Advertisment

ਮ੍ਰਿਤਕ ਕਿਸਾਨ ਦੀ ਜ਼ਮੀਨ ਕੁਰਕੀ ਹੋਣ ਖਿਲਾਫ ਕਿਸਾਨ ਯੂਨੀਅਨ ਦਾ ਧਰਨਾ, ਜਾਣੋ ਮਾਮਲਾ

author-image
Ragini Joshi
New Update
ਮ੍ਰਿਤਕ ਕਿਸਾਨ ਦੀ ਜ਼ਮੀਨ ਕੁਰਕੀ ਹੋਣ ਖਿਲਾਫ ਕਿਸਾਨ ਯੂਨੀਅਨ ਦਾ ਧਰਨਾ, ਜਾਣੋ ਮਾਮਲਾ
Advertisment
ਤਲਵੰਡੀ ਸਾਬੋ ਦੇ ਪਿੰਡ ਨਥੇਹਾ ਦੇ ਇੱਕ ਕਿਸਾਨ ਦੀ ਜ਼ਮੀਨ ਦੀ ਕੁਰਕੀ ਤਲਵੰਡੀ ਸਾਬੋ ਪ੍ਰਸ਼ਾਸਨ ਵੱਲੋਂ ਰੱਖੀ ਗਈ ਹੈ, ਜਿਸਦੇ ਵਿਰੋਧ 'ਚ ਭਾਰਤੀ ਕਿਸਾਨ ਯੂਨੀਆਨ ਨੇ ਤਹਿਸੀਲਦਾਰ ਦਫਤਰ ਦੇ ਅੱਗੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਮ੍ਰਿਤਕ ਕਿਸਾਨ ਦੀ ਜ਼ਮੀਨ ਕੁਰਕੀ ਹੋਣ ਖਿਲਾਫ ਕਿਸਾਨ ਯੂਨੀਅਨ ਦਾ ਧਰਨਾ, ਜਾਣੋ ਮਾਮਲਾਦੱਸਣਯੋਗ ਹੈ ਕਿ ਜਿਸ ਕਿਸਾਨ ਦੀ ਆੜਤੀਏ ਕੁਰਕੀ ਲੈ ਕੇ ਆਏ ਹਨ, ਉਸ ਕਿਸਾਨ ਦੀ ਮੌਤ ਹੋ ਚੁੱਕੀ ਹੈ।
ਤੁਹਾਨੂੰ ਦੱਸ ਦੇਈਏ ਕਿ ਚੋਣਾਂ ਤੋਂ ਪਹਿਲਾਂ ਕਾਂਗਰਸ ਸਰਕਾਰ ਵੱਲੋਂ ਕਿਸਾਨਾਂ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਕਿਸੇ ਵੀ ਕਿਸਾਨ ਦੀ ਜ਼ਮੀਨ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ। —PTC News
 -
Advertisment

Stay updated with the latest news headlines.

Follow us:
Advertisment