Advertisment

ਮੋਟਰ ਮਕੈਨਿਕ ਹੀ ਨਿਕਲਿਆ ਮੋਟਰਸਾਇਕਲ ਚੋਰੀ ਕਰਨ ਵਾਲੇ ਗਿਰੋਹ ਦਾ ਸਰਗਨਾ

author-image
PTC News Service
New Update
ਮੋਟਰ ਮਕੈਨਿਕ ਹੀ ਨਿਕਲਿਆ ਮੋਟਰਸਾਇਕਲ ਚੋਰੀ ਕਰਨ ਵਾਲੇ ਗਿਰੋਹ ਦਾ ਸਰਗਨਾ
Advertisment
ਮੋਟਰ ਮਕੈਨਿਕ ਹੀ ਨਿਕਲਿਆ ਮੋਟਰਸਾਇਕਲ ਚੋਰੀ ਕਰਨ ਵਾਲੇ ਗਿਰੋਹ ਦਾ ਸਰਗਨਾ ਚੰਡੀਗੜ੍ਹ ਪੁਲਿਸ਼ ਨੇ ਮੋਟਰਸਾਇਕਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ ਜੋ ਕਿ ਅਲੱਗ-ਅਲੱਗ ਜਗ੍ਹਾ ਤੋਂ ਮੋਟਰਸਾਇਕਲ ਚੋਰੀ ਕਰ ਫਿਰ ਉਹਨ੍ਹਾਂ ਦਾ ਸਮਾਨ ਕੱਢ ਕੇ ਵੇਚ ਦਿੰਦੇ ਸੀ ਚੋਰੀ ਕਰਨ ਵਾਲੇ ਗਿਰੋਹ ਵਿੱਚ 3 ਮੈਂਬਰ ਸਨ ਇਹ ਤਿੰਨੋ ਅਰੋਪੀ ਮੇਜਰ,ਪ੍ਰੀਤਮ(ਕੱਦੂ)ਅਤੇ ਰਵਿੰਦਰ ਚੰਡੀਗੜ੍ਹ ਦੇ ਹੀ ਰਹਿਣ ਵਾਲੇ ਨੇ। ਪੁਲਸ ਦੀ ਪੁੱਛਗਿੱਛ ਵਿੱਚ ਇਨਾ ਨੇ ਦੱਸਿਆ ਕਿ ਇਹ ਕਿਸ ਤਰ੍ਹਾਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸੀ ਇਹਨ੍ਹਾਂ ਵਿੱਚੋ ਇੱਕ ਅਰੋਪੀ ਜੌ ਕਿ ਪੀ੍ਰਤਮ(ਕੱਦੂ) ਹੈ ਉਹ ਮੋਟਰ ਮਕੈਨਿਕ ਦਾ ਕੰਮ ਕਰਦਾ ਹੈ ਜਿਸ ਨੂੰ ਮੋਟਰਸਾਇਕਲ ਬਾਰੇ ਪੂਰਾ ਗਿਆਨ ਸੀ।ਉਹ ਮੋਟਰਸਾਇਕਲ ਦਾ ਲੋਕ ਖੋਲਣ ਵਿੱਚ ਮਾਹਿਰ ਸੀ ਤੇ ਲੋਕ ਖੋਲ ਕੇ ਅਪਨੇ ਦੋ ਸਾਥਿਆਂ ਦੇ ਨਾਲ ਮਿਲ ਕੇ ਵੱਡੇ ਪੇਮਾਨੇ ਤੇ ਚੌਰੀ ਕਰਦਾ ਸੀ ਇਹ ਬਹੁਤ ਹੀ ਸਾਤਰਮਈ ਤਰੀਕੇ ਨਾਲ ਚੋਰੀ ਕੀਤੇ ਮੋਟਰਸਾਇਕਲਾ ਨੂੰ ਟਿਕਾਨੇ ਲਗਾਉਦੇ ਸੀ ਉਹਨਾਂ ਮੋਟਰ ਸਾਇਕਲਾ ਨੂੰ ਚੰਡੀਗੜ੍ਹ ਦੇ ਹੀ ਪਾਰਕਿਗ ਏਰਿਆਂ ਵਿੱਚ ਖੜਾ ਕਰ ਦਿੰਦੇ ਸੀ ਤਾਂ ਕਿ ਕਿਸੇ ਨੂੰ ਸੱਕ ਨਾ ਹੋਵੇ ਫਿਰ ਮੌਕਾ ਦੇਖ ਕੇ ਉਹਨ੍ਹਾਂ ਨੂੰ ਚੁੱਕ ਲੈ ਜਾਂਦੇ ਸੀ ਤੇ ਬਾਅਦ ਵਿੱਚ ਉਨ੍ਹਾਂ ਦਾ ਸਮਾਨ ਕੱਢ ਕੇ ਵੇਚ ਦਿੰਦੇ ਸੀ ਐਸ.ਐਸ.ਪੀ ਚੰਡੀਗੜ੍ਹ ਨੇ ਦੱਸਿਆ ਕਿ ਇਹ ਗਿਰੋਹ ਕੋਈ ਵੱਡੀ ਸਾਜ਼ਿਸ ਨੂੰ ਅਨਜਾਮ ਦੇਣ ਦੀ ਝਾਕ ਵਿੱਚ ਸੀ।-
chandigarh-police punjab-news punjabi-news chandigarh latest-punjabi-news crime-punjab
Advertisment

Stay updated with the latest news headlines.

Follow us:
Advertisment