Advertisment

ਬਿਗ ਬੌਸ ਦੀਆਂ ਇਹਨਾਂ ਤਸਵੀਰਾਂ ਨੇ ਪੈਦਾ ਕੀਤਾ ਇਹ ਵਿਵਾਦ!

author-image
PTC NEWS
New Update
ਬਿਗ ਬੌਸ ਦੀਆਂ ਇਹਨਾਂ ਤਸਵੀਰਾਂ ਨੇ ਪੈਦਾ ਕੀਤਾ ਇਹ ਵਿਵਾਦ!
Advertisment
ਬਿੱਗ ਬੌਸ ਆਪਣੀ ਵਿਵਾਦਪੂਰਨ ਸਮੱਗਰੀ ਲਈ ਮਸ਼ਹੂਰ ਹੈ, ਅਤੇ ਹਰ ਸਾਲ ਜਦੋਂ ਵੀ ਇਸਦਾ ਨਵਾਂ ਸੀਜ਼ਨ ਆਉਂਦਾ ਹੈ ਤਾਂ ਲੋਕਾਂ ਦੀ ਉਤਸੁਕਤਾ ਹੋਰ ਵੱਧਦਾ ਜਾਂਦਾ ਹੈ। ਪਰ ਇਸ ਵਾਰ ਇਸਦੇ ਵਿਵਾਦਾਂ ਨੇ ਇਕ ਨਵਾਂ ਮੋੜ ਲੈ ਆਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਬਿਗ ਬੌਸ ਹਾਊਸ ਉਮੀਦਵਾਰਾਂ ਬਾਰੇ ਬਹੁਤ ਸਾਰੇ ਸੱਚਾਂ ਨੂੰ ਛੁਪਾ ਕੇ ਰੱਖਦਾ ਹੈ ਅਤੇ ਜਦੋਂ ਅਜਿਹੇ ਸੱਚ ਲੋਕਾਂ ਦੇ ਸਾਹਮਣੇ ਆਉਂਦੇ ਹਨ ਤਾਂ ਮਿੰਟਾਂ ਵਿੱਚ ਹੀ ਵਾਇਰਲ ਹੋ ਜਾਂਦੇ ਹਨ। publive-image ਇਸ ਸ਼ੋਅ ਵਿਚ ਫੋਟੋਆਂ 'ਚ ਪੁਰਸ਼ ਅਤੇ ਮਹਿਲਾਵਾਂ ਸਮੇਤ ਖੜ੍ਹੇ ਲੋਕ ਸਿਗਰਟ ਪੀਂਦੇ ਹਨ ਅਤੇ ਹੋਰ ਵੀ ਕਈ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਨ੍ਹਾਂ ਬਾਰੇ ਸ਼ੋਅ ਦੇ ਨਿਰਮਾਤਾ ਇਹ ਯਕੀਨੀ ਬਣਾਉਂਦੇ ਹਨ ਕਿ ਸੈੱਟ 'ਤੇ ਲਗਾਏ ਗਏ ਕੈਮਰੇ ਦੁਆਰਾ ਉਮੀਦਵਾਰਾਂ ਦੀਆਂ ਇਹ ਨਿੱਜੀ ਗਤੀਵਿਧੀਆਂ ਕਦੇ ਵੀ ਟੈਲੀਕਾਸਟ ਨਾ ਹੋਣ। publive-image ਇਸ ਲਈ ਦੋਸਤੋ, ਹੈਰਾਨ ਹੋਣ ਲਈ ਤਿਆਰ ਹੋ ਜਾਉ ਕਿਉਂ ਕਿ ਬਿਗ ਬੌਸ ਦੀਆਂ ਇਹ ਤਸਵੀਰਾਂ ਇਸ ਸ਼ੋਅ ਦੇ ਕਈ ਰਾਜ ਬੇਪਰਦਾ ਕਰਨਗੀਆਂ-
Advertisment

Stay updated with the latest news headlines.

Follow us:
Advertisment