Advertisment

ਰੇਲ ਕੋਚ ਫੈਕਟਰੀ ਕਪੂਰਥਲਾ 'ਚ ਨਿਕਲੀਆਂ ਭਰਤੀਆਂ, ਇੰਝ ਕਰੋ ਅਪਲਾਈ

author-image
Ragini Joshi
New Update
ਰੇਲ ਕੋਚ ਫੈਕਟਰੀ ਕਪੂਰਥਲਾ 'ਚ ਨਿਕਲੀਆਂ ਭਰਤੀਆਂ, ਇੰਝ ਕਰੋ ਅਪਲਾਈ
Advertisment
ਰੇਲ ਕੋਚ ਫੈਕਟਰੀ ਕਪੂਰਥਲਾ 'ਚ ਨਿਕਲੀਆਂ ਭਰਤੀਆਂ, ਇੰਝ ਕਰੋ ਅਪਲਾਈ ਕਪੂਰਥਲਾ ਵਿਖੇ ਰੇਲ ਕੋਚ ਫੈਕਟਰੀ 'ਚ ਅਪ੍ਰੈਂਟਿਸਸ਼ਿਪ ਐਕਟ, 1961 ਅਧੀਨ ਸਿਖਲਾਈ ਲਈ ਐਕਟ ਅਪ੍ਰੈਂਟਿਸਜ਼ ਦੀਆਂ ਭਰਤੀਆਂ ਨਿਕਲੀਆਂ ਹਨ। ਇਸ ਲਈ ਆਨਲਾਈਨ ਬਿਨੈਪੱਤਰ ਦੀ ਮੰਗ ਕੀਤੀ ਜਾਂਦੀ ਹੈ ਜੋ ਕਿ ਅਪ੍ਰੈਂਟਿਸਸ਼ਿਪ ਐਕਟ, 1961 ਅਧੀਨ ਟੈਕਨੀਕਲ ਸਿਖਲਾਈ ਸੈਂਟਰ ਦੀ ਨਿਯੁਕਤੀ ਲਈ ਨਿਰਧਾਰਤ ਹੁੰਦਾ ਹੈ। ਇਹਨਾਂ ਅਹੁਦਿਆਂ ਲਈ ਯੋਗ ਉਮਦੀਵਾਰ ਮਿਤੀ 19.03.2018 ਤੱਕ ਰੇਲ ਕੋਚ ਫੈਕਟਰੀ, ਕਪੂਰਥਲਾ ਦੀ ਅਧਿਕਾਰਤਿ ਵੈੱਬਸਾਈਟ www.rcf.indianrailways.gov.in 'ਤੇ ਜਾ ਕੇ ਆਨਲਾਈਨ ਬਿਨੈਪੱਤਰ ਰਾਹੀਂ ਅਪਲਾਈ ਕਰ ਸਕਦੇ ਹਨ।
ਲੜੀ ਨੰ : ਟਰੇਡਜ਼ ਸੀਟਾਂ ਦੀ ਗਿਣਤੀ
      ਯੂ. ਆਰ ਐੱਸ. ਸੀ ਐੱਸ. ਟੀ ਓ.ਬੀ.ਸੀ ਕੁੱਲ ਪੀ.ਡਬਲਯੂ. ਡੀ ਐਕਸ ਸਰਵਿਸਮੈਨ
     01 ਫਿਟਰ 28 08 04 15 55    02      02
     02 ਵੈਲਡਰ (ਜੀ. ਐਂਡ. ਈ.) 25 08 04 13 50    02   02
     03 ਮਸ਼ੀਨਿਸਟ 09 02 01 05 17    01   01
     04 ਪੇਂਟਰ (ਜੀ) 05 01 01 02 09    __    __
     05 ਕਾਰਪੇਂਟਰ 09 02 01 04 16     __    __
     06 ਮਕੈਨਿਕ (ਮੋਟਰ ਵਹੀਕਲ) 03 01 00 02 06    __    __
     07 ਇਲੈੱਕਟ੍ਰੀਸ਼ਨ 14 04 02 08 28    01   01
     08 ਇਲੈੱਕਟਰਾਨਿਕ ਮਕੈਨਿਕ 02 01 00 01 04    __    __
     09 ਏ. ਸੀ. ਐਂਡ. ਰੈਫ. ਮਕੈਨਿਕ 05 02 01 02 10     __    __
    ਕੁੱਲ 100 29 14 52 195    06    06
—PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment