Advertisment

ਭਾਰਤ ਨੇ ਸ੍ਰੀਲੰਕਾ ਨੂੰ ਪਛਾੜਿਆ, ਕੀਤੀ ਦਰਜ ਜਿੱਤ

author-image
Ragini Joshi
New Update
ਭਾਰਤ ਨੇ ਸ੍ਰੀਲੰਕਾ ਨੂੰ ਪਛਾੜਿਆ, ਕੀਤੀ ਦਰਜ ਜਿੱਤ
Advertisment
ਆਰ ਪ੍ਰੇਮਦਾਸਾ ਸਟੇਡੀਅਮ ਵਿੱਚ ਹੋਏ ਇਕੋ ਇਕ ਟੀ੨੦ ਮੈਚ ਵਿੱਚ ਭਾਰਤ ਨੇ ਸ੍ਰੀਲੰਕਾ ਨੂੰ ਸੱਤ ਵਿਕਟਾਂ ਨਾਲ ਪਛਾੜ ਦਿੱਤਾ। ਭਾਰਤ ਨੇ ਸ੍ਰੀਲੰਕਾ ਨੂੰ ਪਛਾੜਿਆ, ਕੀਤੀ ਦਰਜ ਜਿੱਤਸ੍ਰੀਲੰਕਾ ਵੱਲੋਂ ਜਿੱਤ ਲਈ ਮਿਲੇ ੧੭੦ ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ
Advertisment
ਭਾਰਤੀ ਟੀਮ ਨੇ ੧੯.੨ ਓਵਰਾਂ ਵਿੱਚ ਹੀ ੧੭੪ ਦੌੜਾਂ ਬਣਾ ਲਈਆਂ ਸਨ। ਭਾਰਤ ਨੇ ਸ੍ਰੀਲੰਕਾ ਨੂੰ ਪਛਾੜਿਆ, ਕੀਤੀ ਦਰਜ ਜਿੱਤਕੋਹਲੀ 'ਮੈਨ ਆਫ਼ ਦਿ ਮੈਚ' ਦੇ ਖ਼ਿਤਾਬ ਨਾਲ ਨਿਵਾਜਿਆ ਗਿਆ, ਉਸਨੇ ੫੪ ਗੇਂਦਾਂ ਉਤੇ ੮੨ ਦੌੜਾਂ ਬਣਾਈਆਂ ਸਨ। ਭਾਰਤ ਨੇ ਸ੍ਰੀਲੰਕਾ ਨੂੰ ਪਛਾੜਿਆ, ਕੀਤੀ ਦਰਜ ਜਿੱਤਲੋਕੇਸ਼ ੨੪ ਅਤੇ ਮਨੀਸ਼ ਪਾਂਡੇ ੫੧ ਦੌੜਾਂ ਦਾ ਯੋਗਦਾਨ ਦੇ ਪਾਏ ਸਨ । ਰੋਹਿਤ ਸ਼ਰਮਾ ਨੇ ੯ ਦੌੜਾਂ ਬਣਾਈਆਂ। ਭਾਰਤ ਨੇ ਸ੍ਰੀਲੰਕਾ ਨੂੰ ਪਛਾੜਿਆ, ਕੀਤੀ ਦਰਜ ਜਿੱਤਭਾਰਤ ਲਈ ਯੁਜਵੇਂਦਰ ਚਾਹਲ ਨੇ ੪੩ ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। —PTC News-
Advertisment

Stay updated with the latest news headlines.

Follow us:
Advertisment