Advertisment

ਬੈਂਕ ਦੇ ਇਸ ਫੈਸਲੇ ਨਾਲ 80 ਲੱਖ ਗਾਹਕਾਂ ਨੂੰ ਮਿਲੇਗਾ ਲਾਭ

author-image
Shanker Badra
New Update
ਬੈਂਕ ਦੇ ਇਸ ਫੈਸਲੇ ਨਾਲ 80 ਲੱਖ ਗਾਹਕਾਂ ਨੂੰ ਮਿਲੇਗਾ ਲਾਭ
Advertisment
ਬੈਂਕ ਦੇ ਇਸ ਫੈਸਲੇ ਨਾਲ 80 ਲੱਖ ਗਾਹਕਾਂ ਨੂੰ ਮਿਲੇਗਾ ਲਾਭ:ਭਾਰਤੀ ਸਟੇਟ ਬੈਂਕ(ਐਸਬੀਆਈ) ਦੇ ਨਵੇਂ ਫੈਸਲੇ ਨਾਲ 80 ਲੱਖ ਗਾਹਕਾਂ ਨੂੰ ਲਾਭ ਪਹੁੰਚੇਗਾ।ਹੁਣ ਬੈਂਕ ਨੇ ਆਧਾਰੀ ਅਤੇ ਮੁੱਖ ਕਰਜ ਦਰਾਂ (ਬੀਪੀਐਲਆਰ) 'ਚ 30-30 ਆਧਾਰੀ ਅੰਕ ਘਟਾਉਣ ਦਾ ਫੈਸਲਾ ਲਿਆ ਹੈ।ਬੈਂਕ ਦੇ ਇਸ ਫੈਸਲੇ ਨਾਲ 80 ਲੱਖ ਗਾਹਕਾਂ ਨੂੰ ਮਿਲੇਗਾ ਲਾਭਬੈਂਕ ਨੇ ਆਧਾਰੀ ਦਰ ਮੌਜੂਦਾ ਗਾਹਕਾਂ ਲਈ 8.95 ਫੀਸਦੀ ਤੋਂ ਘਟਾ ਕੇ 8.65 ਫੀਸਦੀ ਕਰ ਦਿੱਤੀ ਹੈ।ਇਸੇ ਤਰ੍ਹਾਂ ਬੀਪੀਐਲਆਰ 13.70 ਫੀਸਦੀ ਤੋਂ ਘਟਾ ਕੇ 13.40 ਫੀਸਦੀ ਕਰ ਦਿੱਤਾ ਹੈ।
Advertisment
ਬੈਂਕ ਦੇ ਇਸ ਫੈਸਲੇ ਨਾਲ 80 ਲੱਖ ਗਾਹਕਾਂ ਨੂੰ ਮਿਲੇਗਾ ਲਾਭਬੈਂਕ ਨੇ ਫੰਡਾਂ 'ਤੇ ਆਧਾਰਿਤ ਕਰਜ ਦਰ ਐਮਸੀਐਲਆਰ 'ਚ ਕੋਈ ਬਦਲਾਅ ਨਹੀਂ ਕੀਤਾ ਹੈ।ਐਮਸੀਐਲਆਰ ਇਕ ਸਾਲ ਲਈ 7.95 ਫੀਸਦੀ 'ਤੇ ਬਰਕਰਾਰ ਹੈ।ਬੈਂਕ ਵੱਲੋਂ ਜਾਰੀ ਬਿਆਨ ਮੁਤਾਬਕ ਨਵੀਆਂ ਦਰਾਂ ਅੱਜ ਤੋਂ ਲਾਗੂ ਹੋ ਗਈਆਂ ਹਨ।ਬੈਂਕ ਦੇ ਇਸ ਫੈਸਲੇ ਨਾਲ 80 ਲੱਖ ਗਾਹਕਾਂ ਨੂੰ ਮਿਲੇਗਾ ਲਾਭਪਰਚੂਨ ਅਤੇ ਡਿਜੀਟਲ ਬੈਂਕਿੰਗ ਦੇ ਮੈਨੇਜਿੰਗ ਡਾਇਰੈਕਟਰ ਪੀ.ਕੇ ਗੁਪਤਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੈਂਕ ਨੇ ਦਸੰਬਰ ਦੇ ਆਖਰੀ ਹਫਤੇ 'ਚ ਦਰਾਂ ਦੀ ਨਜਰਸਾਨੀ ਕੀਤੀ ਸੀ।ਇਸ ਕਟੌਤੀ ਨਾਲ ਉਨ੍ਹਾਂ ਕਰੀਬ 80 ਲੱਖ ਗਾਹਕਾਂ ਨੂੰ ਫਾਇਦਾ ਹੋਵੇਗਾ ਜਿਨ੍ਹਾਂ ਅਜੇ ਤੱਕ ਐਮਸੀਐਲਆਰ 'ਚ ਆਪਣੇ ਖਾਤੇ ਤਬਦੀਲ ਨਹੀਂ ਕੀਤੇ ਸਨ।ਬੈਂਕ ਦੇ ਇਸ ਫੈਸਲੇ ਨਾਲ 80 ਲੱਖ ਗਾਹਕਾਂ ਨੂੰ ਮਿਲੇਗਾ ਲਾਭਬੈਂਕਾਂ ਵੱਲੋਂ ਐਮਸੀਐਲਆਰ 'ਚ ਮਾਸਿਕ ਆਧਾਰ 'ਤੇ ਜਦਕਿ ਬੁਨਿਆਦੀ ਦਰਾਂ 'ਚ ਤਿਮਾਹੀ 'ਚ ਇਕ ਵਾਰ ਨਜਰਸਾਨੀ ਕੀਤੀ ਜਾਂਦੀ ਹੈ।ਐਮਸੀਐਲਆਰ ਪਹਿਲਾਂ ਵੀ ਘਟਾਈ ਗਈ ਸੀ ਕਿਉਂਕਿ ਐਮਸੀਐਲਆਰ ਅਤੇ ਬੁਨਿਆਦੀ ਦਰ 'ਚ ਵੱਡਾ ਫਰਕ ਆ ਗਿਆ ਸੀ।ਇਸ ਕਦਮ ਨਾਲ ਦੋਹਾਂ ਦੇ ਫਰਕ ਨੂੰ ਘਟਾਉਣ 'ਚ ਸਹਾਇਤਾ ਮਿਲੇਗੀ।ਬੈਂਕ ਦੇ ਇਸ ਫੈਸਲੇ ਨਾਲ 80 ਲੱਖ ਗਾਹਕਾਂ ਨੂੰ ਮਿਲੇਗਾ ਲਾਭਬੈਂਕ ਨੇ ਹੋਮ ਲੋਨ ਦੀ ਪ੍ਰੋਸੈਸਿੰਗ ਫੀਸ 'ਚ ਛੋਟ ਵੀ ਇਸ ਸਾਲ ਮਾਰਚ ਦੇ ਅਖੀਰ ਤਕ ਵਧਾ ਦਿੱਤੀ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment