Advertisment

ਭਾਰਤੀ ਹਾਕੀ ਦੇ ਸਟਾਰ ਖਿਡਾਰੀ ਸਰਦਾਰ ਹੱਥ ਮੁੜ ਹਾਕੀ ਦੀ ਸਰਦਾਰੀ

author-image
Shanker Badra
New Update
ਭਾਰਤੀ ਹਾਕੀ ਦੇ ਸਟਾਰ ਖਿਡਾਰੀ ਸਰਦਾਰ ਹੱਥ ਮੁੜ ਹਾਕੀ ਦੀ ਸਰਦਾਰੀ
Advertisment
ਭਾਰਤੀ ਹਾਕੀ ਦੇ ਸਟਾਰ ਖਿਡਾਰੀ ਸਰਦਾਰ ਹੱਥ ਮੁੜ ਹਾਕੀ ਦੀ ਸਰਦਾਰੀ:ਭਾਰਤੀ ਹਾਕੀ ਦੇ ਸਟਾਰ ਖਿਡਾਰੀ ਸਰਦਾਰ ਸਿੰਘ ਨੂੰ ਕੌਮਾਂਤਰੀ ਟੀਮ ਦਾ ਮੁੜ ਤੋਂ ਕਪਤਾਨ ਬਣਾਇਆ ਗਿਆ ਹੈ।ਭਾਰਤੀ ਹਾਕੀ ਦੇ ਸਟਾਰ ਖਿਡਾਰੀ ਸਰਦਾਰ ਹੱਥ ਮੁੜ ਹਾਕੀ ਦੀ ਸਰਦਾਰੀਸਰਦਾਰ ਨੂੰ 3 ਮਾਰਚ ਤੋਂ ਸੁਲਤਾਨ ਅਜਲਾਨ ਸ਼ਾਹ ਹਾਕੀ ਕੱਪ ਲਈ ਟੀਮ ਦੀ ਕਮਾਨ ਸੌਂਪੀ ਗਈ ਹੈ।ਜਿਸ ਵਿੱਚ ਭਾਰਤ ਦੇ ਇਲਾਵਾ ਸੰਸਾਰ ਵਿੱਚ ਨੰਬਰ ਇੱਕ ਆਸਟਰੇਲੀਆ,ਨੰਬਰ ਦੋ ਅਰਜਨਟੀਨਾ, ਇੰਗਲੈਂਡ,ਆਇਰਲੈਂਡ ਅਤੇ ਮੇਜ਼ਬਾਨ ਮਲੇਸ਼ੀਆ ਦੀਆਂ ਟੀਮਾਂ ਹਿੱਸਾ ਲੈਣਗੀਆਂ।ਸਟਾਰ ਮਿਡਫੀਲਡਰ ਸਰਦਾਰ ਨੂੰ ਟੀਮ ਦੀ ਕਮਾਨ ਸੌਂਪੀ ਗਈ ਜਦੋਂਕਿ ਫਾਰਵਰਡ ਰਮਨਦੀਪ ਸਿੰਘ ਟੀਮ ਦੇ ਉੱਪ ਕਪਤਾਨ ਹੋਣਗੇ।
Advertisment
ਭਾਰਤੀ ਹਾਕੀ ਦੇ ਸਟਾਰ ਖਿਡਾਰੀ ਸਰਦਾਰ ਹੱਥ ਮੁੜ ਹਾਕੀ ਦੀ ਸਰਦਾਰੀਜਿਸ ਵਿੱਚ ਮਨਦੀਪ ਮੋਰ, ਸੁਮਿਤ ਕੁਮਾਰ ਅਤੇ ਸ਼ੈਲਾਨੰਦ ਲਾਕੜਾ ਦੇ ਰੂਪ ਵਿੱਚ ਤਿੰਨ ਨਵੇਂ ਖਿਡਾਰੀ ਸ਼ਾਮਿਲ ਕੀਤੇ ਗਏ ਹਨ।ਹਾਕੀ ਇੰਡੀਆ ਨੇ ਅੱਜ ਇੱਥੇ ਟੀਮ ਐਲਾਨੀ ਹੈ।ਅਜਲਾਨ ਸ਼ਾਹ ਟੂਰਨਾਮੈਂਟ ਹਾਕੀ ਦਾ ਦੂਜਾ ਸਭ ਤੋਂ ਵੱਡਾ ਮੁਕਾਬਲਾ ਹੈ ਜੋ 3 ਮਾਰਚ ਤੋਂ ਮਲੇਸ਼ੀਆ ਵਿੱਚ ਖੇਡਿਆ ਜਾਣਾ ਹੈ।ਭਾਰਤੀ ਹਾਕੀ ਦੇ ਸਟਾਰ ਖਿਡਾਰੀ ਸਰਦਾਰ ਹੱਥ ਮੁੜ ਹਾਕੀ ਦੀ ਸਰਦਾਰੀਸਰਦਾਰ ਸਿੰਘ ਆਖਰੀ ਵਾਰ ਏਸ਼ੀਆ ਏਸ਼ੀਆ ਕੱਪ 'ਚ ਖੇਡਿਆ ਸੀ।ਹਾਕੀ ਵਿਸ਼ਵ ਲੀਗ ਫਾਈਨਲ ਤੇ ਨਿਊਜ਼ੀਲੈਂਡ ਦੌਰੇ ਲਈ ਉਨ੍ਹਾਂ ਨੂੰ ਟੀਮ 'ਚ ਨਹੀਂ ਚੁਣਿਆ।ਟੀਮ ਦੇ ਮੌਜੂਦਾ ਕਪਤਾਨ ਮਨਪ੍ਰੀਤ ਸਿੰਘ ਨੂੰ ਸੁਲਤਾਨ ਅਜਲਾਨ ਸ਼ਾਹ ਟੂਰਨਾਮੈਂਟ ਲਈ ਆਰਾਮ ਦਿੱਤਾ ਗਿਆ ਹੈ।ਭਾਰਤੀ ਹਾਕੀ ਦੇ ਸਟਾਰ ਖਿਡਾਰੀ ਸਰਦਾਰ ਹੱਥ ਮੁੜ ਹਾਕੀ ਦੀ ਸਰਦਾਰੀਇਕੱਤੀ ਸਾਲਾ ਸਰਦਾਰ ਸਿੰਘ ਨੂੰ ਹਾਕੀ ਵਿੱਚ ਆਪਣੇ ਪ੍ਰਦਰਸ਼ਨ ਸਦਕਾ ਪਦਮਸ਼੍ਰੀ,ਅਰਜੁਨ ਐਵਾਰਡ,ਰਾਜੀਵ ਗਾਂਧੀ ਖੇਲ ਰਤਨ ਵਰਗੇ ਵੱਕਾਰੀ ਸਨਮਾਨਾਂ ਨਾਲ ਨਿਵਾਜਿਆ ਜਾ ਚੁੱਕਾ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment