Advertisment

ਬਾਸਮਤੀ ਦੀ ਖਰੀਦ 'ਚ ਸੈਲਰਾਂ ਵਾਲੇ ਇਸ ਤਰੀਕੇ ਨਾਲ ਕਰਦੇ ਹਨ ਘਪਲਾ,ਜਾਣੋਂ

author-image
Shanker Badra
New Update
ਬਾਸਮਤੀ ਦੀ ਖਰੀਦ 'ਚ ਸੈਲਰਾਂ ਵਾਲੇ ਇਸ ਤਰੀਕੇ ਨਾਲ ਕਰਦੇ ਹਨ ਘਪਲਾ,ਜਾਣੋਂ
Advertisment
ਬਾਸਮਤੀ ਦੀ ਖਰੀਦ 'ਚ ਸੈਲਰਾਂ ਵਾਲੇ ਇਸ ਤਰੀਕੇ ਨਾਲ ਕਰਦੇ ਹਨ ਘਪਲਾ,ਜਾਣੋਂ:ਕਿਸਾਨਾਂ ਨੂੰ ਬਾਸਮਤੀ ਦਾ ਰੇਟ ਪੂਰਾ ਨਾ ਮਿਲਣ ਕਰ ਕੇ ਕਿਸਾਨਾਂ 'ਚ ਰੋਸ਼ ਪਾਇਆ ਜਾ ਰਿਹਾ ਹੈ।ਬਾਸਮਤੀ ਦੀ ਖਰੀਦ 'ਚ ਸੈਲਰਾਂ ਵਾਲੇ ਇਸ ਤਰੀਕੇ ਨਾਲ ਕਰਦੇ ਹਨ ਘਪਲਾ,ਜਾਣੋਂਮੰਡੀ ਲਾਧੂਕਾ ਦੇ ਨੇੜਲੇ ਪਿੰਡ ਕਿੜਿਆਵਾਲੀ ਦੇ ਕਿਸਾਨ ਹਰਮੰਦਰ ਸਿੰਘ ਸਾਬਕਾ ਸਰਪੰਚ,ਰੇਸਮ ਸਿੰਘ,ਪਾਲਾ ਸਿੰਘ ਨੇ ਦੱਸਿਆ ਕਿ ਬਾਹਰਲੀਆਂ ਮੰਡੀਆ 'ਚ ਬਾਸਮਤੀ ਦਾ ਰੇਟ ਮੰਡੀ ਫ਼ਰੀਦਕੋਟ ਵਿਖੇ 3300 ਤੋਂ ਲੈ ਕੇ 3470 ਰੁਪਏ ਸੋਮਵਾਰ ਨੂੰ ਵਿਕ ਗਿਆ ਹੈ ਪਰ ਮੰਡੀ ਲਾਧੂਕਾ ਤੇ ਆਲੇ-ਦੁਆਲੇ ਦੀਆਂ ਮੰਡੀਆ 'ਚ ਸੈਲਰ ਵਾਲਿਆਂ ਦੀ ਅਜਾਰੇਦਾਰੀ ਹੋਣ ਕਾਰਨ ਸੈਲਰ ਵਾਲੇ 3000 ਤੋਂ ਲੈ ਕੇ 3150 ਰੁਪਏ ਤਕ ਝੋਨਾ ਖ਼ਰੀਦ ਰਹੇ ਹਨ।
Advertisment
ਬਾਸਮਤੀ ਦੀ ਖਰੀਦ 'ਚ ਸੈਲਰਾਂ ਵਾਲੇ ਇਸ ਤਰੀਕੇ ਨਾਲ ਕਰਦੇ ਹਨ ਘਪਲਾ,ਜਾਣੋਂਕਿਸਾਨਾਂ ਨੇ ਮਾਰਕੀਟ ਕਮੇਟੀ ਦੇ ਸੈਕਟਰੀ ਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਤੋਂ ਕਿਸਾਨਾਂ ਦੀ ਹੋ ਰਹੀ ਲੁੱਟ ਨੂੰ ਰੋਕਣ ਲਈ ਬੇਨਤੀ ਕਰਦਿਆਂ ਦੱਸਿਆ ਕਿ ਕੁਝ ਦਿਨ ਪਹਿਲਾਂ ਮੰਡੀ ਲਾਧੂਕਾ ਵਿਖੇ ਸੈਲਰਾਂ ਵਾਲਿਆਂ ਨੇ 3300 ਤੋਂ ਲੈ ਕੇ 3400 ਤੱਕ ਬਾਸਮਤੀ ਦੀ ਖ਼ਰੀਦ ਕਰਦੇ ਰਹੇ ਹਨ ਪਰ ਹੁਣ ਆਪਸ 'ਚ ਮਿਲ ਕੇ ਕਿਸਾਨਾਂ ਦੀ ਲੁੱਟ ਕਰਨ ਲੱਗ ਪਏ ਤੇ ਛੋਟੇ ਕਿਸਾਨ ਝੋਨਾ ਵੇਚਣ ਨੂੰ ਮਜ਼ਬੂਰ ਹਨ।ਬਾਸਮਤੀ ਦੀ ਖਰੀਦ 'ਚ ਸੈਲਰਾਂ ਵਾਲੇ ਇਸ ਤਰੀਕੇ ਨਾਲ ਕਰਦੇ ਹਨ ਘਪਲਾ,ਜਾਣੋਂਵੱਡੇ ਕਿਸਾਨ 3500 ਰੁਪਏ ਤੋਂ ਘੱਟ ਝੋਨਾ ਵੇਚਣ ਨੂੰ ਤਿਆਰ ਨਹੀ ਹਨ ਤੇ ਉਨ੍ਹਾਂ ਝੋਨੇ ਦੀਆਂ ਬੋਰੀਆ ਭਰ ਕੇ ਘਰਾਂ 'ਚ ਰੱਖ ਲਈਆਂ ਹਨ।ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਬਾਸਮਤੀ ਦੀ ਘੱਟ ਬਿਜਾਈ ਹੋਣ ਕਾਰਨ ਇਸ ਦੀ ਕੀਮਤ 4000 ਤਕ ਪਹੁੰਚ ਸਕਦਾ ਹੈ।ਬਾਸਮਤੀ ਦੀ ਖਰੀਦ 'ਚ ਸੈਲਰਾਂ ਵਾਲੇ ਇਸ ਤਰੀਕੇ ਨਾਲ ਕਰਦੇ ਹਨ ਘਪਲਾ,ਜਾਣੋਂਵਰਨਣਯੋਗ ਹੈ ਕਿ ਅਗਲੇ ਸਾਲ ਬਾਸਮਤੀ ਦੀ ਬਿਜਾਈ 'ਤੇ ਕਈ ਸੂਬਿਆਂ 'ਚ ਪਾਬੰਧੀ ਲਗਾ ਦਿੱਤੀ ਹੈ ਕਿਉਂਕਿ ਬਾਸਮਤੀ ਦੀ ਕੁਆਲਿਟੀ ਚੰਗੀ ਹੈ। ਆਉਣ ਵਾਲੇ ਸਮੇਂ 'ਚ ਬਾਸਮਤੀ ਦਾ ਰੇਟ 10 ਹਜ਼ਾਰ ਤੋਂ ਪਾਰ ਕਰ ਸਕਦਾ ਹੈ। -PTCNews-
latest-news india-latest-news news-in-punjab news-in-punajab
Advertisment

Stay updated with the latest news headlines.

Follow us:
Advertisment