Advertisment

ਸੀਰੀਆ: ਹਵਾਈ ਹਮਲਿਆਂ ਨੇ ਲਈ ਪੰਜ ਹੋਰਾਂ ਦੀ ਜਾਨ 

author-image
Ragini Joshi
New Update
ਸੀਰੀਆ: ਹਵਾਈ ਹਮਲਿਆਂ ਨੇ ਲਈ ਪੰਜ ਹੋਰਾਂ ਦੀ ਜਾਨ 
Advertisment
ਸੀਰੀਆ: ਹਵਾਈ ਹਮਲਿਆਂ ਨੇ ਲਈ ਪੰਜ ਹੋਰਾਂ ਦੀ ਜਾਨ : ਸੀਰੀਆ 'ਚ ਹਿੰਸਕ ਮਾਹੌਲ ਜਿਉਂ ਦਾ ਤਿਉਂ ਕਾਇਮ ਹੈ ਅਤੇ ਇਸਦੇ ਇਦਲਿਬ ਇਲਾਕੇ 'ਚ, ਜਿੱਥੇ ਵਿਧਰੋਹੀਆਂ ਦਾ ਕਬਜ਼ਾ ਹੈ, 'ਚ ਹਵਾਈ ਹਮਲਾ ਹੋਣ ਦੀ ਖਬਰ ਹੈ। ਇਸ ਹਵਾਈ ਹਮਲੇ 'ਚ ਪੰਜ ਲੋਕਾਂ ਨੂੰ ਆਪਣੀ ਜਾਨ ਗਵਾਉਣੀ ਪਈ ਹੈ ਅਤੇ ਕੋਈ ਹੋਰ ਲੋਕ ਜ਼ਖਮੀ ਹੋ ਗਏ ਹਨ। ਮਨੁੱਖੀ ਅਧਿਕਾਰ ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਜ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਹਾਦਸਾ ਇਦਲਿਬ ਸ਼ਹਿਰ ਤੋਂ ੪੦ ਕਿਲੋਮੀਟਰ ਦੂਰ ਤਰਮਾਲਾ ਪਿੰਡ 'ਚ ਵਾਪਰਿਆਂ ਹੈ। ਇਸ ਹਮਲੇ 'ਚ ਮਰਨ ਵਾਲਿਆਂ ਦੀ ਗਿਣਤੀ 'ਚ ਵਾਧਾ ਹੋਣ ਦਾ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ। ਸੰਗਠਨ ਮੁਤਾਬਕ, ਸੋਮਵਾਰ 'ਚ ਵਾਪਰੇ ਹਾਦਸਿਆਂ ਕਾਰਨ ੧੧ ਲੋਕਾਂ ਦੀ ਮੌਤ ਹੋ ਗਈ ਹੈ। —PTC News-
punjabi-news latest-punjabi-news latest-news-in-punjabi news-in-punjabi news-from-punjab news-punjabi happening-news-from-punjab top-punjabi-news
Advertisment

Stay updated with the latest news headlines.

Follow us:
Advertisment