Advertisment

ਯੂਥ ਕਾਂਗਰਸੀ ਆਗੂ ਨੇ ਹੋਰਨਾਂ ਦੇ ਨਾਮ 'ਤੇ ਬੈਂਕ ਖਾਤੇ ਖੋਲ੍ਹਕੇ ਕੀਤੀ ਧੋਖਾਧੜੀ

author-image
Shanker Badra
New Update
ਯੂਥ ਕਾਂਗਰਸੀ ਆਗੂ ਨੇ ਹੋਰਨਾਂ ਦੇ ਨਾਮ 'ਤੇ ਬੈਂਕ ਖਾਤੇ ਖੋਲ੍ਹਕੇ ਕੀਤੀ ਧੋਖਾਧੜੀ
Advertisment
ਯੂਥ ਕਾਂਗਰਸੀ ਆਗੂ ਨੇ ਹੋਰਨਾਂ ਦੇ ਨਾਮ 'ਤੇ ਬੈਂਕ ਖਾਤੇ ਖੋਲ੍ਹਕੇ ਕੀਤੀ ਧੋਖਾਧੜੀ:ਪਟਿਆਲਾ ਵਾਸੀ ਯੂਥ ਕਾਂਗਰਸੀ ਆਗੂ ਸੰਜੀਵ ਸ਼ਰਮਾਂ ਉਰਫ਼ ਬਿੱਟੂ ਨੇ ਸਤਾ ਦੇ ਦਬਦਬੇ ਕਾਰਨ ਸਿੰਜਾਈ ਵਿਭਾਗ ਦਾ ਐਸਾ ਠੇਕੇਦਾਰ ਬਣਿਆ ਕਿ ਉਸਨੇ ਧੋਖਾਧੜੀ ਕਰਨ ਦੀਆਂ ਹੱਦਾਂ ਵੀ ਪਾਰ ਕਰ ਦਿੱਤੀਆਂ।ਯੂਥ ਕਾਂਗਰਸੀ ਆਗੂ ਨੇ ਹੋਰਨਾਂ ਦੇ ਨਾਮ 'ਤੇ ਬੈਂਕ ਖਾਤੇ ਖੋਲ੍ਹਕੇ ਕੀਤੀ ਧੋਖਾਧੜੀਉਸਨੇ ਹੋਰਨਾਂ ਠੇਕੇਦਾਰਾਂ ਦੇ ਨਾਮ 'ਤੇ ਕੰਮ ਅਲਾਟ ਕਰਵਾਏ ਸਨ।
Advertisment
ਯੂਥ ਕਾਂਗਰਸੀ ਆਗੂ ਨੇ ਹੋਰਨਾਂ ਦੇ ਨਾਮ 'ਤੇ ਬੈਂਕ ਖਾਤੇ ਖੋਲ੍ਹਕੇ ਕੀਤੀ ਧੋਖਾਧੜੀਜਦੋਂ ਠੇਕੇਦਾਰਾਂ ਨਾਲ ਵਿਗੜ ਗਈ ਤਾਂ ਉਨਾਂ ਠੇਕੇਦਾਰਾਂ ਦੇ ਨਾਮ ਦੇ ਬੈਂਕ ਖਾਤੇ ਖੁਲਵਾਕੇ ਚੈਕ ਪਾਸ ਕਰਵਾ ਲਏ।ਉਸਨੇ ਇੱਕ ਕਰੋੜ 80 ਲੱਖ ਰੁਪਏ ਦੀ ਰਾਸ਼ੀ ਹੋਰਨਾਂ ਦੇ ਖਾਤਿਆਂ ਵਿਚੋਂ ਕਢਵਾ ਲਈ। ਯੂਥ ਕਾਂਗਰਸੀ ਆਗੂ ਨੇ ਹੋਰਨਾਂ ਦੇ ਨਾਮ 'ਤੇ ਬੈਂਕ ਖਾਤੇ ਖੋਲ੍ਹਕੇ ਕੀਤੀ ਧੋਖਾਧੜੀ13 ਸਾਲ ਪਹਿਲਾਂ ਇਸ ਮਾਮਲੇ ਦੀ ਸਿਕਾਇਤ ਰਾਜ ਕੁਮਾਰ ਨੇ ਕੀਤੀ ਸੀ,ਪਰ ਅਜੇ ਤੱਕ ਵੀ ਮਾਮਲਾ ਠੰਡੇ ਬਸਤੇ ਵਿਚ ਪਿਆ ਹੈ।ਯੂਥ ਕਾਂਗਰਸੀ ਆਗੂ ਨੇ ਹੋਰਨਾਂ ਦੇ ਨਾਮ 'ਤੇ ਬੈਂਕ ਖਾਤੇ ਖੋਲ੍ਹਕੇ ਕੀਤੀ ਧੋਖਾਧੜੀਪ੍ਰੈਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਠੇਕੇਦਾਰ ਰਾਜ ਕੁਮਾਰ ਨੇ ਦੱਸਿਆ ਕਿ ਉਹ ਵੀ ਸੰਜੀਵ ਸ਼ਰਮਾਂ ਦੀ ਧੋਖਾਥੜੀ ਦਾ ਸਿਕਾਰ ਹੋਇਆ ਸੀ।ਯੂਥ ਕਾਂਗਰਸੀ ਆਗੂ ਨੇ ਹੋਰਨਾਂ ਦੇ ਨਾਮ 'ਤੇ ਬੈਂਕ ਖਾਤੇ ਖੋਲ੍ਹਕੇ ਕੀਤੀ ਧੋਖਾਧੜੀਇਸ ਮਾਮਲੇ ਬਾਰੇ ਵਿਜੀਲੈਂਸ ਪੁਲਿਸ ਨੇ ਮੁਢਲੀ ਜਾਂਚ ਕਰਕੇ ਇਹ ਸਿਫ਼ਾਰਸ ਕੀਤੀ ਸੀ ਕਿ ਮੁਲਜਮ ਖ਼ਿਲਾਫ਼ ਪਰਚਾ ਦਰਜ ਕਰਕੇ ਹੋਰ ਜਾਂਚ ਕੀਤੀ ਜਾਵੇ ਪਰ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment