Advertisment

ਬਟਾਲਾ 'ਚ ਨੌਜਵਾਨ ਦੀ ਸਿਰ ਕੱਟੀ ਲਾਸ਼ ਪਿੰਡ ਕਾਲਾਨੰਗਲ ਦੇ ਖੇਤਾਂ 'ਚੋਂ ਬਰਾਮਦ, ਇਲਾਕੇ 'ਚ ਦਹਿਸ਼ਤ ਦਾ ਮਾਹੌਲ 

author-image
Ragini Joshi
New Update
ਬਟਾਲਾ 'ਚ ਨੌਜਵਾਨ ਦੀ ਸਿਰ ਕੱਟੀ ਲਾਸ਼ ਪਿੰਡ ਕਾਲਾਨੰਗਲ ਦੇ ਖੇਤਾਂ 'ਚੋਂ ਬਰਾਮਦ, ਇਲਾਕੇ 'ਚ ਦਹਿਸ਼ਤ ਦਾ ਮਾਹੌਲ 
Advertisment
ਬਟਾਲਾ 'ਚ ਨੌਜਵਾਨ ਦੀ ਸਿਰ ਕੱਟੀ ਲਾਸ਼ ਪਿੰਡ ਕਾਲਾਨੰਗਲ ਦੇ ਖੇਤਾਂ 'ਚੋਂ ਬਰਾਮਦ, ਇਲਾਕੇ 'ਚ ਦਹਿਸ਼ਤ ਦਾ ਮਾਹੌਲ - ਮ੍ਰਿਤਕ ਨੌਜਵਾਨ ਦੀ ਸ਼ਨਾਖ਼ਤ ਹੀਰਾ ਨਿਵਾਸੀ ਸੰਤ ਨਗਰ, ਬਟਾਲਾ ਵਜੋ ਹੋੲੀ - ਦੇਰ ਰਾਤ ਅਗਿਆਤ ਫੋਨ ਆੳੁਣ ਤੇ ਘਰੋਂ ਨੋਜਵਾਨ ਮੋਟਰ ਸਾਈਕਲ 'ਤੇ ਗਿਆ ਸੀ ਘਰੋਂ ਬਾਹਰ - ਪੁਲਿਸ ਜਾਂਚ ਵਿੱਚ ਜੁਟੀ - ਲਾਸ਼ ਰੁਲਦੀ ਰਹੀ ਤੇ ਪੰਜਾਬ ਪੁਲਿਸ, ਰੇਲਵੇ ਪੁਲਿਸ ਲਾਸ਼ ਦੀ ਨਿਸ਼ਾਨਬੰਧੀ ਕਰਨ 'ਚ ਰਹੇ ਮਸ਼ਰੂਫ - ਪਰਿਵਾਰਕ ਮੈਬਰਾਂ ਨੇ ਧਰਨਾਂ ਦੇ ਕੇ ਕਾਰਵਾਈ ਦੀ ਕੀਤੀ ਮੰਗ ਬਟਾਲਾ 'ਚ ਨੌਜਵਾਨ ਦੀ ਸਿਰ ਕੱਟੀ ਲਾਸ਼ ਪਿੰਡ ਕਾਲਾਨੰਗਲ ਦੇ ਖੇਤਾਂ 'ਚੋਂ ਬਰਾਮਦ, ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬੀਤੀ ਰਾਤ ਨਵਾਂ ਸਾਲ ਚੜ੍ਹਨ ਤੋਂ ਕੁਝ ਦੇਰ ਪਹਿਲਾਂ ਕਿਸੇ ਅਗਿਆਤ ਹੱਤਿਆਰੇ ਵੱਲੋਂ ਬਟਾਲਾ ਦੇ ਨੋਜਵਾਨ ਗੱਭਰੂ ਨੂੰ ਫੋਨ 'ਤੇ ਘਰੋਂ ਬਲਾ ਕੇ ਧੋਖੇ ਨਾਲ ਬੇਰਿਹਮੀ ਨਾਲ ਮੌਤ ਦੇ ਘਾਟ ੳੁਤਾਰਨ ਦੀ ਖਬਰ ਹੈ। ਘਰ ਦਾ ਹੋਣਹਾਰ ਚਿਰਾਗ ਬੁੱਝ ਜਾਣ ਕਾਰਨ ਮ੍ਰਿਤਕ ਨੌਜਵਾਨ ਦੇ ਘਰ ਸਾਲ ਦੇ ਪਹਿਲੇ ਦਿਨ ਹੀ ਮਾਤਮ ਦਾ ਹਨੇਰਾ ਪਸਰ ਗਿਆ। ਮਿਲੀ ਜਾਣਕਾਰੀ ਅਨੁਸਾਰ, ਜਿਉਂ ਹੀ ਨੌਜਵਾਨ ਨੂੰ ਇਕ ਫੋਨ ਆਇਆ ਤਾਂ ਉਹ ਘਰੋਂ ਬਾਹਰ ਨਿਕਲ ਗਿਆ ਅਤੇ ਫਿਰ ਉਸਦੀ ਲਾਸ਼ ਜਿਸਦੀ ਗਰਦਨ ਕੱਟੀ ਹੋਈ ਸੀ ਅਤੇ ਪੂਰੀ ਲਾਸ਼ ਜ਼ਖਮਾਂ ਨਾਲ ਛੱਲਣੀ ਹੋਈ ਪਈ,  ਪਿੰਡ ਕਾਲੇਨੰਗਲ ਦੇ ਖੇਤਾਂ 'ਚੋਂ ਬਰਾਮਦ ਹੋਈ।
Advertisment
ਬਟਾਲਾ 'ਚ ਨੌਜਵਾਨ ਦੀ ਸਿਰ ਕੱਟੀ ਲਾਸ਼ ਪਿੰਡ ਕਾਲਾਨੰਗਲ ਦੇ ਖੇਤਾਂ 'ਚੋਂ ਬਰਾਮਦ, ਇਲਾਕੇ 'ਚ ਦਹਿਸ਼ਤ ਦਾ ਮਾਹੌਲ ਇਸ ਮਾਮਲੇ 'ਤੇ ਪਰਿਵਾਰਕ ਮੈਬਰਾਂ ਨੇ ਧਰਨਾ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਬਟਾਲਾ 'ਚ ਨੌਜਵਾਨ ਦੀ ਸਿਰ ਕੱਟੀ ਲਾਸ਼ ਪਿੰਡ ਕਾਲਾਨੰਗਲ ਦੇ ਖੇਤਾਂ 'ਚੋਂ ਬਰਾਮਦ, ਇਲਾਕੇ 'ਚ ਦਹਿਸ਼ਤ ਦਾ ਮਾਹੌਲ ਦੂਸਰੇ ਪਾਸੇ ਪੁਲਿਸ ਦਾ ਤ੍ਰਾਸਦਿਕ ਪੱਖ ਇਹ ਰਿਹਾ ਕਿ ਲਾਸ਼ ਦਾ ਪੋਸਟਮਾਰਟ ਕਰਾੳੁਣ ਦੀ ਫੀਤਾ ਫੜਕੇ ਲਾਸ਼ ਦੀ ਨਿਸ਼ਾਨਦੇਹੀ ਕਰਦੀ ਹੋੲੀ ਰੇਲਵੇ ਪੁਲਿਸ ਅਤੇ ਪੰਜਾਬ ਪੁਲਿਸ ਆਪਸ ਵਿੱਚ ਹੀ ੳੁਲਝਦੀ ਰਹੀ । ਬਟਾਲਾ 'ਚ ਨੌਜਵਾਨ ਦੀ ਸਿਰ ਕੱਟੀ ਲਾਸ਼ ਪਿੰਡ ਕਾਲਾਨੰਗਲ ਦੇ ਖੇਤਾਂ 'ਚੋਂ ਬਰਾਮਦ, ਇਲਾਕੇ 'ਚ ਦਹਿਸ਼ਤ ਦਾ ਮਾਹੌਲ ਦੋਵੇਂ ਪੁਲਿਸ ਪਾਰਟੀਆਂ ਦੀ ਕਸ਼ਮਕਸ਼ ਵਿੱਚ ਆਪਣੇ ਪੁੱਤਰ ਦੀ ਲਾਸ਼ ਰੁੱਲਦੀ ਵੇਖ ਤੇ ਕੋੲੀ ਕਾਰਵਾਈ ਨਾਂ ਹੁੰਦੀ ਵੇਖ ਪਰਿਵਾਰਕ ਮੈਂਬਰਾਂ ਨੇ ਖੁਦ ਹੀ ਲਾਸ਼ ਚੁੱਕ ਕੇ ਸੜਕ ਤੇ ਧਰਨਾ ਲਾ ਦਿੱਤਾ, ਜਿਸ ਤੋਂ ਬਾਅਦ ਫਿਰ ਪੰਜਾਬ ਪੁਲਿਸ ਕਾਰਵਾਈ ਕਰਨ ਲਈ ਰਾਜੀ ਹੋਈ।
ਫਿਲਹਾਲ ਪੁਲਿਸ ਨੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦੋਸ਼ੀਆਂ ਦੀ ਭਾਲ ਜਾਰੀ ਕਰ ਦਿੱਤੀ ਹੈ। —PTC News
-
Advertisment

Stay updated with the latest news headlines.

Follow us:
Advertisment