੁੱਜਣ ਤੇ ਗੋਲਡ ਮੈਡਲ ਜੇਤੂ ਨਵਜੋਤ ਕੌਰ ਨੇ ਜਤਾਈ ਨਰਾਜਗੀਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਨੇ ਉਸ ਦਾ ਨਿੱਘਾ ਸਵਾਗਤ ਕੀਤਾ ਹੈ।ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਨਾ ਪੁੱਜਣ ਤੇ ਗੋਲਡ ਮੈਡਲ ਜੇਤੂ ਨਵਜੋਤ ਕੌਰ ਨੇ ਜਤਾਈ ਨਰਾਜਗੀਦੂਸਰੇ ਪਾਸੇ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਨਵਜੋਤ ਕੌਰ ਦਾ ਸਵਾਗਤ ਕਰਨ ਦੇ ਲਈ ਹਵਾਈ ਅੱਡੇ 'ਤੇ ਨਹੀਂ ਪੁੱਜਾ।ਦਨੀਆ ਵਿੱਚ ਪੰਜਾਬ ਦਾ ਨਾਂ ਰੋਸ਼ਨ ਕਰਨ ਵਾਲੀ ਰੈਸਲਰ ਨਵਜੋਤ ਕੌਰ ਨੂੰ ਕਾਂਗਰਸ ਸਰਕਾਰ ਨੇ ਨਜਰਅੰਦਾਜ ਕੀਤਾ ਹੈ।ਜਿਸ ਨੂੰ ਲੈ ਕੇ ਨਵਜੋਤ ਕੌਰ ਨੇ ਨਿਰਾਸ਼ਾ ਦਾ ਪ੍ਰਗਟਾਵਾ ਕੀਤਾ ਹੈ। -PTCNews-
latest-news india-latest-news news-in-punjab new-in-punjabi
Advertisment

Stay updated with the latest news headlines.

Follow us:
Advertisment