Advertisment

ਮੰਦਰ 'ਚ ਤੇਂਦੁਏ ਦੀ ਖੱਲ 'ਤੇ ਸੌਂਦਾ ਸੀ ਪੁਜਾਰੀ, ਪੁਲਿਸ ਨੇ ਚੁੱਕਿਆ ਇਹ ਕਦਮ..! 

author-image
Ragini Joshi
New Update
ਮੰਦਰ 'ਚ ਤੇਂਦੁਏ ਦੀ ਖੱਲ 'ਤੇ ਸੌਂਦਾ ਸੀ ਪੁਜਾਰੀ, ਪੁਲਿਸ ਨੇ ਚੁੱਕਿਆ ਇਹ ਕਦਮ..! 
Advertisment
ਮੰਦਰ 'ਚ ਤੇਂਦੁਏ ਦੀ ਖੱਲ 'ਤੇ ਸੌਂਦਾ ਸੀ ਪੁਜਾਰੀ, ਪੁਲਿਸ ਨੇ ਚੁੱਕਿਆ ਇਹ ਕਦਮ..! ਫਰੀਦਾਬਾਦ ਦੇ ਫਤੇਹਪੁਰ ਬਿਲੌਚ ਪਿੰਡ 'ਚ ਸ਼ਿਵ ਮੰਦਰ 'ਚ ਪੁਜਾਰੀ ਦੇ ਕਬਜ਼ੇ 'ਚੋ ਪੁਲਿਸ ਨੇ ਤੇਂਦੁਏ ਦੀ ਖੱਲ ਬਰਾਮਦ ਕੀਤੀ ਹੈ। ਦਰਅਸਲ, ਪੁਲਿਸ ਨੂੰ ਕਿਸੇ ਨੇ ਸੂਚਨਾ ਦਿੱਤੀ ਸੀ ਕਿ ਪੁਜਾਰੀ ਰਾਤ ਨੂੰ ਤੇਂਦੁਏ ਦੀ ਖੱਲ 'ਤੇ ਸੌਂਦਾ ਹੈ, ਜਿਸ ਤੋਂ ਬਾਅਦ ਵਣ ਵਿਭਾਗ ਦੇ ਆਈ.ਐਫ.ਐਸ ਅਧਿਕਾਰੀ ਵਿਨੋਦ ਕੁਮਾਰ ਅਤੇ ਇੰਸਪੈਕਟਰ ਸੁਨੀਲ ਕੁਮਾਰ ਨੇ ਮਾਮਲੇ ਦੀ ਸ਼ਿਕਾਇਤ ਸਦਰ ਥਾਣਾ ਪੁਲਿਸ ਨੂੰ ਦਿੱਤੀ ਸੀ। ਮੰਦਰ 'ਚ ਤੇਂਦੁਏ ਦੀ ਖੱਲ 'ਤੇ ਸੌਂਦਾ ਸੀ ਪੁਜਾਰੀ, ਪੁਲਿਸ ਨੇ ਚੁੱਕਿਆ ਇਹ ਕਦਮ..! ਵਣ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਛਾਪਾ ਮਾਰਿਆ ਅਤੇ ਪੁਜਾਰੀ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਗਿਆ। ਮੰਦਰ 'ਚ ਤੇਂਦੁਏ ਦੀ ਖੱਲ 'ਤੇ ਸੌਂਦਾ ਸੀ ਪੁਜਾਰੀ, ਪੁਲਿਸ ਨੇ ਚੁੱਕਿਆ ਇਹ ਕਦਮ..! ਦੋਸ਼ੀ ਪੁਜਾਰੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਕੇ ਵਣ ਵਿਭਾਗ ਦੇ ਅਧਿਕਾਰੀਆਂ ਦੀ ਸ਼ਿਕਾਇਤ 'ਤੇ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਜਾਰੀ ਕੋਲ ਇਹ ਖੱਲ ਕਦੋਂ ਅਤੇ ਕਿੱਥੋਂ ਆਈ, ਇਸ ਬਾਰੇ 'ਚ ਅਜੇ ਜਾਂਚ ਚੱਲ ਰਹੀ ਹੈ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment