Advertisment

ਭਾਜਪਾ ਨੇ ਰਚਿਆ ਇਤਿਹਾਸ,19 ਸੂਬਿਆਂ 'ਚ ਪਹਿਲੀ ਵਾਰ ਬਣੀ ਕਿਸੇ ਇੱਕ ਦਲ ਦੀ ਸਰਕਾਰ

author-image
Shanker Badra
New Update
ਭਾਜਪਾ ਨੇ ਰਚਿਆ ਇਤਿਹਾਸ,19 ਸੂਬਿਆਂ 'ਚ ਪਹਿਲੀ ਵਾਰ ਬਣੀ ਕਿਸੇ ਇੱਕ ਦਲ ਦੀ ਸਰਕਾਰ
Advertisment
ਭਾਜਪਾ ਨੇ ਰਚਿਆ ਇਤਿਹਾਸ,19 ਸੂਬਿਆਂ 'ਚ ਪਹਿਲੀ ਵਾਰ ਬਣੀ ਕਿਸੇ ਇੱਕ ਦਲ ਦੀ ਸਰਕਾਰ:ਗੁਜਰਾਤ 'ਚ ਲਗਾਤਾਰ ਛੇਵੀ ਵਾਰ ਅਤੇ ਹਿਮਾਚਲ 'ਚ 5 ਸਾਲ ਬਾਅਦ ਸੱਤਾ 'ਚ ਵਾਪਸੀ ਕਰਨ ਵਾਲੀ ਭਾਜਪਾ ਦੇ ਖਾਤੇ 'ਚ ਦੇਸ਼ ਦੇ 19 ਸੂਬੇ ਆ ਗਏ ਹਨ।ਭਾਜਪਾ ਨੇ ਰਚਿਆ ਇਤਿਹਾਸ,19 ਸੂਬਿਆਂ 'ਚ ਪਹਿਲੀ ਵਾਰ ਬਣੀ ਕਿਸੇ ਇੱਕ ਦਲ ਦੀ ਸਰਕਾਰਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਪਾਰਟੀ ਨੇ ਇੱਕਠੇ ਇੰਨੇ ਸੂਬਿਆਂ 'ਚ ਸਰਕਾਰ ਬਣਾਈ ਹੈ।ਹਾਲਾਂਕਿ 24 ਸਾਲ ਪਹਿਲਾਂ ਕਾਂਗਰਸ ਦੀ 18 ਸੂਬਿਆਂ 'ਚ ਸਰਕਾਰ ਸੀ ਪਰ ਕਾਂਗਰਸ ਤੋਂ ਇਕ ਸੂਬਾ ਵਾਧੂ ਆਪਣੇ ਖਾਤੇ 'ਚ ਜਿੱਤ ਕੇ ਭਾਰਤੀ ਜਨਤਾ ਪਾਰਟੀ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪਹਿਲਾਂ ਸਿਰਫ 5 ਸੂਬਿਆਂ 'ਚ ਸਰਕਾਰ ਸੀ। ਭਾਜਪਾ ਨੇ ਰਚਿਆ ਇਤਿਹਾਸ,19 ਸੂਬਿਆਂ 'ਚ ਪਹਿਲੀ ਵਾਰ ਬਣੀ ਕਿਸੇ ਇੱਕ ਦਲ ਦੀ ਸਰਕਾਰ24 ਸਾਲ ਪਹਿਲਾਂ 1993 ਦੀ ਗੱਲ ਕਰੀਏ ਤਾਂ ਉਸ ਸਮੇਂ ਕਾਂਗਰਸ ਦਾ ਬੋਲਬਾਲਾ ਸੀ।ਉਸ ਦੌਰਾਨ ਪਾਰਟੀ ਦੀ 26 'ਚੋਂ 15 ਸੂਬਿਆਂ 'ਚ ਸਰਕਾਰ ਸੀ। 2 ਸੂਬਿਆਂ 'ਚ ਸੀ. ਪੀ. ਆਈ. (ਐਮ) ਦੀ ਸਰਕਾਰ ਨੂੰ ਬਾਹਰ ਤੋਂ ਸਮਰਥਨ ਸੀ।ਉਥੇ ਹੁਣ ਭਾਜਪਾ ਜਾਂ ਇਸ ਦੇ ਗਠਬੰਧਨ ਦੀ 19 ਸੂਬਿਆਂ 'ਚ ਸਰਕਾਰ ਸੀ।ਭਾਜਪਾ ਨੇ ਰਚਿਆ ਇਤਿਹਾਸ,19 ਸੂਬਿਆਂ 'ਚ ਪਹਿਲੀ ਵਾਰ ਬਣੀ ਕਿਸੇ ਇੱਕ ਦਲ ਦੀ ਸਰਕਾਰ ਮਈ 2014 'ਚ ਸੱਤਾ 'ਚ ਆਉਣ ਤੋਂ ਬਾਅਦ ਇਸ ਸਫਲਤਾ ਦਾ ਕ੍ਰੈਡਿਟ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਜਾ ਰਿਹਾ ਹੈ।ਆਮ ਚੋਣਾਂ 'ਚ ਜਿੱਤ ਤੋਂ ਪਹਿਲਾਂ ਭਾਜਪਾ ਸਿਰਫ 5 ਸੂਬਿਆਂ 'ਚ ਗੁਜਰਾਤ,ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਨਾਗਾਲੈਂਡ 'ਚ ਸੱਤਾ 'ਤੇ ਕਾਬਜ਼ ਸੀ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment