Advertisment

ਸ਼੍ਰੀਦੇਵੀ ਦੀ ਪ੍ਰਾਥਣਾ ਸਭਾ ਹੋਈ ਚੇਨਈ 'ਚ ,ਪਹੁੰਚੇ ਇਹ ਫ਼ਿਲਮੀ ਸਿਤਾਰੇ

author-image
Shanker Badra
New Update
ਸ਼੍ਰੀਦੇਵੀ ਦੀ ਪ੍ਰਾਥਣਾ ਸਭਾ ਹੋਈ ਚੇਨਈ 'ਚ ,ਪਹੁੰਚੇ ਇਹ ਫ਼ਿਲਮੀ ਸਿਤਾਰੇ
Advertisment
ਸ਼੍ਰੀਦੇਵੀ ਦੀ ਪ੍ਰਾਥਣਾ ਸਭਾ ਹੋਈ ਚੇਨਈ 'ਚ ,ਪਹੁੰਚੇ ਇਹ ਫ਼ਿਲਮੀ ਸਿਤਾਰੇ:ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੀ ਯਾਦ 'ਚ ਐਤਵਾਰ ਨੂੰ ਚੇਨਈ 'ਚ ਉਨ੍ਹਾਂ ਦੇ ਘਰ ਪ੍ਰਾਰਥਣਾ ਸਭਾ ਦਾ ਆਯੋਜਨ ਕੀਤਾ ਗਿਆ।ਸ਼੍ਰੀਦੇਵੀ ਦੀ ਪ੍ਰਾਥਣਾ ਸਭਾ ਹੋਈ ਚੇਨਈ 'ਚ ,ਪਹੁੰਚੇ ਇਹ ਫ਼ਿਲਮੀ ਸਿਤਾਰੇ ਜਿਸ 'ਚ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਸਮੇਤ ਕਈ ਸਿਤਾਰੇ ਪਹੁੰਚੇ।ਸ਼ਨੀਵਾਰ ਨੂੰ ਪਿਤਾ ਬੋਨੀ ਕਪੂਰ ਨਾਲ ਜਾਹਨਵੀ ਤੇ ਖੁਸ਼ੀ ਕਪੂਰ ਮੁੰਬਈ ਤੋਂ ਚੇਨਈ ਲਈ ਰਵਾਨਾ ਹੋ ਗਈਆਂ ਸਨ।
Advertisment
ਸ਼੍ਰੀਦੇਵੀ ਦੀ ਪ੍ਰਾਥਣਾ ਸਭਾ ਹੋਈ ਚੇਨਈ 'ਚ ,ਪਹੁੰਚੇ ਇਹ ਫ਼ਿਲਮੀ ਸਿਤਾਰੇਦੱਖਣੀ ਸੁਪਰਸਟਾਰ ਅਜੀਤ ਕੁਮਾਕ ਪਤਨੀ ਸ਼ਾਲਿਨੀ ਨਾਲ ਸ਼੍ਰੀਦੇਵੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ।ਸ਼੍ਰੀਦੇਵੀ ਦੀ ਪ੍ਰਾਥਣਾ ਸਭਾ ਹੋਈ ਚੇਨਈ 'ਚ ,ਪਹੁੰਚੇ ਇਹ ਫ਼ਿਲਮੀ ਸਿਤਾਰੇਇਸ ਤੋਂ ਇਲਾਵਾ ਏ ਆਰ ਰਹਿਮਾਨ, ਸੁਰਿਆ,ਅਭਿਨੇਤਾ ਸੰਜੇ ਕਪੂਰ,ਅਨਿਲ ਕਪੂਰ ਦੀ ਪਤਨੀ ਸੁਨੀਤਾ ਕਪੂਰ,ਡਿਜ਼ਾਈਨਰ ਮਨੀਸ਼ ਮਲਹੋਤਰਾ,ਰਾਜਨੇਤਾ ਅਮਰ ਸਿੰਘ ਪ੍ਰਾਰਥਣਾ ਸਭਾ 'ਚ ਸ਼ਾਮਲ ਹੋਏ।ਸ਼੍ਰੀਦੇਵੀ ਦੀ ਪ੍ਰਾਥਣਾ ਸਭਾ ਹੋਈ ਚੇਨਈ 'ਚ ,ਪਹੁੰਚੇ ਇਹ ਫ਼ਿਲਮੀ ਸਿਤਾਰੇਜ਼ਿਕਰਯੋਗ ਹੈ ਕਿ ਸ਼੍ਰੀਦੇਵੀ ਦੇ ਦਿਹਾਂਤ ਤੋਂ ਬਾਅਦ ਬੋਨੀ ਕਪੂਰ ਨੇ ਦੋਹਾਂ ਬੇਟੀਆਂ ਨਾਲ ਰਾਮੇਸ਼ਵਰ ਜਾ ਕੇ ਉਨ੍ਹਾਂ ਦੀਆਂ ਅਸਥੀਆਂ ਪ੍ਰਵਾਹ ਕੀਤੀਆਂ ਸਨ।-
latest-news india-latest-news news-in-punjabi news-in-punjab %e0%a8%b6%e0%a9%8d%e0%a8%b0%e0%a9%80%e0%a8%a6%e0%a9%87%e0%a8%b5%e0%a9%80
Advertisment

Stay updated with the latest news headlines.

Follow us:
Advertisment