Advertisment

ਸਿੱਕਿਮ ਦੇ ਗੁਰਦੁਆਰਿਆਂ ਦੀ ਹੋਂਦ ਨੂੰ ਖਤਰਾ

author-image
Gagan Bindra
New Update
ਸਿੱਕਿਮ ਦੇ ਗੁਰਦੁਆਰਿਆਂ ਦੀ ਹੋਂਦ ਨੂੰ ਖਤਰਾ
Advertisment
ਸਿੱਕਿਮ ਦੇ ਗੁਰਦੁਆਰਿਆਂ ਦੀ ਹੌਂਦ ਨੂੰ ਖਤਰਾ: ਰਾਸਟਰਪਤੀ ਰਾਮ ਨਾਥ ਕੋਵਿੰਦ ਨੇ ਸਿੱਕਿਮ ਸਰਕਾਰ ਨੂੰ ਰਾਜ ਵਿੱਚਲੇ ਗੁਰਦੁਆਰਿਆਂ ਦੀ ਸੰਭਾਲ ਵਾਸਤੇ ਕਾਰਵਾਈ ਕਰਨ ਲਈ ਕਿਹਾ ਗਿਆ ਹੈ।ਸਿੱਕਿਮ ਦੇ ਗੁਰਦੁਆਰਿਆਂ ਦੀ ਹੌਂਦ ਨੂੰ ਖਤਰਾ: ਰਾਸਟਰਪਤੀ ਰਾਮ ਨਾਥ ਕੋਵਿੰਦਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੂੰ ਲਿਖੇ ਪੱਤਰ ਵਿੱਚ ਰਾਸਟਰਪਤੀ ਦੇ ਡਿਪਟੀ ਸਕੱਤਰ ਜੇ,ਜੀ  ਸੁਬਰਾਮਨੀਅਮ ਨੇ ਦੱਸਿਆ ਕਿ ਗੁਰਦੁਆਰਿਆਂ ਦੀ ਰਾਖੀ ਲਈ ਰਾਜ ਸਰਕਾਰ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
Advertisment
ਸਿੱਕਿਮ ਦੇ ਗੁਰਦੁਆਰਿਆਂ ਦੀ ਹੌਂਦ ਨੂੰ ਖਤਰਾ: ਰਾਸਟਰਪਤੀ ਰਾਮ ਨਾਥ ਕੋਵਿੰਦਸਿਰਸਾ ਨੇ ਰਾਸaਟਰਪਤੀ ਨਾਲ ਇਸ ਮਾਮਲੇ ਸਬੰਧੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ  ਸੂਬੇ ਵਿਚਲੇ ਗੁਰਦੁਆਰੇ ਗੁਰੂ ਨਾਨਕ  ਦੇਵ ਪਾਤਸ਼ਾਹ ਨਾਲ ਸਬੰਧਿਤ ਹਨ ਅਤੇ ਇਤਿਹਾਸਿਕ ਵੀ ਹਨ ।ਉਨ੍ਹਾਂ ਨੇ ਕਿਹਾ ਕਿ ਸਥਾਨਕ ਅਧਿਕਾਰੀਆਂ ਦੀਆਂ ਕਾਰਵਾਈਆਂ ਕਾਰਨ ਗੁਰਦੁਆਰਿਆਂ ਦੀ ਹੋਂਦ ਨੂੰ ਖਤਰਾ ਬਣ ਗਿਆ ਹੈ ।ਸਿੱਕਿਮ ਦੇ ਗੁਰਦੁਆਰਿਆਂ ਦੀ ਹੌਂਦ ਨੂੰ ਖਤਰਾ: ਰਾਸਟਰਪਤੀ ਰਾਮ ਨਾਥ ਕੋਵਿੰਦਜਿਸ ਕਾਰਨ ਸਿੱਕਿਮ ਦੇ ਮੁੱਖ  ਸਕੱਤਰ ਨੂੰ ਕਿਹਾ ਗਿਆ ਕਿ ਉਹ ਇਸ ਮਾਮਲੇ ਵੱਲ ਧਿਆਨ ਦੇਣ।।ਉਨ੍ਹਾਂ ਦੋਸ਼ ਲਗਾਇਆ ਸੀ ਗੁਰਦੁਆਰਾ ਗੁਰੂ ਡਾਂਗਮਰ ਤੇ ਗੁਰਦੁਆਰਾ ਚੰਗਥਾਂਗ ਵੱਡੇ ਖਤਰੇ ਵਿੱਚ ਹਨ।ਸਿੱਕਿਮ ਦੇ ਗੁਰਦੁਆਰਿਆਂ ਦੀ ਹੌਂਦ ਨੂੰ ਖਤਰਾ: ਰਾਸਟਰਪਤੀ ਰਾਮ ਨਾਥ ਕੋਵਿੰਦਪਹਿਲਾਂ ਗੁਰਦੁਆਰਾ ਗੁਰੂ ਡਾਂਗਮਾਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਉਨੂੰਥੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੇ ਹੋਰ ਧਾਰਮਿਕ ਪੁਸਤਕਾਂ ਨੂੰ ਬਾਹਰ ਕਰ ਦਿੱਤਾ ਗਿਆ। ਇੰਨ੍ਹਾਂ ਘਟਨਾਵਾਂ ਦੇ ਕਾਰਨ ਦੁੱਨੀਆਂ ਭਰ ਦੇ ਸਿੱਖਾਂ ਵਿੱਚ ਰੋਸ ਹੈ।ਸਿੱਕਿਮ ਦੇ ਗੁਰਦੁਆਰਿਆਂ ਦੀ ਹੌਂਦ ਨੂੰ ਖਤਰਾ: ਰਾਸਟਰਪਤੀ ਰਾਮ ਨਾਥ ਕੋਵਿੰਦ-
sikh narender-modi pmo-india ram-nath-kovinda
Advertisment

Stay updated with the latest news headlines.

Follow us:
Advertisment