Advertisment

ਸਲਮਾਨ ਤੇ ਸ਼ਿਲਪਾ ਖਿਲਾਫ ਲੁਧਿਆਣਾ ਦੀ ਅਦਾਲਤ 'ਚ ਮਾਮਲਾ ਦਰਜ,ਭਲਕੇ ਹੋਵੇਗੀ ਸੁਣਵਾਈ

author-image
Shanker Badra
New Update
ਸਲਮਾਨ ਤੇ ਸ਼ਿਲਪਾ ਖਿਲਾਫ ਲੁਧਿਆਣਾ ਦੀ ਅਦਾਲਤ 'ਚ ਮਾਮਲਾ ਦਰਜ,ਭਲਕੇ ਹੋਵੇਗੀ ਸੁਣਵਾਈ
Advertisment
ਸਲਮਾਨ ਤੇ ਸ਼ਿਲਪਾ ਖਿਲਾਫ ਲੁਧਿਆਣਾ ਦੀ ਅਦਾਲਤ 'ਚ ਮਾਮਲਾ ਦਰਜ,ਭਲਕੇ ਹੋਵੇਗੀ ਸੁਣਵਾਈ:ਲੁਧਿਆਣਾ ਦੀ ਅਦਾਲਤ ਵਿੱਚ ਅਦਾਕਾਰ ਸਲਮਾਨ ਖਾਨ ਤੇ ਸ਼ਿਲਪਾ ਸ਼ੈਟੀ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਮਾਮਲਾ ਦਰਜ ਹੋਇਆ ਹੈ।ਸਲਮਾਨ ਤੇ ਸ਼ਿਲਪਾ ਖਿਲਾਫ ਲੁਧਿਆਣਾ ਦੀ ਅਦਾਲਤ 'ਚ ਮਾਮਲਾ ਦਰਜ,ਭਲਕੇ ਹੋਵੇਗੀ ਸੁਣਵਾਈਉਨ੍ਹਾਂਖਿਲਾਫ ਐਸਸੀ/ਐਸੀਟੀ ਐਕਟ ਤਹਿਤ ਮਾਮਲਾ ਦਾਇਰ ਕੀਤਾ ਗਿਆ ਹੈ।ਲੁਧਿਆਣਾ ਦੇ ਵਕੀਲ ਨਰਿੰਦਰ ਆਦੀਆ ਨੇ ਜੂਡੀਸ਼ੀਅਲ ਮੈਜਿਸਟ੍ਰੇਟ ਸੁਮਿਤ ਸੱਭਰਵਾਲ ਦੀ ਅਦਾਲਤ ਵਿੱਚ ਇਹ ਮਾਮਲਾ ਦਾਇਰ ਕੀਤਾ ਹੈ।ਸਲਮਾਨ ਤੇ ਸ਼ਿਲਪਾ ਖਿਲਾਫ ਲੁਧਿਆਣਾ ਦੀ ਅਦਾਲਤ 'ਚ ਮਾਮਲਾ ਦਰਜ,ਭਲਕੇ ਹੋਵੇਗੀ ਸੁਣਵਾਈਆਦੀਆ ਨੇ ਇਲਜ਼ਾਮ ਲਾਇਆ ਹੈ ਕਿ 2012 ਵਿੱਚ ਸਲਮਾਨ ਤੇ ਸ਼ਿਲਪਾ ਸ਼ੈਟੀ ਨੇ ਫਿਲਮ ਪ੍ਰਮੋਸ਼ਨ ਦੌਰਾਨ 'ਭੰਗੀ' ਸ਼ਬਦ ਦੀ ਵਰਤੋਂ ਕੀਤੀ ਹੈ।ਸਲਮਾਨ ਤੇ ਸ਼ਿਲਪਾ ਖਿਲਾਫ ਲੁਧਿਆਣਾ ਦੀ ਅਦਾਲਤ 'ਚ ਮਾਮਲਾ ਦਰਜ,ਭਲਕੇ ਹੋਵੇਗੀ ਸੁਣਵਾਈਉਨ੍ਹਾਂ ਕਿਹਾ ਕਿ ਕੋਰੀਓਗ੍ਰਾਫਰ ਡਾਂਸ ਕਰਨ ਦੇ ਸਟੈਪ ਦੱਸ ਰਿਹਾ ਸੀ,ਉਸ ਵੇਲੇ ਉਨ੍ਹਾਂ ਕਿਹਾ ਸੀ ਕਿ ਉਹ ਸਟੈਪ ਵਿੱਚ ਭੰਗੀ ਲੱਗ ਰਹੇ ਹਨ।ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਈਰਲ ਹੋਈ ਹੈ।ਇਸ ਮਾਮਲੇ ਦੀ ਸੁਣਵਾਈ 12 ਜਨਵਰੀ ਹੋਵੇਗੀ। -PTCNews-
latest-news salman-khan shilpa-shetty india-latest-news news-in-punjabi news-in-punjab
Advertisment

Stay updated with the latest news headlines.

Follow us:
Advertisment