Advertisment

ਜੇਕਰ ਤੁਹਾਨੂੰ ਵੀ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਤਾਂ ਜਰੂਰ ਪੜ੍ਹੋ

author-image
Gagan Bindra
New Update
ਜੇਕਰ ਤੁਹਾਨੂੰ ਵੀ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਤਾਂ ਜਰੂਰ ਪੜ੍ਹੋ
Advertisment
ਜੇਕਰ ਤੁਹਾਨੂੰ ਵੀ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਤਾਂ ਜਰੂਰ ਪੜ੍ਹੋ: ਜੇਕਰ ਤੁਸੀ ਗੁੱਸੇ ਵਿੱਚ ਸੌਂਦੇ ਹੋ ਤਾਂ ਇਹ ਆਦਤ ਛੱਡ ਦਿਓ ਕਿਉਂਕਿ ਇਹ ਸਿਹਤ ਨੂੰ ਖਰਾਬ ਕਰ ਸਕਦੀ ਹੈ। ਇਨਸਾਨ ਦੇ ਉੱਠਣ ਬੈਠਣ ਅਤੇ ਰਹਿਣ -ਸਹਿਣ ਤੋਂ ਹੀ ਉਸ ਦੇ ਬਾਰੇ ਪਤਾ ਲੱਗਦਾ ਹੈ।ਰਿਸ਼ਰਚ ‘ਚ ਸਭ ਤੋਂ ਵੱਡੀ ਗੱਲ ਇਹ ਸਾਹਮਣੇ ਆਈ ਹੈ ਕਿ ਜੇਕਰ ਤੁਸੀਂ ਗੁੱਸੇ ‘ਚ ਨੀਂਦ ਲੈਣ ਲੱਗ ਪੈਂਦੇ ਹੋ ਤਾਂ ਤੁਸੀਂ ਚਿੜਚਿੜੇ ਹੋ ਸਕਦੇ ਹੋ। ਮਤਲਬ ਉੱਠਣ ਤੋਂ ਬਾਅਦ ਤੁਹਾਡਾ ਮੂਡ ਠੀਕ ਨਹੀਂ ਰਹੇਗਾ। ਜੇਕਰ ਤੁਹਾਨੂੰ ਵੀ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਤਾਂ ਜਰੂਰ ਪੜ੍ਹੋਮਨੋਵਿਗਿਆਨੀਆਂ ਨੇ 436 ਲੋਕਾਂ ‘ਤੇ ਰਿਸਰਚ ਕੀਤੀ ਹੈ। ਇਸ ਅਧਾਰ ‘ਤੇ ਇਹ ਨਤੀਜੇ ਨਿਕਲੇ ਹਨ। ਇਸ ਰਿਸਰਚ ‘ਚ ਲੋਕਾਂ ਦੀ ਨੀਂਦ ਅਤੇ ਗੁੱਸੇ ਨੂੰ ਅਧਾਰ ਬਣਾਇਆ ਗਿਆ ਸੀ। ਰਿਸਰਚ ‘ਚ ਪਤਾ ਲੱਗਿਆ ਕਿ ਆਮ ਤੌਰ ‘ਤੇ ਜਦੋਂ ਲੋਕਾਂ ਨੂੰ ਗੁੱਸਾ ਆਉਂਦਾ ਹੈ ਤਾਂ ਉਹ ਅਕਸ਼ਰ ਸੌਂ ਜਾਂਦੇ ਹਨ।ਜੇਕਰ ਤੁਹਾਨੂੰ ਵੀ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਤਾਂ ਜਰੂਰ ਪੜ੍ਹੋਪਹਿਲਾਂ ਕੀਤੀ ਰਿਸਰਚ ‘ਚ ਇਹ ਪਤਾ ਲੱਗਿਆ ਸੀ ਕਿ ਨੀਂਦ ਦੀ ਘਾਟ ਕਾਰਨ ਲੋਕਾਂ ‘ਚ ਜਿਆਦਾ ਗੁੱਸਾ ਹੁੰਦਾ ਹੈ ਅਤੇ ਕੁੱਝ ਲੋਕ ਗੁੱਸੇ ‘ਚ ਸੌਂਦੇ ਨਹੀਂ, ਉਨ੍ਹਾਂ ਦੇ ਦਿਮਾਗ਼ ‘ਚ ਲਗਾਤਾਰ ਗੱਲਾਂ ਚਲਦੀਆਂ ਹੀ ਰਹਿੰਦੀਆਂ ਹਨ। ਗੁੱਸੇ ਦੌਰਾਨ ਉਨ੍ਹਾਂ ਦੇ ਦਿਲ ਦੀ ਧੜਕਣ ਵੀ ਵਧ ਜਾਂਦੀ ਹੈ, ਜਿਸ ਨਾਲ ਨੀਂਦ ਨਹੀਂ ਆਉਂਦੀ। ਇਸ ਦਾ ਮਤਲਬ ਇਹ ਵੀ ਨਹੀਂ ਕਿ ਗੁੱਸੇ ‘ਚ ਲਈ ਗਈ ਨੀਂਦ ਕਾਰਨ ਤੁਹਾਡੇ ‘ਤੇ ਇਸ ਦਾ ਬਹੁਤ ਜਿਆਦਾ ਅਸਰ ਹੋਵੇਗਾ। ਸੌਂਣ ਦੇ ਸੌਖੇ ਤਰੀਕੇ:- ਜਿਸਦੇ ਲਈ ਇੱਕ ਹਫਤੇ ਤੱਕ ਸਰੀਰ ਨੂੰ ਅਰਾਮ ਦੇਣਾ ਚਾਹੀਦਾ ਹੈ।ਸਾਨੂੰ ਸੌਂਣ ਦੇ ਇੱਕ ਘੰਟਾ ਪਹਿਲਾਂ ਬਿਸਤਰੇ 'ਤੇ ਚਲੇ ਜਾਣਾ ਚਾਹੀਦਾ ਹੈ, ਸੌਂਣ ਤੋਂ ਪਹਿਲਾਂ ਸਰਾਬ ਦਾ ਸੇਵਨ ਨਹੀਂ ਕਰਨਾ ਚਾਹੀਦਾ ਅਤੇ ਫੋਨ ਨੂੰ ਅਰਾਮ ਨਾਲ ਬੰਦ ਕਰਕੇ ਸੌਂ ਜਾਣਾ ਚਾਹੀਦਾ ਹੈ। ਜੇਕਰ ਤੁਹਾਨੂੰ ਵੀ ਰਾਤਾਂ ਨੂੰ ਨੀਂਦ ਨਹੀਂ ਆਉਂਦੀ ਤਾਂ ਜਰੂਰ ਪੜ੍ਹੋ-PTC News-
Advertisment

Stay updated with the latest news headlines.

Follow us:
Advertisment