Advertisment

ਵਿਧਾਨ ਸਭਾ ਦੇ ਇੱਕ ਦਿਨ ਸੈਸ਼ਨ ਦਾ ਖਰਚਾ 70 ਲੱਖ ਰੁਪਏ ਆਉਂਦਾ ਹੈ-ਕੈਪਟਨ ਅਮਰਿੰਦਰ ਸਿੰਘ

author-image
Shanker Badra
New Update
ਵਿਧਾਨ ਸਭਾ ਦੇ ਇੱਕ ਦਿਨ ਸੈਸ਼ਨ ਦਾ ਖਰਚਾ 70 ਲੱਖ ਰੁਪਏ ਆਉਂਦਾ ਹੈ-ਕੈਪਟਨ ਅਮਰਿੰਦਰ ਸਿੰਘ
Advertisment
ਵਿਧਾਨ ਸਭਾ ਦੇ ਇੱਕ ਦਿਨ ਸੈਸ਼ਨ ਦਾ ਖਰਚਾ 70 ਲੱਖ ਰੁਪਏ ਆਉਂਦਾ ਹੈ-ਕੈਪਟਨ ਅਮਰਿੰਦਰ ਸਿੰਘ:ਪੰਜਾਬ ਵਿਧਾਨ ਦੇ ਸਰਦ ਰੁੱਤ ਇਜਲਾਸ ਦਾ ਦੂਜਾ ਦਿਨ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਵਲੋਂ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ ਗਿਆ,ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਮੁਲਤਵੀ ਕਰਨ ਤੋਂ ਬਾਅਦ ਸਦਨ ਦੀ ਕਾਰਵਾਈ ਦੁਬਾਰਾ ਸ਼ੁਰੂ ਹੋ ਗਈ ਹੈਵਿਧਾਨ ਸਭਾ ਦੇ ਇੱਕ ਦਿਨ ਸੈਸ਼ਨ ਦਾ ਖਰਚਾ 70 ਲੱਖ ਰੁਪਏ ਆਉਂਦਾ ਹੈ-ਕੈਪਟਨ ਅਮਰਿੰਦਰ ਸਿੰਘ।ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਰੋਧੀ ਧਿਰ ਨੇ ਸਦਨ ਦੀ ਮਰਿਆਦਾ ਭੰਗ ਕੀਤੀ ਹੈ।ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਇਹ ਮੰਗ ਕਰ ਰਹੀ ਹੈ ਕਿ ਸਦਨ ਦੀ ਕਾਰਵਾਈ ਹੋਰ ਦਿਨਾਂ ਲਈ ਵਧਾਈ ਜਾਵੇ ਪਰ ਇਸ ਨਾਲ ਸਿਰਫ ਪੈਸਿਆਂ ਦੀ ਬਰਬਾਦੀ ਹੋਵੇਗੀ।ਵਿਧਾਨ ਸਭਾ ਦੇ ਇੱਕ ਦਿਨ ਸੈਸ਼ਨ ਦਾ ਖਰਚਾ 70 ਲੱਖ ਰੁਪਏ ਆਉਂਦਾ ਹੈ-ਕੈਪਟਨ ਅਮਰਿੰਦਰ ਸਿੰਘਕੈਪਟਨ ਨੇ ਕਿਹਾ ਕਿ ਇਕ ਦਿਨ ਦੀ ਵਿਧਾਨ ਸਭਾ ਦਾ ਖਰਚਾ 70 ਲੱਖ ਰੁਪਏ ਆਉਂਦਾ ਹੈ,ਇਸ ਲਈ ਸੈਸ਼ਨ ਦਾ ਸਮਾਂ ਵਧਾਉਣਾ ਪੈਸਿਆਂ ਦੀ ਦੁਰਵਰਤੋਂ ਦੇ ਸਿਵਾਏ ਹੋਰ ਕੁਝ ਨਹੀਂ ਹੈ। -PTCNews-
latest-news sukhbir-singh-badal india-latest-news news-in-punjabi news-in-punjab capitan-amrinder-singh
Advertisment

Stay updated with the latest news headlines.

Follow us:
Advertisment