Advertisment

ਯੂਨੀਅਨ ਬੈਂਕ ਨੂੰ 1394 ਕਰੋੜ ਦਾ ਚੂਨਾ ਲਗਾਉਣ ਵਾਲੀ ਕੰਪਨੀ ਵਿਰੁੱਧ ਸੀਬੀਆਈ ਵਲੋਂ ਮਾਮਲਾ ਦਰਜ

author-image
Shanker Badra
New Update
ਯੂਨੀਅਨ ਬੈਂਕ ਨੂੰ 1394 ਕਰੋੜ ਦਾ ਚੂਨਾ ਲਗਾਉਣ ਵਾਲੀ ਕੰਪਨੀ ਵਿਰੁੱਧ ਸੀਬੀਆਈ ਵਲੋਂ ਮਾਮਲਾ ਦਰਜ
Advertisment
ਯੂਨੀਅਨ ਬੈਂਕ ਨੂੰ 1394 ਕਰੋੜ ਦਾ ਚੂਨਾ ਲਗਾਉਣ ਵਾਲੀ ਕੰਪਨੀ ਵਿਰੁੱਧ ਸੀਬੀਆਈ ਵਲੋਂ ਮਾਮਲਾ ਦਰਜ:ਪੰਜਾਬ ਨੈਸ਼ਨਲ ਬੈਂਕ ਵਿਚ ਵੱਡਾ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਹੋਰ ਕਈ ਬੈਂਕ ਘੁਟਾਲੇ ਸਾਹਮਣੇ ਆ ਚੁੱਕੇ ਹਨ।ਹੁਣ ਹੈਦਰਾਬਾਦ ਵਿਚ ਇਕ ਹੋਰ ਵੱਡਾ 1394 ਕਰੋੜ ਦਾ ਬੈਂਕ ਘੁਟਾਲਾ ਸਾਹਮਣੇ ਆਇਆ ਹੈ।ਯੂਨੀਅਨ ਬੈਂਕ ਨੂੰ 1394 ਕਰੋੜ ਦਾ ਚੂਨਾ ਲਗਾਉਣ ਵਾਲੀ ਕੰਪਨੀ ਵਿਰੁੱਧ ਸੀਬੀਆਈ ਵਲੋਂ ਮਾਮਲਾ ਦਰਜਇਸ ਨਵੇਂ ਮਾਮਲੇ ਦੀ ਸ਼ਿਕਾਇਤ ਦਰਜ ਕਰਦੇ ਹੋਏ ਸੀਬੀਆਈ ਨੇ ਦੱਸਿਆ ਕਿ ਇਹ ਮਾਮਲਾ ਹੈਦਰਾਬਾਦ ਸਥਿਤ ਯੂਨੀਅਨ ਬੈਂਕ ਆਫ਼ ਇੰਡੀਆ ਦੀ ਸ਼ਾਖਾ ਨਾਲ ਸੰਬੰਧਤ ਹੈ।ਹੈਦਰਾਬਾਦ ਸਥਿਤ ਕੰਪਨੀ ਟੋਟੇਮ ਇੰਫ੍ਰਾਸਟ੍ਰਕਚਰ ਲਿਮਟੇਡ ਨੇ ਬੈਂਕ ਦੇ ਨਾਲ 303.84 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ।
Advertisment
ਯੂਨੀਅਨ ਬੈਂਕ ਨੂੰ 1394 ਕਰੋੜ ਦਾ ਚੂਨਾ ਲਗਾਉਣ ਵਾਲੀ ਕੰਪਨੀ ਵਿਰੁੱਧ ਸੀਬੀਆਈ ਵਲੋਂ ਮਾਮਲਾ ਦਰਜਸੀਬੀਆਈ ਨੇ ਹੈਦਰਾਬਾਦ ਸਥਿਤ ਇਕ ਇੰਫਰਾਸਟਰਕਚਰ ਕੰਪਨੀ ਦੇ ਵਿਰੁਧ ਅੱਠ ਬੈਂਕਾਂ ਨਾਲ ਕਥਿਤ ਤੌਰ 'ਤੇ 1,394 ਕਰੋੜ ਰੁਪਏ ਦੀ ਧੋਖਾਧੜੀ ਕੀਤੇ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ।ਯੂਨੀਅਨ ਬੈਂਕ ਨੂੰ 1394 ਕਰੋੜ ਦਾ ਚੂਨਾ ਲਗਾਉਣ ਵਾਲੀ ਕੰਪਨੀ ਵਿਰੁੱਧ ਸੀਬੀਆਈ ਵਲੋਂ ਮਾਮਲਾ ਦਰਜਸੀਬੀਆਈ ਨੇ ਟੋਟੇਮ ਇੰਫ੍ਰਾ ਉਸ ਦੇ ਪ੍ਰਮੋਟਰ ਟੋਟੇਮਪੁਡੀ ਸਲਾਲੀਥ ਅਤੇ ਟੋਟੇਮਪੁਡੀ ਕਵਿਤਾ ਵਿਰੁਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ।ਸ਼ਿਕਾਇਤ ਮੁਤਾਬਕ ਕੰਪਨੀ ਵਲੋਂ 8 ਬੈਂਕਾਂ ਦੇ ਸਮੂਹ ਨਾਲ ਧੋਖਾਧੜੀ ਕਰਨ ਵਾਲੇ ਕਾਰੋਬਾਰੀ ਵਿਰੁਧ ਮਾਮਲਾ ਦਰਜ ਲਿਆ ਗਿਆ ਸੀ ਅਤੇ ਇਸ ਬੈਂਕ ਸਮੂਹ ਦੀ ਨੁਮਾਇੰਦਗੀ ਯੂਨੀਅਨ ਬੈਂਕ ਆਫ ਇੰਡੀਆ ਕਰ ਰਿਹਾ ਸੀ।ਯੂਨੀਅਨ ਬੈਂਕ ਨੂੰ 1394 ਕਰੋੜ ਦਾ ਚੂਨਾ ਲਗਾਉਣ ਵਾਲੀ ਕੰਪਨੀ ਵਿਰੁੱਧ ਸੀਬੀਆਈ ਵਲੋਂ ਮਾਮਲਾ ਦਰਜਇਸ ਘੁਟਾਲੇ ਵਿਚ ਬੈਂਕਾਂ ਦੇ ਸਮੂਹ ਦਾ ਕੁਲ 1394.43 ਕਰੋੜ ਰੁਪਏ ਫਸੇ ਹੋਏ ਹਨ।ਜ਼ਿਕਰਯੋਗ ਹੈ ਕਿ ਕੰਪਨੀ ਨੂੰ ਦਿਤੇ ਗਏ ਇਸ ਲੋਨ ਨੂੰ 30 ਜੂਨ 2012 ਨੂੰ ਲੋਨ ਅਤੇ ਵਿਆਜ਼ ਦੀ ਸਥਿਤੀ ਦੀ ਕਿਸ਼ਤ ਵਾਪਸ ਕਰਨ ਵਿਚ ਡਿਫਾਲਟ ਹੋਣ ਤੋਂ ਬਾਅਦ ਐੱਨਪੀਏ ਐਲਾਨ ਕਰ ਦਿਤਾ ਗਿਆ ਸੀ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment