Advertisment

ਬਿੱਗ ਬੌਸ ਦੇ ਘਰ ਅਰਸ਼ੀ ਖਾਨ ਨੇ ਆਕਾਸ਼ ਦੀ ਖਿੱਚੀ ਪੈਂਟ

author-image
Shanker Badra
New Update
ਬਿੱਗ ਬੌਸ ਦੇ ਘਰ ਅਰਸ਼ੀ ਖਾਨ ਨੇ ਆਕਾਸ਼ ਦੀ ਖਿੱਚੀ ਪੈਂਟ
Advertisment
ਬਿੱਗ ਬੌਸ ਦੇ ਘਰ ਅਰਸ਼ੀ ਖਾਨ ਨੇ ਆਕਾਸ਼ ਦੀ ਖਿੱਚੀ ਪੈਂਟ:ਬਿੱਗ ਬੌਸ ਦੇ ਘਰ ਵਿਚ ਕੰਟੈਸਟੈਂਟਸ ਵਿਚਾਲੇ ਬਹੁਤ ਬਵਾਲ ਹੋ ਰਿਹਾ ਹੈ। ਅਰਸ਼ੀ ਨੇ ਆਪਣੀਆਂ ਹਰਕਤਾਂ ਨਾਲ ਸਾਰਿਆਂ ਦੀ ਨੱਕ ਵਿਚ ਦਮ ਕਰ ਰੱਖਿਆ ਹੈ।ਬਿੱਗ ਬੌਸ ਦੇ ਘਰ ਅਰਸ਼ੀ ਖਾਨ ਨੇ ਆਕਾਸ਼ ਦੀ ਖਿੱਚੀ ਪੈਂਟਉਥੇ ਬਿੱਗ ਬੌਸ ਦੇ ਘਰ ਵਿਚ ਉਸਦੇ ਦੋਸਤ ਆਕਾਸ਼ ਨੇ ਉਨ੍ਹਾਂ 'ਤੇ ਸੈਕਸੁਅਲ ਹਰਾਸਮੈਂਟ ਦਾ ਦੋਸ਼ ਲਗਾਇਆ ਹੈ।ਦਰਅਸਲ ਹੋਇਆ ਇਹ ਕਿ ਇਸ ਹਫਤੇ ਘਰ ਵਾਲਿਆਂ ਨੂੰ ਬਿੱਗ ਬੌਸ ਨੇ ਬੀਬੀ ਕੁਸ਼ਨ ਫੈਕਟਰੀ ਦਾ ਟਾਸਕ ਦਿੱਤਾ ਸੀ।ਇਸ ਵਿਚ ਸਾਰੇ ਘਰ ਵਾਲਿਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਕੈਸ਼ ਆਪਣੇ ਕੋਲ ਇਕੱਠਾ ਕਰਨਾ ਸੀ।ਬਿੱਗ ਬੌਸ ਦੇ ਘਰ ਅਰਸ਼ੀ ਖਾਨ ਨੇ ਆਕਾਸ਼ ਦੀ ਖਿੱਚੀ ਪੈਂਟਆਕਾਸ਼ ਨੇ ਢੇਰ ਸਾਰੇ ਰੁਪਏ ਆਪਣੇ ਕੋਲ ਲੁਕਾ ਰੱਖੇ ਸਨ।ਪਹਿਲੇ ਦਿਨ ਦਾ ਟਾਸਕ ਖਤਮ ਹੋਣ ਦੇ ਬਾਅਦ ਸਾਰੇ ਘਰ ਵਾਲੇ ਲਿਵਿੰਗ ਏਰੀਆ ਵਿਚ ਬੈਠ ਕੇ ਗੱਲਾਂ ਕਰ ਰਹੇ ਸਨ,ਉਦੋਂ ਅਰਸ਼ੀ ਆਕਾਸ਼ ਕੋਲ ਆਈ ਅਤੇ ਉਸਨੂੰ ਕਿੱਸ ਕਰ ਕੇ ਹੱਗ ਕਰਨ ਦੀ ਕੋਸ਼ਿਸ਼ ਕਰਨ ਲੱਗੀ।ਬਿੱਗ ਬੌਸ ਦੇ ਘਰ ਅਰਸ਼ੀ ਖਾਨ ਨੇ ਆਕਾਸ਼ ਦੀ ਖਿੱਚੀ ਪੈਂਟਨਾਲ ਹੀ ਉਸਦੀ ਪੈਂਟ ਖਿੱਚ ਕੇ ਇਧਰ-ਉਧਰ ਹੱਥ ਲਗਾਉਣ ਲੱਗੀ।ਆਕਾਸ਼ ਦੇ ਮਨ੍ਹਾ ਕਰਨ 'ਤੇ ਵੀ ਉਹ ਨਹੀਂ ਮੰਨੀ।ਦਰਅਸਲ ਉਹ ਅਜਿਹਾ ਕਰ ਕੇ ਉਸਦੇ ਪੈਸੇ ਚੋਰੀ ਕਰਨਾ ਚਾਹੁੰਦੀ ਸੀ। -PTCNews-
latest-news india-latest-news news-in-punjabi news-in-punjab latest-news-india
Advertisment

Stay updated with the latest news headlines.

Follow us:
Advertisment