Advertisment

ਮੋਗਾ 'ਚ ਅਣਪਛਾਤੇ ਲੁਟੇਰੇਆਂ ਨੇ ਵਿਅਕਤੀ ਦੇ ਮਾਰੀ ਗੋਲੀ,ਕਾਰ ਖੋਹ ਕੇ ਹੋਏ ਫਰਾਰ

author-image
Shanker Badra
New Update
ਮੋਗਾ 'ਚ ਅਣਪਛਾਤੇ ਲੁਟੇਰੇਆਂ ਨੇ ਵਿਅਕਤੀ ਦੇ ਮਾਰੀ ਗੋਲੀ,ਕਾਰ ਖੋਹ ਕੇ ਹੋਏ ਫਰਾਰ
Advertisment
ਮੋਗਾ 'ਚ ਅਣਪਛਾਤੇ ਲੁਟੇਰੇਆਂ ਨੇ ਵਿਅਕਤੀ ਦੇ ਮਾਰੀ ਗੋਲੀ,ਕਾਰ ਖੋਹ ਕੇ ਹੋਏ ਫਰਾਰ:ਪੰਜਾਬ ਦੇ ਅੰਦਰ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।ਮੋਗਾ 'ਚ ਅਣਪਛਾਤੇ ਲੁਟੇਰੇਆਂ ਨੇ ਵਿਅਕਤੀ ਦੇ ਮਾਰੀ ਗੋਲੀ,ਕਾਰ ਖੋਹ ਕੇ ਹੋਏ ਫਰਾਰਬੀਤੀ ਸ਼ਾਮ ਜ਼ਿਲ੍ਹਾ ਮੋਗਾ ਦੇ ਪਿੰਡ ਚੀਮਾ ਦੇ ਪੈਟਰੋਲ ਪੰਪ ਨਜ਼ਦੀਕ ਇੱਕ ਵਾਪਰੀ ਦੇ ਨਾਲ ਇਹ ਘਟਨਾ ਵਾਪਰੀ ਹੈ।ਦੱਸਿਆ ਜਾਂਦਾ ਹੈ ਕਿ ਅਣਪਛਾਤੇ ਲੁਟੇਰੇ ਇੱਕ ਬਰੇਜਾ ਕਾਰ ਸਵਾਰ ਦੇ ਪੱਟ 'ਚ ਗੋਲੀ ਮਾਰ ਕੇ ਉਸ ਦੀ ਕਾਰ ਖੋਹ ਕੇ ਫਰਾਰ ਹੋ ਗਏ।ਮੋਗਾ 'ਚ ਅਣਪਛਾਤੇ ਲੁਟੇਰੇਆਂ ਨੇ ਵਿਅਕਤੀ ਦੇ ਮਾਰੀ ਗੋਲੀ,ਕਾਰ ਖੋਹ ਕੇ ਹੋਏ ਫਰਾਰਘਟਨਾ ਸਥਾਨ 'ਤੇ ਮੌਜੂਦ ਨੇੜਲੇ ਲੋਕਾਂ ਵੱਲੋਂ ਜ਼ਖਮੀ ਵਿਅਕਤੀ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਕੋਟ ਈਸੇ ਖਾਂ ਵਿਖੇ ਪਹੁੰਚਾਇਆ ਗਿਆ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment