Advertisment

ਸਪੀਕਰ ਨੂੰ ਤਾਨਾਸ਼ਾਹ ਕਹਿਣ 'ਤੇ ਭੁਗਤਣਾ ਪਵੇਗਾ ਖਾਮਿਆਜ਼ਾ ???

author-image
Ragini Joshi
New Update
ਸਪੀਕਰ ਨੂੰ ਤਾਨਾਸ਼ਾਹ ਕਹਿਣ 'ਤੇ ਭੁਗਤਣਾ ਪਵੇਗਾ ਖਾਮਿਆਜ਼ਾ ???
Advertisment
ਬ੍ਰਹਮ ਮਹਿੰਦਰਾ ਵੱਲੋਂ ਸਦਨ 'ਚ ਇੱਕ ਅਜਿਹਾ ਮਤਾ ਲਿਆਂਦਾ ਗਿਆ, ਜਿਸ ਵਿੱਚ ਸੁਖਬੀਰ ਬਾਦਲ ਵੱਲੋਂ ਸਪੀਕਰ ਨੂੰ ਤਾਨਾਸ਼ਾਹ ਕਹਿਣ 'ਤੇ, ਸਪੀਕਰ ਦੀ ਕੁਰਸੀ ਵੱਲ ਕਾਗਜ਼ ਸੁੱਟਣ 'ਤੇ, ਨਿੱਜੀ ਦੂਸ਼ਣਬਾਜੀ ਕਰਨ 'ਤੇ, ਅਤੇ "ਵਿਧਾਨ ਸਭਾ ਨੂੰ ਅਖਾੜਾ ਕਹਿਣ 'ਤੇ, ਪੱਗਾਂ ਲੁਹਾਈਆਂ ਵਰਗੀ ਬਿਆਨਬਾਜ਼ੀ ਕਰਨ ਨੂੰ ਸਪੀਕਰ ਦੀ ਕੁਰਸੀ ਦੀ ਤੋਹੀਨ ਕਿਹਾ ਗਿਆ ਹੈ। ਇਸ ਮਤੇ 'ਤੇ ਜਵਾਬ ਦਿੰਦਿਆਂ ਸਪੀਕਰ ਨੇ ਕਿਹਾ ਕਿ ਸਪੀਕਰ ਬਾਰੇ ਕਿਸੇ ਵੀ ਤਰ੍ਹਾਂ ਦੇ ਨਿੱਜੀ ਹਮਲੇ ਕਰਨੇ ਨਿੰਦਣਯੋਗ ਹਨ ਅਤੇ ਕੁਰਸੀ ਦਾ ਅਪਮਾਨ ਹੈ। ਇਲੈਕਟ੍ਰਾਨਿਕ ਮੀਡੀਆ ਅਤੇ ਸੋਸ਼ਲ ਮੀਡੀਆ 'ਤੇ ਵੀ ਸਪੀਕਰ ਖਿਲਾਫ ਗੈਰ-ਸੰਵਿਧਾਨਕ ਭਾਸ਼ਾ ਦੀ ਵਰਤੋਂ ਕਰਨਾ ਨਿੰਦਣਯੋਗ ਹੈ ਅਤੇ ਸਦਨ ਇਸਦੀ ਨਿੰਦਾ ਕਰਦਾ ਹੈ। ਇਸ ਮਾਮਲੇ ਦੀ ਜਾਂਚ ਪ੍ਰੀਵਲੇਜ ਕਮੇਟੀ ਨੂੰ ਸੌਂਪ ਦਿੱਤੀ ਗਈ ਹੈ। —PTC News-
Advertisment

Stay updated with the latest news headlines.

Follow us:
Advertisment