Advertisment

ਨੌਜਵਾਨ ਨੇ ਕੀਤੀ ਫਾਹਾ ਲਗਾ ਕੇ ਖੁਦਕੁਸ਼ੀ

author-image
Gagan Bindra
New Update
ਨੌਜਵਾਨ ਨੇ ਕੀਤੀ ਫਾਹਾ ਲਗਾ ਕੇ ਖੁਦਕੁਸ਼ੀ
Advertisment
ਮੁਕਤਸਰ ਸਾਹਿਬ ਦੇ ਪਿੰਡ ਭਾਰੂ ਵਿਖੇ 21 ਸਾਲਾਂ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ: ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਸਬ ਡਵੀਜ਼ਨ ਗਿੱਦੜਬਾਹਾ ਅਧੀਨ ਪੈਂਦੇ ਪਿੰਡ ਭਾਰੂ ਵਿਖੇ 21 ਸਾਲਾਂ ਨੌਜਵਾਨ ਕਿਸਾਨ ਨੇ ਕਰਜ਼ੇ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਹੈ।ਮੁਕਤਸਰ ਸਾਹਿਬ ਦੇ ਪਿੰਡ ਭਾਰੂ ਵਿਖੇ 21 ਸਾਲਾਂ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀਪ੍ਰਗਟ ਸਿੰਘ ਨਾਂਅ ਦੇ ਮ੍ਰਿਤਕ 21 ਸਾਲਾ ਕਿਸਾਨ ਕੋਲ ਸਿਰਫ਼ 4 ਕਨਾਲ਼ਾਂ ਜ਼ਮੀਨ ਹੀ ਸੀ ਤੇ ਪਿਛਲੇ ਸਾਲਾਂ ਵਿਚ ਫ਼ਸਲਾਂ ਨਾ ਹੋਣ ਕਾਰਨ ਉਸ ਦੇ ਸਿਰ 'ਤੇ 3 ਲੱਖ ਰੁਪਏ ਦੇ ਲਗਭਗ ਕਰਜ਼ਾ ਚੜ ਗਿਆ ਜਿਸ 'ਚ ਆੜ੍ਹਤੀਆਂ ਤੇ ਆਮ ਲੋਕਾਂ ਦਾ ਦੇਣ ਲੈਣ ਸੀ। ਕਰਜ਼ੇ ਕਾਰਨ ਇਹ ਨੌਜਵਾਨ ਕਿਸਾਨ ਪ੍ਰੇਸ਼ਾਨ ਰਹਿੰਦਾ ਸੀ। ਮ੍ਰਿਤਕ ਨੌਜਵਾਨ ਦਾ 2 ਕੁ ਸਾਲ ਪਹਿਲਾ ਵਿਆਹ ਹੋਇਆ ਸੀਮੁਕਤਸਰ ਸਾਹਿਬ ਦੇ ਪਿੰਡ ਭਾਰੂ ਵਿਖੇ 21 ਸਾਲਾਂ ਨੌਜਵਾਨ ਕਿਸਾਨ ਨੇ ਕੀਤੀ ਖ਼ੁਦਕੁਸ਼ੀਤੇ ਇਸ ਦੇ ਘਰ ਇਕ 1 ਸਾਲ ਦਾ ਪੁੱਤਰ ਹੈ। ਕਰਜ਼ੇ ਦੀ ਪ੍ਰੇਸ਼ਾਨੀ ਦੇ ਚੱਲਦਿਆਂ ਉਸ ਨੇ ਘਰ 'ਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ।  -
latest-news punjab suicide punjab-politics latest-news-in-punjabi latest-news-in-punjab narender-modi farmers-commits-suicide chief-minister-captain-amarinder-singh punjab-politics-latest-news news-in-punjabi news-in-punjab
Advertisment

Stay updated with the latest news headlines.

Follow us:
Advertisment