Advertisment

ਵੱਡਾ ਹਾਦਸਾ:ਚੱਲਦੀ ਕਾਰ 'ਤੇ ਡਿੱਗੀ ਚੱਟਾਨ,6 ਲੋਕਾਂ ਦੀ ਹੋਈ ਮੌਤ

author-image
Shanker Badra
New Update
ਵੱਡਾ ਹਾਦਸਾ:ਚੱਲਦੀ ਕਾਰ 'ਤੇ ਡਿੱਗੀ ਚੱਟਾਨ,6 ਲੋਕਾਂ ਦੀ ਹੋਈ ਮੌਤ
Advertisment
ਵੱਡਾ ਹਾਦਸਾ:ਚੱਲਦੀ ਕਾਰ 'ਤੇ ਡਿੱਗੀ ਚੱਟਾਨ,6 ਲੋਕਾਂ ਦੀ ਹੋਈ ਮੌਤ:ਚੱਲਦੀ ਕਾਰ 'ਤੇ ਚੱਟਾਨ ਡਿੱਗਣ ਨਾਲ 6 ਲੋਕਾਂ ਦੀ ਮੌਤ ਹੋ ਗਈ।ਹਾਦਸਾ ਰਾਮਪੁਰ ਨੇੜੇ ਨਿਰਮੰਡ ਰੋਡ 'ਤੇ ਸਤਲੁਜ ਨਦੀ ਦੇ ਸੱਜੇ ਪਾਸੇ ਹੋਇਆ।ਵੱਡਾ ਹਾਦਸਾ:ਚੱਲਦੀ ਕਾਰ 'ਤੇ ਡਿੱਗੀ ਚੱਟਾਨ,6 ਲੋਕਾਂ ਦੀ ਹੋਈ ਮੌਤ 6 ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।ਮਰਨ ਵਾਲਿਆਂ 'ਚੋਂ ਇਕ ਔਰਤ ਅਤੇ ਇਕ ਬੱਚਾ ਵੀ ਸ਼ਾਮਲ ਹੈ।ਮਰਨ ਵਾਲੇ ਸਾਰੇ ਲੋਕ ਪੰਜਾਬ ਦੇ ਹੀ ਦੱਸੇ ਜਾ ਰਹੇ ਹਨ। ਪੁਲੀਸ ਮੁਤਾਬਕ ਇਹ ਹਾਦਸਾ ਸ਼ਾਇਦ ਦੇਰ ਰਾਤੀ ਹੋਇਆ ਹੈ ਅਤੇ ਜਦੋਂ ਸਵੇਰੇ ਕਿਸੇ ਨੇ ਮਲਬੇ ਨੂੰ ਦੇਖਿਆ ਤਾਂ ਪੁਲੀਸ ਨੂੰ ਸੂਚਨਾ ਦਿੱਤੀ।ਵੱਡਾ ਹਾਦਸਾ:ਚੱਲਦੀ ਕਾਰ 'ਤੇ ਡਿੱਗੀ ਚੱਟਾਨ,6 ਲੋਕਾਂ ਦੀ ਹੋਈ ਮੌਤਇਸ ਦੇ ਬਾਅਦ ਪ੍ਰਸ਼ਾਸਨ ਮੌਕੇ 'ਤੇ ਪੁੱਜਾ ਅਤੇ ਸਾਰੀਆਂ ਲਾਸ਼ਾਂ ਨੂੰ ਬਾਹਰ ਕੱਢਿਆ।ਹਾਦਸੇ ਦਾ ਸ਼ਿਕਾਰ ਮਾਰੂਤੀ ਦੱਸੀ ਜਾ ਰਹੀ ਹੈ।ਨਿਰਮੰਡ ਦੀ ਤਹਿਸੀਲਦਾਰ ਨੀਰਜਾ ਸ਼ਰਮਾ ਨੇ ਹਾਦਸੇ ਦੀ ਪੁਸ਼ਟੀ ਕੀਤੀ ਹੈ।ਹੁਣ ਇਹ ਸਾਫ ਨਹੀਂ ਹੈ ਕਿ ਕਾਰ 'ਚ 6 ਲੋਕ ਸਵਾਰ ਸਨ ਜਾਂ ਜ਼ਿਆਦਾ। -PTCNews-
latest-news india-latest-news news-in-punjabi news-in-punjab
Advertisment

Stay updated with the latest news headlines.

Follow us:
Advertisment