Advertisment

ਲੁਧਿਆਣਾ ਨਗਰ ਨਿਗਮ ਚੋਣਾਂ :ਲਾੜੇ ਨੇ ਫੇਰੇ ਲੈਣ ਤੋਂ ਪਹਿਲਾਂ ਪਾਈ ਵੋਟ

author-image
Shanker Badra
New Update
ਲੁਧਿਆਣਾ ਨਗਰ ਨਿਗਮ ਚੋਣਾਂ :ਲਾੜੇ ਨੇ ਫੇਰੇ ਲੈਣ ਤੋਂ ਪਹਿਲਾਂ ਪਾਈ ਵੋਟ
Advertisment
ਲੁਧਿਆਣਾ ਨਗਰ ਨਿਗਮ ਚੋਣਾਂ :ਲਾੜੇ ਨੇ ਫੇਰੇ ਲੈਣ ਤੋਂ ਪਹਿਲਾਂ ਪਾਈ ਵੋਟ:ਲੁਧਿਆਣਾ ਨਗਰ ਨਿਗਮ ਲਈ ਵੋਟਾਂ ਪੈਣ ਦਾ ਕੰਮ ਸਵੇਰ ਤੋਂ ਜਾਰੀ ਹੈ ਅਤੇ ਲੋਕ ਸਮਾਂ ਕੱਢ ਕੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰ ਰਹੇ ਹਨ।ਲੁਧਿਆਣਾ ਨਗਰ ਨਿਗਮ ਚੋਣਾਂ :ਲਾੜੇ ਨੇ ਫੇਰੇ ਲੈਣ ਤੋਂ ਪਹਿਲਾਂ ਪਾਈ ਵੋਟਸ਼ਹਿਰ ਦੇ ਵਾਰਡ ਨੰਬਰ-34 ਦੇ ਬੂਥ ਨੰਬਰ-10 'ਤੇ ਬਰਾਤ ਲਿਜਾਣ ਤੋਂ ਪਹਿਲਾਂ ਇਕ ਸਿੱਖ ਲਾੜਾ ਵੀ ਆਪਣੀ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਨ ਆਇਆ।ਗੁਰੂ ਨਾਨਕ ਕਾਲੋਨੀ,ਗਿੱਲ ਰੋਡ ਦੇ ਰਹਿਣ ਵਾਲੇ ਲਵਪ੍ਰੀਤ ਸਿੰਘ (29) ਦਾ ਅੱਜ ਵਿਆਹ ਹੈ।ਲੁਧਿਆਣਾ ਨਗਰ ਨਿਗਮ ਚੋਣਾਂ :ਲਾੜੇ ਨੇ ਫੇਰੇ ਲੈਣ ਤੋਂ ਪਹਿਲਾਂ ਪਾਈ ਵੋਟਲਵਪ੍ਰੀਤ ਮੁੰਬਈ 'ਚ ਨੇਵੀ ਅਫਸਰ ਦੇ ਤੌਰ 'ਤੇ ਤਾਇਨਾਤ ਹੈ।ਉਸ ਨੇ ਆਪਣਾ ਫਰਜ਼ ਸਮਝਦੇ ਹੋਏ ਦੁਲਹਨ ਦੇ ਘਰ ਬਰਾਤ ਲਿਜਾਣ ਤੋਂ ਪਹਿਲਾਂ ਵੋਟ ਪਾਈ ਦੱਸ ਦੇਈਏ ਕਿ ਬਾਰਸ਼ ਕਾਰਨ ਵੋਟਾਂ ਪੈਣ ਦਾ ਕੰਮ ਥੋੜਾ ਸੁਸਤ ਚੱਲ ਰਿਹਾ ਹੈ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment