Advertisment

ਰਿਲਾਇੰਸ ਜੀਓ ਦਾ ਐਲਾਨ, ਬੰਦ ਕਰੇਗਾ ਮੁਫਤ ਕਾਲਿੰਗ ਸਰਵਿਸਿਜ਼

author-image
Gagan Bindra
New Update
ਰਿਲਾਇੰਸ ਜੀਓ ਦਾ ਐਲਾਨ, ਬੰਦ ਕਰੇਗਾ ਮੁਫਤ ਕਾਲਿੰਗ ਸਰਵਿਸਿਜ਼
Advertisment
ਰਿਲਾਇੰਸ ਜੀਓ ਦਾ ਐਲਾਨ, ਬੰਦ ਕਰੇਗਾ ਮੁਫਤ ਕਾਲਿੰਗ ਸਰਵਿਸਿਜ਼ ਰਿਲਾਇੰਸ ਜੀਓ ਨੇ ਇਕ ਨਵਾਂ ਫੈਸਲਾ ਲੈਂਦਿਆਂ ਕਈ ਜੀਓ ਗਾਹਕਾਂ ਦਾ ਦਿਲ ਤੋੜਣ ਵਾਲੀ ਖ਼ਬਰ ਸੁਣਾਈ ਹੈ।ਰਿਲਾਇੰਸ ਜੀਓ ਦਾ ਐਲਾਨ, ਬੰਦ ਕਰੇਗਾ ਮੁਫਤ ਕਾਲਿੰਗ ਸਰਵਿਸਿਜ਼ਦਰਅਸਲ ਰਿਲਾਇੰਸ ਜੀਓ ਨੇ ਇਹ ਫੈਸਲਾ ਇਸ ਲਈ ਲਿਆ ਹੈ ਕਿ ਉਸਦੇ ਅਨੁਸਾਰ ਲੋਕਾਂ ਨੇ ਇਸ ਸਰਵਿਸ ਨੂੰ ਫਰਾਡ ਕਾਲਾਂ ਕਰਨ ਦੇ ਲਈ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਹੈ ਕਿ ਜੇਕਰ ਇਸ ਮਾਮਲੇ 'ਚ ਕੋਈ ਦੋਸ਼ੀ ਪਾਇਆ ਜਾਵੇਗਾ ਤਾਂ ਉਸਦੀ ਇਹ ਸਰਵਿਸ ਬੰਦ ਕਰ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਲਈ ੩੦੦੦ ਮਿੰਟ ਦਾ ਪੈਮਾਨਾ ਰੱਖਿਆ ਜਾਵੇਗਾ।ਰਿਲਾਇੰਸ ਜੀਓ ਦਾ ਐਲਾਨ, ਬੰਦ ਕਰੇਗਾ ਮੁਫਤ ਕਾਲਿੰਗ ਸਰਵਿਸਿਜ਼ਜੇਕਰ ਇਸ ਤੋਂ ਜ਼ਿਆਦਾ ਕਾਲਜ ਕਰਦਾ ਕੋਈ ਪਾਇਆ ਜਾਵੇਗਾ ਤਾਂ ਉਸ ਦੀ ਫ੍ਰੀ ਕਾਲਿੰਗ ਸਰਵਿਸ ਬੰਦ ਕਰ ਦਿੱਤੀ ਜਾਵੇਗੀ।   -PTC News-
latest-news mukesh-ambani latest-news-in-punjabi latest-news-in-punjab news-in-punjabi news-in-punjab
Advertisment

Stay updated with the latest news headlines.

Follow us:
Advertisment